ਸਰਕਾਰ ਆਪਣੀ ਅੜਵਾਈ ਤੇ ਹੰਕਾਰ ਛੱਡ ਕਿ ਰਾਜ ਧਰਮ ਨੂੰ ਅਪਨਾਓ ਅਤੇ ਕਿਸਾਨੀ ਦੇ ਵਿਰੋਧ ਵਿੱਚ ਕਾਲਾ ਕਾਨੂੰਨ ਰੱਦ ਕੀਤੇ ਜਾਣ : ਕਿਸਾਨ ਸਰਤਾਜ ਸਿੰਘ ਗਾਲਿਬ
ਸਿਧਵਾਂ ਬੇਟ (ਜਸਮੇਲ ਗਾਲਿਬ) ਵੱਖ ਵੱਖ ਥਾਈਂ ਕਿਸਾਨ ਯੁਨੀਅਨ ਦੇ ਚੱਲ ਰਹੇ ਅੰਦੋਲਨ ਨੂੰ ਦੋ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਵੱਡੀ ਗਿਣਤੀ ਚ ਦਿੱਲੀ ਵੀ ਵਹੀਰਾ ਘੱਤ ਚੁੱਕੇ ਹਨ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਸਬ…