ਪਿੰਡ ਅਕਾਲਗੜ੍ਹ ਵਿੱਚ ਸਾਬਕਾ ਸੈਨਿਕਾਂ ਨੇ ਸੀ.ਡੀ.ਐਸ ਜਰਨਲ ਵਿਪਿਨ ਰਾਵਤ ਦੇ ਪੈਨਸ਼ਨ ਨਵੇਂ ਪ੍ਰਪੋਜ਼ਲ ਪੱਤਰ ਸਾੜ ਕੇ ਸਰਕਾਰ ਪ੍ਰਤੀ ਆਪਣਾ ਰੋਸ ਦਖਾਇਆ
ਜਗਰਾਉਂ/ਮੁਲਾਂਪੁਰ, ਦਸੰਬਰ 2020 (ਰਾਣਾ ਸ਼ੇਖਦੌਲਤ) ਅੱਜ ਪਿੰਡ ਅਕਾਲਗੜ੍ਹ ਸੁਧਾਰ ਵਿੱਚ ਸਾਬਕਾ ਸੈਨਿਕਾਂ ਦੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਇੰਡੀਅਨ ਵੈਟਰਨਸ ਆਰਗੇਨਾਈਜੇਸ਼ਨ ਰਾਏਕੋਟ ਦੇ ਪ੍ਰਧਾਨ ਕੈਪਟਨ ਬਲਵਿੰਦਰ ਸਿੰਘ ਨੇ ਸਰਕਾਰ…