ਨਿਹਾਲ ਸਿੰਘ ਵਾਲਾ ਦੇ ਤਸੀਲਦਾਰ ਦੇ ਭ੍ਰਿਸ਼ਟਾਚਾਰੀ ਚਿਹਰਾ ਜਲਦੀ ਨੰਗਾ ਕਰਾਂਗੇ, ਨੰਬਰਦਾਰਾ ਐਸੋਸੀਏਸਨ ਮਾਲ ਵਿਭਾਗ ਦੇ ਖਿਲਾਫ ਜਲਦੀ ਸੰਘਰਸ਼ ਸ਼ੁਰੂ ਕਰੇਗੀ: ਪ੍ਰਧਾਨ ਗਾਲਿਬ
ਜਗਰਾਓਂ /ਸਿੱਧਵਾਂ ਬੇਟ, ਦਸੰਬਰ 2020 - (ਜਸਮੇਲ ਗਾਲਿਬ / ਮਨਜਿੰਦਰ ਗਿੱਲ )- ਪੰਜਾਬ ਨੰਬਰਦਾਰਾਂ ਐਸੋਸੀਏਸਨ ਰਜਿ਼ 169 ਗਾਲਿਬ ਗਰੁੱਪ ਵੱਲੋਂ ਮਾਲ ਵਿਭਾਗ ਦੇ ਭਿ੍ਰਸ਼ਟਾਚਾਰ ਅਫਸਰਾਂ ਵਿਰੁਧ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕ…