ਲੁਧਿਆਣਾ ਵਿੱਚ ਆਪਣੇ ਘਰ ਦੇ ਚਾਰੇ ਜੀਅ ਮਾਰ ਕੇ ਆਪ ਇੰਜਨ ਥੱਲੇ ਆ ਕੇ ਖੁਦਕੁਸ਼ੀ ਕੀਤੀ
ਜਗਰਾਉਂ ,ਨਵੰਬਰ 2020 -( ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ) ਅੱਜ ਤੋਂ ਕੁਝ ਦਿਨ ਪਹਿਲਾਂ ਆਪਣੇ ਹੀ ਘਰ ਦੇ ਚਾਰੇ ਜੀਅ ਮਾਰ ਕੇ ਆਪ ਜਗਰਾਉਂ ਦੇ ਰੇਲਵੇ ਪੁਲ ਥੱਲੇ ਆ ਰਹੇ ਇੰਜਨ ਅਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ…