ਲੁਧਿਆਣਾ

ਭਾਜਪਾ ਦੇ ਉਮੀਦਵਾਰ ਨੇ ਕਾਗਜ਼ ਦਾਖ਼ਲ ਕਰਨ ਤੋਂ ਪਹਿਲਾਂ ਲਾਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ-Video

ਸ਼ਹੀਦਾਂ ਤੋਂ ਅਸ਼ੀਰਵਾਦ ਲੈ ਚੋਣਾਂ ਵਿੱਚ ਕੁੱਦਣਾ ਇਕ ਸ਼ਲਾਘਾਯੋਗ ਉਪਰਾਲਾ ! ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸ਼ਹੀਦਾਂ ਦੇ ਪਦ ਚਿੰਨ੍ਹਾਂ ਤੇ ਚੱਲ ਕੇ ਕੀਤੀ ਜਾਂਦੀ ਹੈ ਸਮਾਜ ਦੀ ਸੇਵਾ ਜਾਂ ਨਹੀ ? ਪੱਤਰਕਾਰ ਅਮਿਤ ਖੰਨਾ ਦੀ ਵ…

ਅਜੀਤਵਾਲ ਅਤੇ ਕੋਕਰੀ ਕਲ਼ਾਂ ਵਿਖੇ ਵਿੱਤੀ ਸਾਖਰਤਾ ਅਤੇ ਸਵੈ ਰੁਜ਼ਗਾਰ ਜਾਗਰੂਕਤਾ ਕੈਂਪ ਲਗਾਇਆ -Video

ਲੋਕਾਂ ਨੂੰ ਸਵੈ ਰੁਜ਼ਗਾਰ ਪ੍ਰਤੀ ਜਾਗਰੂਕ ਕਰਨ ਲਈ ਵੱਡੇ ਪੱਧਰ ਉਪਰ ਉਪਰਾਲੇ ਕੀਤੇ ਜਾ ਰਹੇ ਹਨ  ਇਸੇ ਤਹਿਤ ਅੱਜ ਅਜੀਤਵਾਲ ਅਤੇ ਕੋਕਰੀ ਕਲਾਂ ਵਿਖੇ ਸਵੈ ਰੁਜ਼ਗਾਰ ਜਾਗਰੂਕ ਕੈਂਪ ਦਾ ਅੱਖੀਂ ਡਿੱਠਾ ਹਾਲ  ਪੱਤਰਕਾਰ ਰਾਜਿੰਦਰ ਰੱਤ…

 ਆਗਣਵਾੜੀ ਮੁਲਾਜਮ ਯੂਨੀਅਨ (ਸੀਟੂ)ਦੀ ਚੋਣ ਹੋਈ

ਹਠੂਰ,29,ਜਨਵਰੀ-(ਕੌਸ਼ਲ ਮੱਲ੍ਹਾ)-ਆਗਣਵਾੜੀ ਮੁਲਾਜਮ ਯੂਨੀਅਨ (ਸੀਟੂ) ਦੀ ਜਨਰਲ ਸਕੱਤਰ ਸੁਰਜੀਤ ਕੌਰ ਦੀ ਅਗਵਾਈ ਹੇਠ ਸਰਕਲ ਲੱਖਾ ਦੀ ਮੀਟਿੰਗ ਹਠੂਰ ਵਿਖੇ ਹੋਈ।ਇਸ ਮੀਟਿੰਗ ਵਿਚ ਆਗਣਵਾੜੀ ਵਰਕਰਾ ਅਤੇ ਹੈਲਪਰਾ ਨੂੰ ਆ ਰਹੀਆ ਮੁਸਕਲਾ ਤੇ …

ਹਠੂਰ ਪੁਲਿਸ ਨੇ ਵਾਹਨਾ ਦੀ ਚੈਕਿੰਗ ਕੀਤੀ

ਹਠੂਰ,29,ਜਨਵਰੀ-(ਕੌਸ਼ਲ ਮੱਲ੍ਹਾ)-ਆਉਣ ਵਾਲੀ 20 ਫਰਵਰੀ ਨੂੰ ਪੈਣ ਵਾਲੀਆ ਵਿਧਾਨ ਸਭਾ ਦੀਆ ਚੋਣਾ ਨੂੰ ਮੱਦੇ ਨਜਰ ਰੱਖਦਿਆ ਅੱਜ ਪੰਜਾਬ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ)ਦੇ ਐਸ ਐਸ ਪੀ ਕੇਤਨ ਪਾਟਿਲ ਬਲੀਰਾਮ ਦੇ ਦਿਸਾ ਨਿਰਦੇਸਾ ਅਨੁਸਾ…

ਹਾਕਮ ਸਿੰਘ ਠੇਕੇਦਾਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਏਕੋਟ ਹਲਕੇ ਦੇ ਪਿੰਡਾਂ ਦਾ ਦੌਰਾ

 ਇੱਕ ਮੌਕਾ ਕੇਜਰੀਵਾਲ ਨੂੰ ਪੰਜਾਬ ਵਾਸੀ ਦੇਣਗੇ  - ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਕਮ ਸਿੰਘ ਠੇਕੇਦਾਰ  ਰਾਏਕੋਟ , 29 ਜਨਵਰੀ (ਜਗਰੂਪ ਸਿੰਘ ਸੁਧਾਰ ) ਆਮ ਆਦਮੀ ਪਾਰਟੀ ਹਲਕਾ ਰਾਏਕੋਟ ਤੋਂ ਉਮੀਦਵਾਰ ਹਾਕਮ ਸਿੰਘ ਠੇਕੇ…

ਬੀਜੇਪੀ ਪਾਰਟੀ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ  

ਜਗਰਾਓਂ 29 ਜਨਵਰੀ (ਅਮਿਤ ਖੰਨਾ)-ਜਗਰਾਉਂ ਤੋਂ ਬੀਜੇਪੀ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਨੇ  ਅੱਜ ਕਮੇਟੀ ਪਾਰਕ ਵਿਖੇ ਲਾਲਾ  ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਕੇ  ਮੰਦਿਰ, ਗੁਰਦੁਆਰਾ,  ਜੈਨ ਸਮਾਧ ਤੇ ਮੱਥਾ ਟੇਕ ਕੇ  ਆਪਣੇ ਨਾਮਜ਼ਦਗ…

ਆਰ ਕੇ ਸਕੂਲ ਜਗਰਾਓਂ ਵਿੱਚ ਲਾਲਾ ਲਾਜਪਤ ਰਾਏ ਦਾ ਜਨਮ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਇਆ ਗਿਆ

ਜਗਰਾਓਂ 29 ਜਨਵਰੀ (ਅਮਿਤ ਖੰਨਾ)-ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਵਲੋਂ ਆਪਣੇ ਪਿਤਾ ਸਵ: ਸ਼੍ਰੀ ਰਾਧਾ ਕ੍ਰਿਸ਼ਨ ਜੀ ਦੀ ਯਾਦ ਵਿੱਚ ਬਣਾਏ ਗਏ ਆਰ ਕੇ ਸੀ ਸੈ ਸਕੂਲ ਜਗਰਾਓਂ ਵਿੱਚ ਲਾਲਾ ਲਾਜਪਤ ਰਾਏ ਜੀ ਦਾ ਜਨਮ ਦਿਹਾੜਾ ਪ੍ਰਿੰਸੀਪਲ ਕੈਪਟ…

ਵੋਟ ਸਾਡਾ ਮੁੱਢਲਾ ਅਧਕਿਾਰ-ਡਾ. ਨਾਜ਼

ਜਗਰਾਓਂ 29 ਜਨਵਰੀ (ਅਮਿਤ ਖੰਨਾ)-ਬਲੌਜ਼ਮਜ਼  ਕਾਨਵੈਂਟ ਸਕੂਲ ਵਚਿ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੱਜ ਇੰਚਾਰਜ ਅਧਆਿਪਕਾ ਅਨੂਪ ਕੌਰ ਵੱਲੋਂ ਆਨ-ਲਾਈਨ ਰਹੰਿਦੇ ਹੋਏ ਉਮਰ ਹੱਦ ਪੂਰੀ ਕਰਦੇ ਹੋਏ ਬੱਚਆਿਂ ਨੂੰ  ਵੋਟ ਬਣਾਉਣ ਲਈ ਉਤਸ਼…

ਬਾਬੇ ਨਾਨਕ ਦੀ ਝਿੜ੍ਹੀ ਦੇ ਤਹਿਤ ਜੰਗਲ਼ ਲਗਾਉਣ ਦਾ ਕੰਮ ਕੀਤਾ ਸ਼ੁਰੂ

ਖ਼ਾਲਸਾ ਏਡ ਵੱਲੋਂ ਕੀਤਾ ਕਾਰਜ ਸ਼ਲਾਘਾਯੋਗ ---ਬਿੰਦਰ ਮਨੀਲਾ  ਜਗਰਾਉਂ  29  ਜਨਵਰੀ  (ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ/ਬਲਬੀਰ ਬਾਠ)  ਖ਼ਾਲਸਾ ਏਡ ਵੱਲੋਂ ਬਾਬੇ ਨਾਨਕ ਦੀ ਝਿਡ਼ੀ ਦੇ ਤਹਿਤ ਪੰਜਾਬ ਅੰਦਰ ਜੰਗਲ ਲਗਾਉਣ ਦਾ ਕੰਮ ਸ਼ੁ…

ਸ਼ਹੀਦ ਕਿਸਾਨ ਪਰਿਵਾਰਾਂ ਲਈ ਯੋਗਤਾ ਮੁਤਾਬਿਕ ਸਰਕਾਰੀ ਨੌਕਰੀ ਅਤੇ ਫ਼ਸਲਾਂ ਦਾ ਮੁਆਵਜ਼ਾ ਨਾ ਮਿਲਣ ਤੇ 31ਜਨਵਰੀ ਨੂੰ ਹੋਵੇਗਾ ਮੁੱਖ ਮਾਰਗ ਤੇ ਚੱਕਾ ਜਾਮ

ਜਗਰਾਉਂ , 29 ਜਨਵਰੀ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਜੇ ਦੋ ਦਿਨਾਂ ਚ ਫਸਲਾਂ ਦੇ ਖਰਾਬੇ ਦਾ ਮੁਆਵਜਾ ਅਤੇ ਰਹਿੰਦੇ ਸ਼ਹੀਦ ਕਿਸਾਨ ਪਰਿਵਾਰਾਂ ਲਈ ਯੋਗਤਾ ਮੁਤਾਬਕ ਸਰਕਾਰੀ ਨੌਕਰੀ ਦਾ ਪ੍ਰਬੰਧ ਨਾ ਕੀਤਾ ਤਾਂ 31 ਜਨਵਰੀ ਨੂੰ ਹੋਵੇਗਾ…