ਪਿੰਡ ਰਕਬਾ ਵਿਖੇ ਮਹਿਲਾ ਕਾਂਗਰਸੀ ਜਿਲ੍ਹਾ ਪ੍ਰਧਾਨ ਰਿੱਪੂ ਗਿੱਲ ਨੇ ਕੀਤਾ ਚੋਣ ਪ੍ਰਚਾਰ
ਮੁੱਲਾਂਪੁਰ ਦਾਖਾ 02 ਫਰਵਰੀ ( ਜਗਰੂਪ ਸਿੰਘ ਸੁਧਾਰ ) - 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਸਿਆਸੀ ਆਗੂਆਂ ਨੇ ਚੋਣ ਅਖਾੜਾ ਮਘਾ ਦਿੱਤਾ ਹੈ, ਜਿਸਦੀ ਲੜੀ ਤਹਿਤ ਅੱਜ ਮਹਿਲਾ ਕਾਂਗਰਸ ਦੀ ਜਿਲ੍ਹਾ ਪ੍ਰਧਾਨ ਮੈਡਮ ਹ…