ਲੁਧਿਆਣਾ

ਕਾਂਗਰਸੀਆਂ ਨੇ ਪਿੰਡ ਘਮਨੇਵਾਲ ਵਿਖੇ ਅਕਾਲੀਆਂ ’ਤੇ ਕੀਤਾ ਪਲਟਵਾਰ 

 ਮੌਜ਼ੂਦਾ ਅਕਾਲੀ ਮਹਿਲਾ ਪੰਚ ਸਮੇਤ ਹੋਰ ਕਾਂਗਰਸ ਵਿੱਚ ਸ਼ਾਮਲ ਮੁੱਲਾਂਪੁਰ ਦਾਖਾ 04 ਫਰਵਰੀ (ਸਤਵਿੰਦਰ ਸਿੰਘ ਗਿੱਲ   ) – ਬੇਟ ਇਲਾਕੇ ਦੇ ਨਾਮਵਰ ਪਿੰਡ ਘਮਨੇਵਾਲ ਵਿਖੇ ਮਹਿਲਾ ਸਰਪੰਚ ਕਮਲਜੀਤ ਕੌਰ ਦੇ ਪਤੀ ਅਲਵੇਲ ਸਿੰਘ ਦੀ ਪ੍ਰੇਰਣਾ …

ਸ਼ਹਿਰ ਅੰਦਰ ਜੋ ਵਿਕਾਸ ਹੋਇਆ ਉਹ ਤੁਹਾਡੇ ਸਾਹਮਣੇ ਹੈ,ਜਿਸਦੇ ਅਧਾਰ ਤੇ ਤੁਸੀਂ ਮੇਰੀ ਕਿਸਮਤ ਦਾ ਫੈਸਲਾ ਕਰਨਾ ਹੈ - ਕੈਪਟਨ ਸੰਧੂ

ਵਾਰਡ ਨੰਬਰ ਤਿੰਨ ਦੇ ਵਸਨੀਕਾਂ ਨੇ ਸੰਧੂ ਜੋੜੀ ਨੂੰ ਦੁਆਇਆ ਵਿਸ਼ਵਾਸ਼ ਕਿ ਬੇਫਿਕਰ ਹੋ ਜਾਓ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ ਮੇਰਾ ਵਾਰਡ ਕੈਪਟਨ ਸੰਧੂ ਦੇ ਨਾਲ -ਕੌਂਸਲਰ ਰੇਖਾ ਰਾਣੀ ਮੁੱਲਾਂਪੁਰ ਦਾਖਾ 04 ਫਰਵਰੀ (ਸਤਵਿੰਦਰ ਸਿੰਘ ਗ…

ਕੈਪਟਨ ਸੰਧੂ ਦੀ ਧੀ ਨੇ ਆਪਣੇ ਪਿਤਾ ਲਈ ਵਾਰਡ ਨੰਬਰ 02 ’ਚ ਘਰ-ਘਰ ਮੰਗੀਆਂ ਵੋਟਾ 

ਕਿਹਾ! ਉਸਦੇ ਪਿਤਾ ਨੂੰ ਇੱਕ ਵਾਰ ਜਰੂਰ ਦਿਓ ਮੌਕਾ ਤੇ ਸ਼ਹਿਰ ਦਾ ਕਰਵਾਓ ਹੋਰ ਵਿਕਾਸ ਮੁੱਲਾਂਪੁਰ ਦਾਖਾ 04 ਫਰਵਰੀ ( ਸਤਵਿੰਦਰ ਸਿੰਘ ਗਿੱਲ)   – ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਲਈ ਉਸਦੀ ਲਾਡਲੀ ਧੀ…

ਹਲਕਾ ਦਾਖਾ 'ਚ ਪੰਜਾਬ ਲੋਕ ਕਾਂਗਰਸ ਗੱਠਜੋੜ ਦੇ ਹੱਕ 'ਚ ਹਨੇਰੀ ਝੁੱਲਣ ਲੱਗੀ -ਗੁਣਵੀਰ ਮੋਹੀ

ਮੁੱਲਾਂਪੁਰ,04 ਫਰਵਰੀ (ਸਤਵਿੰਦਰ ਸਿੰਘ ਗਿੱਲ )-ਹਲਕਾ ਦਾਖਾ ਤੋਂ ਪੰਜਾਬ ਲੋਕ ਕਾਂਗਰਸ ਗੱਠਜੋੜ ਦੇ ਉਮੀਦਵਾਰ ਦਮਨਜੀਤ ਸਿੰਘ ਮੋਹੀ ਦੇ ਹੱਕ 'ਚ ਉਨ੍ਹਾਂ ਦੀ ਧਰਮਪਤਨੀ ਬੀਬੀ ਗੁਣਵੀਰ ਕੌਰ ਮੋਹੀ ਨੇ ਪਿੰਡ ....ਵਿਖੇ ਘਰ-ਘਰ ਜਾ ਕੇ ਚੋਣ ਪ…

ਹਲਕਾ ਦਾਖਾ 'ਚ ਪੰਜਾਬ ਲੋਕ ਕਾਂਗਰਸ ਗੱਠਜੋੜ ਦੇ ਹੱਕ 'ਚ ਹਨੇਰੀ ਝੁੱਲਣ ਲੱਗੀ -ਗੁਣਵੀਰ ਮੋਹੀ

ਮੁੱਲਾਂਪੁਰ,04 ਫਰਵਰੀ (ਸਤਵਿੰਦਰ ਸਿੰਘ ਗਿੱਲ )-ਹਲਕਾ ਦਾਖਾ ਤੋਂ ਪੰਜਾਬ ਲੋਕ ਕਾਂਗਰਸ ਗੱਠਜੋੜ ਦੇ ਉਮੀਦਵਾਰ ਦਮਨਜੀਤ ਸਿੰਘ ਮੋਹੀ ਦੇ ਹੱਕ 'ਚ ਉਨ੍ਹਾਂ ਦੀ ਧਰਮਪਤਨੀ ਬੀਬੀ ਗੁਣਵੀਰ ਕੌਰ ਮੋਹੀ ਨੇ ਪਿੰਡ ....ਵਿਖੇ ਘਰ-ਘਰ ਜਾ ਕੇ ਚੋਣ ਪ…

ਪਿੰਡ ਸਦਰਪੁਰਾ ਵਿਖੇ ਇਆਲੀ ਦੇ ਹੱਕ ’ਚ ਹੋਈ ਚੋਣ ਮੀਟਿੰਗ ਨੇ ਧਾਰਿਆ ਜਲਸੇ ਦਾ ਰੂਪ

ਹਲਕਾ ਦਾਖਾ ਦੇ ਜੂਝਾਰੂ ਲੋਕ ਧੱਕੇਸ਼ਾਹੀਆਂ ਦਾ ਸਬਕ ਸਿਖਾਉਣਗੇ-ਇਆਲੀ ਸਿੱਧਵਾਂ ਬੇਟ, 4 ਫਰਵਰੀ(ਸਤਵਿੰਦਰ ਸਿੰਘ ਗਿੱਲ )— 16ਵੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟ…

ਸ੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਜਥੇਬੰਧਕ ਸਕੱਤਰ ਨੂੰ ਸਦਮਾ ਵੱਡੇ ਭਰਾ ਦੀ ਮੌਤ

ਹਠੂਰ,3,ਫਰਵਰੀ-(ਕੌਸ਼ਲ ਮੱਲ੍ਹਾ)- ਸ੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਜਥੇਬੰਧਕ ਸਕੱਤਰ ਅਤੇ ਵਿਧਾਨ ਸਭਾ ਹਲਕਾ ਮੋਗਾ ਤੋ ਉਮੀਦਵਾਰ ਭਾਈ ਮਨਜੀਤ ਸਿੰਘ ਮੱਲ੍ਹਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋ ਉਨ੍ਹਾ ਦੇ ਵੱਡੇ ਭਰਾ ਹਰਜੀਤ ਸਿੰਘ ਸ…

“ਸਿੱਖਿਆ ਬਚਾਓ ਅਤੇ ਰੁਜ਼ਗਾਰ ਬਚਾਓ” ਲਈ ਟੋਲ ਪਲਾਜ਼ਾ ਚੌਕੀਮਾਨ ਵਿਖੇ ਕੀਤਾ ਰੋਸ ਪ੍ਰਦਰਸ਼ਨ ਪ੍ਰਮੁੱਖ ਸਕੂਲਾਂ ਦੇ ਡਰਾਈਵਰ ਅਤੇ ਕੰਡਕਟਰ ਹੋਏ ਸ਼ਾਮਲ

ਜਗਰਾਂਓ, 3 ਫਰਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) :- ਇਲਾਕੇ ਦੇ ਪ੍ਰਮੁੱਖ ਸਕੂਲਾਂ ਦੇ ਡਰਾਇਵਰਾਂ ਅਤੇ ਕੰਡਕਟਰਾਂ ਨੇ ਵਰ੍ਹਦੇ ਮੀਂਹ ਵਿੱਚ ਫੈਡਰੇਸ਼ਨ ਆੱਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਦੇ ਸੱਦੇ ‘ਤੇ ਟੋਲ ਪਲਾਜ਼ਾ ਚੌਕੀਮਾਨ ਵ…

ਇੰਟਰ ਸਕੂਲ ਪ੍ਰਤੀਯੋਗਤਾ ਚੋਂ ਯੂਨੀਰਾਈਜ਼ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾ

ਜਗਰਾਂਓ, 3 ਫਰਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) :- ਡੀ.ਏ.ਵੀ. ਕਾਲਜ ਜਗਰਾਉ ਵਿਖੇ ਇੰਟਰ ਸਕੂਲ ਪ੍ਰਤੀਯੋਗਤਾ ਕਰਵਾਈ ਗਈ।ਜਿਸ ਵਿੱਚ ਵੱਖ ਵੱਖ ਸਕੂਲਾਂ ਨੇ ਭਾਗ ਲਿਆ ਯੂਨੀਰਾਈਜ਼ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਸੱਤ ਗਤੀਵਿਧੀਆਂ …

ਸੱਿਖਆਿ ਦਾ ਸਆਿਸੀਕਰਨ ਮੰਦਭਾਗਾ-ਡਾ. ਨਾਜ਼

ਜਗਰਾਓਂ 3 ਫ਼ਰਵਰੀ (ਅਮਿਤ ਖੰਨਾ)- ਸੱਿਖਆਿ ਕਸਿੇ ਵੀ ਸਮਾਜ ਦੇ ਰੀੜ੍ਹ ਦੀ ਹੱਡੀ ਹੁੰਦੀ ਹੈ ਪਰ ਅੱਜ ਅਫਸੋਸ ਦੀ ਗੱਲ ਇਹ ਹੈ ਕ ਿਇਸ ਰੀੜ ਦੀ ਹੱਡੀ ਨੂੰ ਘੁਣ ਵਾਂਗ ਖੋਖਲਾ ਬਣਾਉਣ ਦੀ ਕੋਸ਼ਸਿ਼ ਲਗਾਤਾਰ ਜਾਰੀ ਹੈ। ਜੋ ਲੋਕਾਂ ਨੂੰ ਨਜ਼ਰ ਤਾਂ…