ਲੁਧਿਆਣਾ

ਸਾਬਕਾ ਐਮਐਲਏ ਗੁਰਦੀਪ ਸਿੰਘ ਭੈਣੀ ਅਤੇ ਮੌਜੂਦਾ ਸਮੇਂ ਇਲਾਕੇ ਦੇ ਸਰਪੰਚ ਸਾਹਿਬਾਨ ਕਾਂਗਰਸ ਉਮੀਦਵਾਰ ਜੱਗਾ ਹਿੱਸੋਵਾਲ ਲਈ ਡਟੇ-Video

ਜਗਰਾਉਂ ਕਾਂਗਰਸ ਦੇ ਉਮੀਦਵਾਰ ਦੇ ਹੱਕ ਵਿਚ ਸਰਪੰਚ ਹੋਏ ਇਕੱਠੇ ਪੱਤਰਕਾਰ ਡਾ ਮਨਜੀਤ ਸਿੰਘ ਲੀਲਾਂ ਦੀ ਵਿਸ਼ੇਸ਼ ਰਿਪੋਰਟ ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/aVkeeS9FT7/

ਦਮਨਜੀਤ ਮੋਹੀ ਨੇ ਕੀਤੇ ਨਾਮਜਦਗੀ ਕਾਗਜ ਦਾਖਲ

ਵੋਟਰਾਂ ਦੇ ਸਹਿਯੋਗ ਨਾਲ ਹਲਕਾ ਦਾਖਾ ਤੋਂ ਵੱਡੀ ਲੀਡ ਨਾਲ ਜਿਤਾਂਗੇ- ਮੀਨਾਕਸ਼ੀ ਲੇਖੀ ਮੁੱਲਾਂਪੁਰ 01 ਫਰਵਰੀ (ਜਸਮੇਲ ਗ਼ਾਲਿਬ /ਸਤਵਿੰਦਰ ਸਿੰਘ ਗਿੱਲ )- ਵਿਧਾਨ ਸਭਾ ਹਲਕਾ ਦਾਖਾ ਤੋਂ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਦਮਨਜ…

ਹਲਕੇ ਦਾਖੇ ਅੰਦਰ ਪੌਣੇ ਦੋ ਸੋ ਕਰੋੜ ਦੇ ਵਿਕਾਸ ਕਾਰਜ ਹੋਏ--ਕੈਪਟਨ ਸੰਧੂ

ਮੁੱਲਾਂਪੁੁਰ ਦਾਖਾ/ ਹੰਬੜਾਂ 01 ਫਰਵਰੀ (ਜਸਮੇਲ ਗ਼ਾਲਿਬ / ਸਤਵਿੰਦਰ ਸਿੰਘ ਗਿੱਲ ) – ਕੈਪਟਨ ਸੰਦੀਪ ਸਿੰਘ ਸੰਧੂ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆ ਅੱਜ ਪਿੰਡ ਕੋਟਲੀ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਿਤ ਹੁੰਦਿਆ ਕਿਹਾ ਕਿ ਉਸਨੂੰ…

ਕੈਪਟਨ ਸੰਦੀਪ ਸਿੰਘ ਸੰਧੂ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਹੋਏ ਨਮਸਤਕ

ਇਲਾਕੇ ਦੀ ਖੁਸ਼ਹਾਲੀ ਤੇ ਸਰਬੱਤ ਦੇ ਭਲੇ ਲਈ ਕਰਵਾਈ ਅਰਦਾਸ ਮੁੱਲਾਂਪੁੁਰ ਦਾਖਾ 01 ਫਰਵਰੀ( ਜਸਮੇਲ ਗ਼ਾਲਿਬ /ਸਤਵਿੰਦਰ ਸਿੰਘ ਗਿੱਲ ) – ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਗੁਰਦੁਆਰ…

ਸਵੱਦੀ ਕਲਾਂ ਪਿੰਡ ਤੇ ਮੈਨੂੰ ਬਹੁਤ ਵੱਡਾ ਮਾਣ—ਕੈਪਟਨ ਸੰਧੂ

ਮੁੱਲਾਂਪੁਰ ਦਾਖਾ,1 ਫਰਬਰੀ( ਜਸਮੇਲ ਗ਼ਾਲਿਬ /ਸਤਵਿੰਦਰ ਸਿੰਘ ਗਿੱਲ ) ਇਕ ਪਾਸੇ ਤਾਂ ਅਕਾਲੀ ਵੋਟਾਂ ਦੀ ਮੰਗ ਕਰ ਰਹੇ ਹਨ ਜਦਕਿ ਇਹ ਭੁੱਲ ਗਏ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ ਇਹਨਾ ਦੇ ਰਾਜ ਵਿੱਚ …

ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਨੂੰ ਪਿੰਡ ਜੌਹਲਾਂ ਚ ਮਿਲਿਆ ਭਰਵਾਂ ਹੁੰਗਾਰਾ

ਸੁਧਾਰ -ਰਾਏਕੋਟ, 1  ਫ਼ਰਵਰੀ (ਜਗਰੂਪ ਸਿੰਘ ਸੁਧਾਰ )-ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਕਮ ਸਿੰਘ ਨੂੰ ਮਿਲ ਰਿਹਾ ਪਿੰਡਾ ਵਿਚ ਭਰਵਾਂ ਹੁੰਗਾਰਾ ਪਿੰਡ ਤਾਜਪੁਰ ਵਿਖੇ ਕਾਂਗਰਸ ਛੱਡ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਬੀਬੀ ਬਲਜੀਤ ਕੌਰ ਮੌਜ…

ਬਲੌਜ਼ਮਜ਼ ਵੱਲੋਂ ਵੋਟ ਦੀ ਮਹੱਤਤਾ ਸਬੰਧੀਗਤੀਵਧਿੀ ਕਰਵਾਈ ਗਈ

ਜਗਰਾਓਂ 1 ਫ਼ਰਵਰੀ (ਅਮਿਤ ਖੰਨਾ)- ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਬੱਚਆਿਂ ਵੱਲੋਂ ਉਨ੍ਹਾਂ ਦੇ 18 ਸਾਲ ਦੇ ਹੋ ਜਾਣ ਤੇ ਉਨ੍ਹਾਂ ਵੱਲੋਂ ਵੋਟ ਦੀ ਮਹੱਤਤਾ ਸਬੰਧੀਆਪਣੀਅਧਆਿਪਕਾਅਨੂਪ ਕੌਰ ਦੀ ਮਦਦ ਨਾਲ ਆਨਲਾਈਨ ਰਹੰਿਦੇ ਹੋਏ ਤੇ ਗਤੀਵਧਿੀ ਕੀਤ…

ਸੀਨੀਅਰ ਕਾਂਗਰਸੀ ਲੀਡਰ ਸੁਰੇਸ ਗਰਗ ਦੇ ਗ੍ਰਹਿ ਵਿਖੇ ਜਗਰਾਉ ਹਲਕੇ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਦੇ ਹੱਕ ਵਿੱਚ ਬੇਟ ਇਲਾਕੇ ਦੇ ਸਰਪੰਚਾਂ,ਪੰਚਾਂ,ਨੰਬਰਦਾਰ ਅਤੇ ਸੀਨੀਅਰ ਵਰਕਰਾਂ ਦੀ ਮੀਟਿੰਗ ਕੀਤੀ

ਜਗਰਾਓਂ 1 ਫ਼ਰਵਰੀ (ਅਮਿਤ ਖੰਨਾ)- ਅੱਜ ਸਿੱਧਵਾਂ ਬੇਟ ਵਿਖੇ ਸੀਨੀਅਰ ਕਾਂਗਰਸੀ ਲੀਡਰ ਸੁਰੇਸ ਗਰਗ ਦੇ ਗ੍ਰਹਿ ਵਿਖੇ ਜਗਰਾਉ ਹਲਕੇ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਦੇ ਹੱਕ ਵਿੱਚ ਬੇਟ ਇਲਾਕੇ ਦੇ ਸਰਪੰਚਾਂ,ਪੰਚਾਂ,ਨੰਬਰਦਾਰ ਅਤੇ ਸੀਨੀਅਰ …

ਕਾਂਗਰਸ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਦੇ ਚੋਣ ਦਫ਼ਤਰ ਦਾ ਉਦਘਾਟਨ

ਜਗਰਾਓਂ  (ਅਮਿਤ ਖੰਨਾ) ਜਗਰਾਓਂ ਤੋਂ ਕਾਂਗਰਸ ਦੇ ਉਮੀਦਵਾਰ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਵੱਲੋਂ ਸਥਾਨਕ ਕਾਂਗਰਸ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਆਪਣੇ ਦਫ਼ਤਰ ਦਾ ਉਦਘਾਟਨ ਦਾ ਆਗਾਜ਼ ਕੀਤਾ। ਸਿੱਧਵਾਂ ਬੇਟ ਰੋਡ 'ਤੇ ਕਾਂਗਰਸ ਦੇ …

ਨਗਰ ਕੌਂਸਲ ਵਿਖੇ ਸਫ਼ਾਈ ਸੇਵਕ ਯੂਨੀਅਨ ਵੱਲੋਂ ਹੜਤਾਲ ਕੀਤੀ

ਜਗਰਾਉਂ ਫਰਵਰੀ (ਅਮਿਤ ਖੰਨਾ/ ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)ਅੱਜ ਮਿਤੀ 01-02-2022 ਨੂੰ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਨਗਰ ਕੌਂਸਲ ਜਗਰਾਓਂ ਵਿਖੇ ਹੜਤਾਲ ਕੀਤੀ ਗਈ ਜਿਸ ਵਿਚ ਪ੍ਰਧ…