ਸ. ਸੰਤੋਖ ਸਿੰਘ ਦਿਓਲ ਐਡਵੋਕੇਟ ਦੇ ਵਕਾਲਤ ਵਿਚ 55 ਸਾਲ ਪੂਰੇ ਹੋਣ ਉਪਰ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ
ਜਗਰਾਓਂ 28 ਜਨਵਰੀ (ਅਮਿਤ ਖੰਨਾ)-ਬਾਰ ਰੂਮ ਜਗਰਾਉਂ ਵਿਖੇ ਸ. ਸੰਤੋਖ ਸਿੰਘ ਦਿਓਲ ਐਡਵੋਕੇਟ ਦੇ ਵਕਾਲਤ ਵਿਚ 55 ਸਾਲ ਪੂਰੇ ਹੋਣ ਉਪਰ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਬਾਰ ਪ੍ਰਧਾਨ ਸਤਪਾਲ ਸ਼ਰਮਾ ਵਾਈਸ ਪ੍ਰਧਾਨ ਰਵਨੀਸ਼ …