ਸੰਪਾਦਕੀ

ਪੰਜਾਬ ਵਿੱਚ ਫ਼ਰਵਰੀ ਮਹੀਨੇ ਹੋ ਰਹੀਆਂ ਚੋਣਾਂ ਦਾ ਮਾਹੌਲ ਹੱਦੋਂ ਵੱਧ ਗਰਮਾਇਆ ✍️ ਪਰਮਿੰਦਰ ਸਿੰਘ ਬਲ

ਪੰਜਾਬ ਦੀਆਂ ਚੋਣਾਂ ਤੇ ਸਹੀ ਦਿਸ਼ਾ ਦੀ ਲੋੜ———ਪੰਜਾਬ ਵਿੱਚ ਫ਼ਰਵਰੀ ,ਅਗਲੇ ਮਹੀਨੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਦਾ ਮਾਹੌਲ ਹੱਦੋਂ ਵੱਧ ਗਰਮਾਇਆ ਹੋਇਆ ਹੈ । ਕਿਸਾਨ ਮੋਰਚੇ ਤੋਂ ਹੁਣ ਤੱਕ ਦੇ ਹਾਲਾਤਾਂ ਨੇ ਵੋਟਰਾਂ ਨੂੰ ਕਈ ਕਿਸਮ ਦੇ…

ਸੰਯੁਕਤ ਸਮਾਜ ਮੋਰਚਾ - ਜ਼ਰੂਰਤ ਅਤੇ ਸੰਕਲਪ

ਸੰਯੁਕਤ ਸਮਾਜ ਮੋਰਚੇ ਦੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਉਨ੍ਹਾਂ ਲੋਕਾਂ, ਜਿਨ੍ਹਾਂ  ਦੀ ਬਦੌਲਤ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ, ਕਿਸਾਨਾਂ-ਮਜ਼ਦੂਰਾਂ-ਆਮ ਲੋਕਾਂ ਦਾ ਮਹਾਂਯੁੱਧ ਲੜਿਆ ਗਿਆ ਅਤੇ ਜਿੱਤਿਆ ਗਿਆ, ਨੇ ਹੀ ਚੋਣਾਂ ਦੇ ਅਮਲ…

ਲੋਹੜੀ ਸਾਂਝੇ ਪੰਜਾਬ ਦਾ ਸਾਂਝਾ ਤਿਉਹਾਰ ✍️ ਗਿਆਨੀ ਅਮਰੀਕ ਸਿੰਘ ਰਾਠੌਰ

       ਘਟਨਾ ਅਕਬਰ ਬਾਦਸ਼ਾਹ ਦੇ ਸਮੇ ਨਾਲ ਸਬੰਧਤ ਹੈ। ਦੁੱਲਾ ਭੱਟੀ ਸਾਂਝੇ ਪੰਜਾਬ ਦੇ ਬਾਰ ਦੇ ਇਲਾਕੇ ਦਾ ਨਾਇਕ ਹੋਇਆ ਹੈ ,ਨਾਲ ਸਬੰਧਿਤ ਹੈ। ਦੁੱਲਾ ਭੱਟੀ ਤੇ ਅਕਬਰ ਬਾਦਸ਼ਾਹ ਹਾਣੀ ਸਨ। ਅਕਬਰ ਬਾਦਸ਼ਾਹ ਵੀ ਦੁੱਲਾ ਭੱਟੀ ਦੀ ਮਾਂ ਦਾ ਦੁ…

ਦੋਏ ਹੱਥ ਜੋੜ ਕਰੋ ਅਰਦਾਸ ✍️ ਪਰਮਿੰਦਰ ਸਿੰਘ ਬਲ

ਦੋਏ ਹੱਥ ਜੋੜ ਕਰੋ ਅਰਦਾਸ —-ਪੰਜਾਬ ਚੋਂਣਾਂ ਵਿੱਚ ਫਟਾ ਫੱਟੀ ਬਦਲਦੇ ਹਾਲਾਤਾਂ ਦੌਰਾਨ ਕਾਂਗਰਸ ਲੀਡਰਸ਼ਿਪ ਉੱਪਰ ਥੱਲੇ ਦੀ , ਦਲ ਬਦਲੂ ਸਿਆਸਤ ਦਾ ਸ਼ਿਕਾਰ ਹੋ ਕੇ ਚੰਨੀ , ਰਾਹੁਲ ਤੇ ਸੋਨੀਆਂ ਗਾਂਧੀ , ਇਸ ਪੱਖੋਂ ਬੁਖਲਾਏ ਦੇਖੇ ਜਾ ਰਹ…

ਖਤਰਨਾਕ ਘਾਤਕ ਹੈ ਅਪਣੇ ਪੰਜਾਬ ਲਈ ਪੰਜਾਬ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਆਪਸੀ ਖਿਚੋਤਾਣ ✍️ ਰਮੇਸ਼ ਕੁਮਾਰ ਭਟਾਰਾ

ਖਤਰਨਾਕ ਘਾਤਕ ਹੈ ਅਪਣੇ ਪੰਜਾਬ ਲਈ ਪੰਜਾਬ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਆਪਸੀ ਖਿਚੋਤਾਣ ਟੇਲੀਵਿਜਨ ਦੇ ਵੱਖ ਵੱਖ ਚੈਨਲਾਂ ਤੇ ਕੱਲ ਰਾਤ ਨਵਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੀ ਪ੍ਰੈਸ ਕਾਨਫਰੰਸ ਅਤੇ ਇੱਕ ਕ…

ਸੱਚ ਜਾਣਿਓ ਹਰ ਇੱਕ ਰਿਸ਼ਤਾ ਸਮਾਂ ਅਤੇ ਧਿਆਨ ਮੰਗਦਾ ਹੈ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋਂ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ।ਸਮਾਜ ਵਿੱਚ ਰਹਿੰਦੇ ਉਹ ਅਨੇਕਾਂ ਰਿਸ਼ਤਿਆਂ ਵਿੱਚ ਵਿਚਰਦਾ ਹੈ ।ਹਰ ਇੱਕ ਰਿਸ਼ਤੇ ਦੀ ਅਲੱਗ ਅਲੱਗ ਅਹਿਮੀਅਤ ਹੁੰਦੀ ਹੈ।ਜੇਕਰ ਇੰਨਾਂ ਵੱਲ ਸਮਾਂ ਤੇ ਧਿਆਨ ਨਾ ਦਿੱਤਾ ਜਾਵੇ ਤਾ ਇਹ ਬਿਖਰਨੇ ਸ਼ੁ…

ਰਹਿੰਦੀ ਦੁਨੀਆਂ ਤੱਕ ਇਸ ਦਸਤਾਰ ਦੀ ਯਾਦ ਕਾਇਮ ਰਹੇਗੀ ✍️ ਹਰਨਰਾਇਣ ਸਿੰਘ ਮੱਲੇਆਣਾ

ਦਮਦਮੀ ਟਕਸਾਲ ਦੇ ਤੇਰਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਇੱਕ ਵਾਰ ਬਟਾਲੇ ਦੇ ਲਾਗੇ ਪਿੰਡ ਵਿੱਚ ਪ੍ਰਚਾਰ ਲਈ ਗਏ ਤਾਂ ਕਿਸੇ ਪ੍ਰੇਮ ਵਾਲੀ ਸੰਗਤ ਨੇ ਸੰਤਾਂ ਨੂੰ ਓਹਨਾ ਦੇ ਘਰ ਪ੍ਰਸ਼ਾਦਾ ਛਕਣ ਲਈ ਬੇਨਤੀ ਕੀਤੀ। ਸੰਤ ਜੀ ਆਪਣੇ ਸਿੰਘਾ…

ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅੱਜ ਉਨ੍ਹਾਂ ਦੀ ਸ਼ਹਾਦਤ ਉੱਪਰ ਯਾਦ ਕਰਦਿਆਂ ਕੁਝ ਵਿਚਾਰ ✍️.  ਅਮਨਜੀਤ ਸਿੰਘ ਖਹਿਰਾ 

01 ਜਨਵਰੀ 1993 ਨੂੰ ਪੰਜਾਬ ਵਿੱਚ ਹੋ ਰਹੇ ਮਨੁੱਖੀ ਜ਼ਿੰਦਗੀਆਂ ਦੇ ਘਾਣ ਦੀ ਇਕ ਮੂੰਹ ਬੋਲਦੀ ਮਿਸਾਲ ਸਿੱਖ ਕੌਮ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸ਼ਹੀਦ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ …

ਸਿਆਸੀ ਜੋੜ-ਤੋੜ ਤੇ ਭੰਨ-ਤੋੜ! ✍️ ਸਲੇਮਪੁਰੀ ਦੀ ਚੂੰਢੀ

ਸਿਆਸੀ ਜੋੜ-ਤੋੜ ਤੇ ਭੰਨ-ਤੋੜ!  ਜਦੋਂ ਵੀ ਦੇਸ਼  ਜਾਂ ਦੇਸ਼ ਦੇ ਕਿਸੇ ਹਿੱਸੇ ਵਿਚ ਸਿਆਸੀ ਚੋਣਾਂ ਦਾ ਬਿਗਲ ਵੱਜਦਾ ਹੈ ਤਾਂ ਸਿਆਸੀ ਪਾਰਟੀਆਂ ਵਿਚ ਜੋੜ-ਤੋੜ ਤੇ ਭੰਨ-ਤੋੜ ਦੀ ਭੌਤਿਕ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਸਿਆਸੀ ਪਾਰਟੀਆਂ ਲਈ…

ਬੇਅਦਬੀ ਦੇ ਮਾਮਲੇ ਤੇ ਘਟੀਆ ਕਿਸਮ ਦੀ ਰਾਜਨੀਤੀ- ਬਾਰਡਰ ਤੋਂ ਉਸ ਪਾਰ ਕਿਉਂ ਤੇ ਕਿਵੇਂ —✍️ ਪਰਮਿੰਦਰ ਸਿੰਘ ਬਲ

ਬੇਅਦਬੀ ਦੇ ਮਾਮਲੇ ਤੇ ਘਟੀਆ ਕਿਸਮ ਦੀ ਰਾਜਨੀਤੀ- ਬਾਰਡਰ ਤੋਂ ਉਸ ਪਾਰ ਕਿਉਂ ਤੇ ਕਿਵੇਂ — ਸ਼ਰਾਰਤੀ ਅਤੇ ਘਟੀਆ ਕਿਸਮ ਦੇ ਲੋਕ ਭਾਵੇਂ ਪਰਦੇ ਪਿੱਛੋਂ ਕਈ ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ੁੰਮੇਵਾਰ ਸੁਣੇ ਗਏ…

ਅਲਵਿਦਾ ਸਾਲ 2021✍️ ਸਲੇਮਪੁਰੀ ਦੀ ਚੂੰਢੀ

ਅਲਵਿਦਾ ਸਾਲ 2021 - ਦੋਸਤੋ! ਸਾਲ 2021 ਨੂੰ ਅਲਵਿਦਾ ਕਹਿੰਦਿਆਂ ਮੈਂ ਉਨ੍ਹਾਂ ਖੂਬਸੂਰਤ ਦਿਲਾਂ ਦਾ ਆਪਣੇ ਦਿਲ ਦੀਆਂ ਡੂੰਘਾਈਆਂ ਵਿਚੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਸਾਲ ਮੇਰੇ ਦਿਲ ਨੂੰ ਖੁਸ਼ੀਆਂ ਦਾ ਹੁਲਾਰਾ ਦਿੱਤਾ।ਮੈਂ ਉਨ…

ਸਰਕਾਰ - ਕਿਸਾਨ-ਮਜਦੂਰ-ਚੋਣਾਂ ✍️.  ਸਲੇਮਪੁਰੀ ਦੀ ਚੂੰਢੀ

ਸਰਕਾਰ - ਕਿਸਾਨ-ਮਜਦੂਰ-ਚੋਣਾਂ ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਵਿਚੋਂ 22 ਜਥੇਬੰਦੀਆਂ ਵਲੋਂ ਅਗਲੇ ਸਾਲ 2022 ਵਿਚ ਹੋਣ ਵਾਲੀਆਂ ਚੋਣਾਂ ਵਿਚ ਇਕ ਸਾਂਝਾ ਮੰਚ 'ਸੰਯੁਕਤ ਸਮਾਜ ਮੋਰਚਾ' ਬਣਾ ਕੇ ਚੋਣਾਂ ਵਿਚ ਕੁੱਦਣ ਦਾ ਫੈਸਲਾ ਕਰਦ…

ਲੁਧਿਆਣਾ ਬੰਬ ਧਮਾਕੇ ਤੋਂ ਉਪਜੇ ਸਮੀਕਰਨਾਂ ਉਪਰ ਮੇਰੀ ਵਿਚਾਰ  ✍️.  ਅਮਨਜੀਤ ਸਿੰਘ ਖਹਿਰਾ 

ਇਕ ਪੁਲੀਸ ਮੁਲਾਜ਼ਮ ਨੂੰ ਨੌਕਰੀ ਤੋਂ ਕੱਢੇ ਜਾਣ ਦੀ ਰੰਜਿਸ਼ ਕਾਰਨ ਹੋਏ ਧਮਾਕੇ  ਨੂੰ ਅਤਿਵਾਦੀ ਗਤੀਵਿਧੀਆਂ ਨਾਲ ਜੋੜ ਕੇ ਦੇਖਣਾ  ਸ਼ਾਇਦ ਪੁਲਿਟੀਕਲ ਲੋਕਾਂ ਦਾ ਮੋਟਿਫ਼ ਹੋਵੇ  ਪਰ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਚੁੱਕੀ ਹੈ  …

ਹਿੰਦੂ ਕੈਂਡੀਡੇਟਾ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਹਿੰਦੂ ਕੈਂਡੀਡੇਟਾ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ 2022 ਦੇ ਸ਼ੁਰੂ ਵਿੱਚ ਹੀ ਪੰਜਾਬ ਵਿੱਚ ਨਵੀਂ ਸਰਕਾਰ ਬਨਾਉਣ ਲਈ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਇਹਣਾ ਹੋਣ ਵਾਲੀਆਂ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਬਰਨਾ…

ਪੁੱਤ ਸਾਊ ਜਾਂ ਕੁਪਤੇ ਲੰਬੜਦਾਰ ✍️ ਪਰਮਿੰਦਰ ਸਿੰਘ ਬਲ

ਪੁੱਤ ਸਾਊ ਜਾਂ ਕੁਪਤੇ ਲੰਬੜਦਾਰ — ਸਾਡੇ ਪੰਜਾਬੀ ਵੋਟਰ ਤਾਂ ਸਾਊ ਹੀ ਗਿਣੇ ਜਾਂਦੇ ਹਨ। ਅਸਲ ਚਿਹਰਾ ਤਾਂ ਲੰਬਰਦਾਰ ਆਗੂ ਹੀ ਹੁੰਦੇ ਹਨ , ਜੋ ਅਹਿਲ /ਨਾਅਹਿਲ ਦੀ ਪਛਾਣ ਬਣਦੇ ਹਨ । ਪੰਜਾਬ ਵਿੱਚ ਹੋਣ ਜਾ ਰਹੀਆਂ 2022 ਦੀਆਂ ਚੋਣਾਂ ਵਿੱ…

ਸੋਨੂੰ ਸੂਦ ਨੂੰ , ਭਾਰਤ ਮਾਂ ਦਾ ਪੁੱਤ ਕਹਿਣਾ , ਕੋਈ ਅਤਿਕਥਨੀ ਨਹੀਂ  ✍️. ਸ਼ਿਵਨਾਥ ਦਰਦੀ

ਸੋਨੂੰ ਸੂਦ ਨੂੰ , ਭਾਰਤ ਮਾਂ ਦਾ ਪੁੱਤ ਕਹਿਣਾ , ਕੋਈ ਅਤਿਕਥਨੀ ਨਹੀਂ     'ਪੰਜਾਬ ਦਾ ਪੁੱਤ' , 'ਗਰੀਬਾਂ ਦਾ ਮਸੀਹਾ' , 'ਮੁਕਤੀਦਾਤਾ , 'ਅਸਲ ਹੀਰੋ', ਹੋਰ ਅਜਿਹੇ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ , ਬਾਲੀਵੁੱਡ ਅਭਿਨੇਤਾ , 'ਸ…

ਸਿਆਸਤ ਦੀ ਪ੍ਰਯੋਗਸ਼ਾਲਾ ਬਣਿਆ ਪੰਜਾਬ ✍️. ਸਲੇਮਪੁਰੀ ਦੀ ਚੂੰਢੀ

 ਦੇਸ਼ ਦੇ ਕਈ ਹੋਰ ਸੂਬਿਆਂ ਦੇ ਨਾਲ ਪੰਜਾਬ ਵਿਚ ਵੀ ਅਗਲੇ ਸਾਲ 2022 ਵਿਚ ਵਿਧਾਨ-ਸਭਾ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਚੋਣਾਂ ਨੂੰ ਲੈ ਕੇ ਜਿਥੇ ਭਾਰਤ ਸਰਕਾਰ ਦਾ ਚੋਣ ਕਮਿਸ਼ਨ ਤੱਤਪਰ ਹੈ, ਉਥੇ ਸਾਰੀਆਂ ਹੀ ਸਿਆਸੀ ਪਾ…

ਨਵਜੋਤ ਸਿੰਘ ਸਿੱਧੂ ਤਾਂ ਵਰਤਿਆ ਗਿਆ-ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ

(ਮੈਂ ਤਾਂ ਉਨਾਂ ਦੇ ਗਲੇ ਵਿੱਚ ਘੰਟੇ ਬੰਨ੍ਹ ਦਿੱਤੇ, ਜੋ ਖੁਦ ਨੂੰ ਸ਼ੇਰ ਦੱਸਦੇ ਸਨ, ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ ਹੈ, ਬਿੱਲੀ ਦੇ ਗਲੇ ਵਿੱਚ ਘੰਟੀ ਮੈਂ ਹੀ ਬਨੁੰਗਾਂ) ਦਬੰਗ, ਸੰਤ ਸਰੂਪ, ਅਰਫ਼ਣ ਮੌਲਾ, ਨੇਕ ਦਿਲ ਇਨਸਾਨ, ਨਵ…

ਗੁਰਪ੍ਰੀਤ ਸਿੰਘ ਲੱਕੀ ਪੱਖੋ ਪ੍ਰਧਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਰਨਾਲਾ ਬਣਨ ਤੇ ਵਧਾਈ-ਪੰਡਿਤ ਰਮੇਸ਼ ਕੁਮਾਰ ਭਟਾਰਾ

ਮੇਰਾ ਮੂੰਹੋਂ ਬੋਲਿਆ ਪੁੱਤਰ, ਅਤੇ ਮਹਿੰਦਰ ਪਾਲ ਸਿੰਘ ਪੱਖੋ ਦਾ ਲੱਖਤੇ ਜਿਗ਼ਰ, ਸਵ: ਬਚਨ ਸਿੰਘ ਪੱਖੋ ex mla ਦਾ ਚਸ਼ਮੇਂ ਚਿਰਾਗ਼, ਗੁਰਪ੍ਰੀਤ ਸਿੰਘ ਲੱਕੀ ਪੱਖੋ ਪ੍ਰਧਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਰਨਾਲਾ ਬਣਨ ਤੇ ਮੈਂ ਅਪਣੇ ਦਿੱਲ…

ਗਾਇਕ ਹਸਰਤ ਦਾ ਨਵਾਂ ਗੀਤ ਇੰਬਰੇਸ ਹੋਇਆ ਰਿਲੀਜ਼

“ਗਲੇ ਓਹਨਾ ਦੇ ਲੱਗ ਵੇਖੋ ਜਿਹਨਾਂ ਦੇ ਬਾਹਵਾਂ ਨੀ ਹੁੰਦੀਆਂ” ਕਿਸੇ ਨੂੰ ਗੱਲ ਲਾਉਣਾ ਸ਼ੁਰੂ ਤੋਂ ਹੀ ਇੱਕ ਆਦਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ| ਆਮ ਤੌਰ ਤੇ ਆਪਣੀ ਬਰਾਬਰੀ ਦੇ ਬੰਦਿਆਂ ਨੂੰ ਹੀ ਗਲ ਲਾਉਣ ਦਾ ਰਿਵਾਜ਼ ਰਿਹਾ ਹੈ| ਰਿਸ਼ਤ…