ਆਪਣੀ ਸੋਚ ਮੁਤਾਬਕ ਕੌਮ ਨੂੰ ਅਧੂਰੀ ਜਾਣਕਾਰੀ ਦਾ ਪ੍ਰਚਾਰ ਕੌਮ ਲਈ ਘਾਤਕ ਹੋ ਸਕਦਾ ਹੈ ✍️ ਪਰਮਿੰਦਰ ਸਿੰਘ ਬੱਲ
ਕੌਮੀ ਤੌਰ ਤੇ ਕੌਮਾਂ ਦੇ ਚੰਗੇ ਗੁਣਾਂ ਤੋਂ ਪ੍ਰਭਾਵਾਂ ਨਾਲ ਹੀ ਉਹਨਾਂ ਦੇ ਵਿਰਸੇ ਦੀ ਚੰਗੀ ਜਾਂ ਅਨੁਭਵ ਪਛਾਣ ਦੇਖੀ ਜਾਂਦੀ ਹੈ । ਪਰ ਜੇ ਕੋਈ ਕੌਮ ਜਾਂ ਕਬੀਲਾ ਖੁਦ ਗੁਮਰਾਹ ਹੋਕੇ ਫਿਰ ਉਸੇ ਨੂੰ ਸਹੀ ਸਮਝ ਕੇ ਉਹੀ ਉਲਟਾ ਰਸਤਾ ਸਿੱਧਾ …