ਇਤਿਹਾਸ ਬਾਰੇ ਜਾਣਕਾਰੀ (ਪੰਜਾਬ ਦੇ ਇਤਿਹਾਸਿਕ ਸੋਮੇ ) ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)
ਪ੍ਰਸ਼ਨ-1.ਪੰਜਾਬ ਦੇ ਇਤਿਹਾਸ ਦੇ ਮੁੱਖ ਸੋਮੇ ਕਿਹੜੇ ਹਨ? (ੳ) ਭੱਟ ਵਹੀਆਂ (ਅ) ਖਾਲਸਾ ਦਰਬਾਰ ਰਿਕਾਰਡ (ੲ)ਇਤਿਹਾਸਿਕ ਭਵਨ (ਸ) ਚਿੱਤਰ ,ਸਿੱਕੇ (ਹ) ਉਪਰੋਕਤ ਸਾਰੇ ਪ੍ਰਸ਼ਨ-2.ਪੰਜਾਬ ਦੇ ਇਤਿਹਾਸ ਲਈ ਸਭ ਤੋਂ ਮਹੱਤਵਪੂਰਨ ਤੇ ਬਹੁਮੁ…