ਪੰਜਾਬ

23 ਅਕਤੂਬਰ ਨੂੰ ਮੋਰਿੰਡਾ ਵਿੱਚ ਗੱਜਣਗੇ ਸ਼ਹੀਦ ਭਗਤ ਸਿੰਘ ਨਗਰ ਦੇ ਡਾਕਟਰ.....  ਡਾ ਬਾਲੀ ...

ਮਹਿਲ ਕਲਾਂ/ ਬਰਨਾਲਾ-21 ਅਕਤੂਬਰ- (ਗੁਰਸੇਵਕ ਸੋਹੀ)ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਵੱਲੋਂ ਕਾਂਗਰਸ ਸਰਕਾਰ ਵਿਰੁੱਧ ਸੰਘਰਸ਼ ਵਿੱਢਿਆ ਗਿਆ ਹੈ ਕਿਉਂਕਿ 2017 ਦੇ ਚੋਣ ਮੈਨੀਫੈਸਟੋ ਵਿੱਚ ਕਾਂਗਰਸ ਸਰਕਾਰ ਨੇ ਪਿੰਡਾਂ …

ਅੱਜ ਵਾਲਮੀਕਿ ਪ੍ਰਗਟ ਦਿਵਸ 'ਤੇ ਵਿਸ਼ੇਸ਼- ਕਲਮ ਅਤੇ ਝਾੜੂ !✍️ਸਲੇਮਪੁਰੀ ਦੀ ਚੂੰਢੀ

ਕਲਮ ਅਤੇ ਝਾੜੂ ! ਅੱਜ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸਮੂਹ ਵਾਲਮੀਕੀ ਸਮਾਜ ਨੂੰ  ਪ੍ਰਣ ਕਰਦੇ ਹੋਏ ਆਪਣੇ ਬੱਚਿਆਂ ਨੂੰ ਮਨੂੰਵਾਦੀ ਵਿਚਾਰਧਾਰਾ ਰੱਖਣ ਵਾਲੇ ਧਾਰਮਿਕ ਸਥਾਨਾਂ ਵਿਚ ਮੱਥੇ ਟੇਕ ਕੇ ਆਪਣੀ ਕਿਸਮਤ ਬਦਲਾਉਣ ਦੇ …

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

!) ਕੋਈ  ਕੋਈ ਖੁਸ਼ੀ ਵਿੱਚ ਪੀਂਦਾ  ਕੋਈ ਪੀਂਦਾ ਗਮ ਅੰਦਰ  ਕੋਈ ਜੱਗ ਤੋਂ ਛੁੱਪਕੇ ਪੀਂਦਾ  ਕੋਈ ਪੀਂਦਾ ਵਿੱਚ ਬਾਜ਼ਾਰ ਕੋਈ ਪੀਂਦੇ ਗਮ ਨੂੰ ਭੁੱਲਾਉਣ ਲਈ  ਕੋਈ ਪੀਂਦੇ ਘਰ ਦੂਜਿਆਂ ਦੇ ਢਾਉਣ ਲਈ  ਬਾਜ਼ਾਰ ਵਿੱਚੋਂ ਹਰ ਸ਼ੈਅ ਮਿ…

ਗ੍ਰੀਨ ਪੰਜਾਬ ਮਿਸ਼ਨ ਟੀਮ ਨੇ ਰੁੱਖ ਲਾਉਣ ਵਾਰੇ ਜਾਣਕਾਰੀ ਭਰਪੂਰ ਕਾਪੀਆਂ ਵਿਦਿਆਰਥੀਆਂ ਵਿਚ ਵੰਡੀਆਂ 

ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਬਚਾਉਣ ਲਈ ਸਾਡੇ  ਨੌਜਵਾਨ ਬੱਚਿਆਂ ਨੂੰ ਆਪਣੀ ਜ਼ਿੰਦਗੀ ਦਾ ਰੁੱਖਾਂ ਨੂੰ ਹਿੱਸਾ ਬਣਾਉਣਾ ਚਾਹੀਦਾ ਹੈ - ਸਤਪਾਲ ਦੇਹਡ਼ਕਾ   ਜਗਰਾਉਂ, 20 ਅਕਤੂਬਰ   (ਗੁਰਸੇਵਕ ਸਿੰਘ ਸੋਹੀ )   33% ਧਰਤੀ ਦੇ ਹਿੱ…

ਜਗਤਾਰ ਸਿੰਘ ਬੰਮਰਾਹ ਨਮਿੱਤ ਸਰਧਾਂਜਲੀ ਸਮਾਗਮ ਹੋਇਆ

ਮਹਿਲ ਕਲਾਂ/ਬਰਨਾਲਾ- 20 ਅਕਤੂਬਰ (ਗੁਰਸੇਵਕ ਸੋਹੀ)- ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਸੂਬਾ ਪ੍ਰਧਾਨ ਤੇ ਸਮਾਜ ਸੇਵੀ ਡਾ ਪਰਮਿੰਦਰ ਸਿੰਘ ਹਮੀਦੀ ਦੇ ਚਚੇਰੇ ਭਰਾ ਜਗਤਾਰ ਸਿੰਘ ਦਾ ਸ਼ਰਧਾਂਜਲੀ ਸਮਾਰੋਹ ਅੱਜ ਪਿੰਡ ਹਮੀਦੀ (ਬਰਨਾਲਾ) ਵਿਖ…

ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵੱਲ  ਕੂਚ ਕਰ ਰਹੇ ਸੈਕੜੇ ਪ੍ਰੈਕਟੀਸ਼ਨਰ ਪੁਲਿਸ ਵਲੋਂ ਗ੍ਰਿਫਤਾਰ

ਪੁਲਿਸ ਧਕੇਸਾਹੀ ਦਾ ਡਟਵਾਂ ਵਿਰੋਧ ਕੀਤਾ ਗਿਆ..... ਡਾਕਟਰ ਬਾਲੀ.....   ਚੰਡੀਗੜ੍ਹ 19 ਅਕਤੂਬਰ- (ਗੁਰਸੇਵਕ ਸੋਹੀ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ …

ਤ੍ਰਿਣਮੂਲ ਕਾਂਗਰਸ ਦੀ  ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ 

ਮਮਤਾ ਬੈਨਰਜੀ ਦੇਸ਼ ਦੀ ਇਮਾਨਦਾਰ ਨੇਤਾ-ਪੰਜਾਬ ਪ੍ਰਧਾਨ ਮਨਜੀਤ ਸਿੰਘ ਮੁਹਾਲੀ ਸਮਾਜ ਸੇਵੀ ਮਨਦੀਪ ਸਿੰਘ ਸਹੋਤਾ ਹੋਣਗੇ ਮਹਿਲ ਕਲਾਂ ਤੋਂ ਉਮੀਦਵਾਰ  ਮਹਿਲ ਕਲਾਂ/ ਬਰਨਾਲਾ- 19 ਅਕਤੂਬਰ- (ਗੁਰਸੇਵਕ ਸੋਹੀ)  ਤ੍ਰਿਣਮੂਲ ਕਾਂਗਰਸ ਪੰ…

ਕਰੇਟਿਵ ਆਰਟਸ ਮਹਿਲ ਕਲਾਂ ਦਾ ਸ਼ੁਭ ਮਹੂਰਤ ਹੋਇਆ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਓਟ ਆਸਰਾ ਲੈ ਕੇ ਕੀਤੀ ਸ਼ੁਰੂਆਤ ਮਹਿਲ ਕਲਾਂ /ਬਰਨਾਲਾ- 19 ਅਕਤੂਬਰ- (ਗੁਰਸੇਵਕ ਸੋਹੀ )"ਕਰੇਟਿਵ ਆਰਟਸ" ਮਹਿਲ ਕਲਾਂ ਦਾ ਉਦਘਾਟਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ …

ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ `ਤੇ ਫੌਰੀ ਕਾਬੂ ਪਾਵੇ ਸਰਕਾਰ -ਪਰਮਿੰਦਰ ਢੀਂਡਸਾ  

ਮਹਿਲ ਕਲਾਂ /ਬਰਨਾਲਾ- 19 ਅਕਤੂਬਰ (ਗੁਰਸੇਵਕ ਸੋਹੀ)- ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਸਖ਼ਤ ਵਿਰੋਧ ਕਰਦਿਆਂ ਕੇਂਦਰ ਅਤੇ ਸੂਬਾ ਸਰਕਾਰ ਨੂੰ ਕੀਮਤਾਂ `ਤੇ ਕਾਬੂ…

ਗਾਇਕ ਐਮੀ ਵਿਰਕ ਦੇ ਨਵੇਂ ਰੋਮਾਂਟਿਕ ਗੀਤ 'ਪਿਆਰ ਦੀ ਕਹਾਣੀ' ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਚੰਡੀਗੜ੍ਹ 19 ਅਕਤੂਬਰ (ਹਰਜਿੰਦਰ ਸਿੰਘ ਜਵੰਦਾ) ਪੰਜਾਬੀ ਇੰਡਸਟਰੀ ਨੂੰ 'ਪੁਆੜਾ' ਅਤੇ 'ਕਿਸਮਤ 2' ਵਰਗੀਆਂ ਬਲਾਕਬਸਟਰ ਫਿਲਮਾਂ ਦੇਣ ਤੋਂ ਬਾਅਦ, ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ ਆਪਣੇ ਨਵੇਂ ਸਿੰਗਲ ਟਰੈਕ 'ਪਿਆਰ ਦੀ ਕਹਾ…

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਜਗਰਾਉਂ ਰੇਲਵੇ ਸਟੇਸ਼ਨ ਉੱਪਰ ਰੋਕੀਆਂ ਰੇਲਾਂ  

ਜਗਰਾਉਂ, 18 ਅਕਤੂਬਰ (ਜਸਮੇਲ ਗ਼ਾਲਿਬ  / ਰਾਣਾ ਸ਼ੇਖਦੌਲਤ )ਦੇਸ਼ ਭਰ ਚ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ,ਲਖੀਮਪੁਰ ਖੀਰੀ ਦੇ ਕਾਤਲਾਂ  ਨੂੰ ਸਜਾਵਾਂ ਦਿਵਾਉਣ ਲਈ, ਕੇਂਦਰ ਸਰਕਾਰ ਵਲੋਂ ਅੱਧੇ ਪੰਜਾਬ ਨੂੰ ਬੀ ਐਸ ਐਫ ਦੇ ਹਵਾਲੇ ਕਰਕੇ …

ਕੌਲਾ ਦਾ ਕਿੱਸਾ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਸਥਾਈ÷  ਉਦੋਂ ਸਹੁੰ ਨਾ ਖਾਂਦਾ ਸੀ ਬਾਬਲਾ । ਡੋਲੀ ਚੜ੍ਹਕੇ ਜਦ ਮੈਂ ਆਈ । ਅੱਜ ਆ ਕੇ ਵਿਜੇ ਨੇ ਬਾਬਲਾ  ਮੈਨੂੰ ਝੂੱਠੀ ਤੁਹਮਤ ਲਾਈ  ਬਾਂਹੋ ਫੜ ਕੇ ਕੌਲਾ ਨੂੰ  ਮਹਿਲੋਂ ਕੱਢ ਕੇ ਬਾਹਰ ਬਿਠਾਇਆ  ਮੈਂ ਤਾਂ ਬਿਨਾਂ ਕਸੂਰੋ ਸੀ (ਬਾ…

ਐਮਐਲਏ ਸਰਦਾਰ ਕੁਲਵੰਤ ਸਿੰਘ ਪੰਡੋਰੀ ਨੇ ਮਹਿਲ ਕਲਾਂ ਦੁਸਹਿਰੇ ਦੋਰਾਨ ਰੱਖੇ ਗਏ ਸਮਾਗਮ ਵਿੱਚ ਹਾਜ਼ਰੀ ਲਗਵਾਈ

ਮਹਿਲ ਕਲਾਂ/ਬਰਨਾਲਾ- 18 ਅਕਤੂਬਰ- (ਗੁਰਸੇਵਕ ਸੋਹੀ)- ਕਸਬਾ ਮਹਿਲ ਕਲਾਂ ਵਿਖੇ 15 ਵੇ ਦੁਸਹਿਰੇ ਦੋਰਾਨ  ਸਮਾਗਮ ਇੱਕ ਰੰਗਾ ਰੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਐਮ ਐਲ ਏ ਕੁਲਵੰਤ ਸਿੰਘ ਪੰਡੋਰੀ ਨੇ ਸ਼ਿਰਕਤ ਕੀਤੀ ਜਿਨ੍ਹਾਂ ਤੋਂ ਇ…

ਸਾਦੇ ਤੇ ਵਿਲੱਖਣ ਢੰਗ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ

ਦੁਸਹਿਰਾ ਮੇਲਾ ਕਿਸਾਨੀ ਸੰਘਰਸ਼ ਨੂੰ ਕੀਤਾ ਸਮਰਪਿਤ ਮਹਿਲ ਕਲਾਂ /ਬਰਨਾਲਾ- 18 ਅਕਤੂਬਰ- ( ਗੁਰਸੇਵਕ ਸੋਹੀ )ਦੁਸਹਿਰਾ ਕਮੇਟੀ ਮਹਿਲ ਕਲਾਂ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਦੁਸਹਿਰਾ ਮੇਲਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱ…

ਡਾਕਟਰਾਂ ਨੇ ਤੜਕਸਾਰ ਘੇਰਿਆ ਮੁੱਖ ਮੰਤਰੀ ਪੰਜਾਬ ਦਾ ਕਾਫਲਾ

ਖ਼ੁਫ਼ੀਆ ਤੰਤਰ ਹੋਇਆ ਫੇਲ੍ਹ..... ਕਾਂਗਰਸ ਸਰਕਾਰ ਦਾ ਘਿਰਾਓ  ਰਹੇਗਾ ਜਾਰੀ....ਸੂਬਾ ਪ੍ਰਧਾਨ ਡਾ.ਰਮੇਸ਼ ਬਾਲੀ ... ਮਹਿਲ ਕਲਾਂ/ ਬਰਨਾਲਾ- 18 ਅਕਤੂਬਰ- (ਗੁਰਸੇਵਕ ਸੋਹੀ )- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295)ਪੰਜਾਬ …

ਨਵਜੋਤ ਸਿੰਘ ਸਿੱਧੂ ਦੀ  ਕਾਂਗਰਸ ਪਾਰਟੀ ਦੇ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਚਿੱਠੀ  

ਇਹ ਚਿੱਠੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਫੇਸਬੁੱਕ  ਉੱਪਰ ਸਾਂਝੀ ਵੀ ਕੀਤੀ   ਕੀ ਹੈ ਉਹ ਚਿੱਠੀ ? ਪੜ੍ਹੋ   ਜਗਰਾਉਂ, 17 ਅਕਤੂਬਰ (ਜਨ ਸ਼ਕਤੀ ਨਿਉੂਜ਼ ਬਿਉਰੋ )  ਸ੍ਰੀਮਤੀ ਸੋਨੀਆ ਗਾਂਧੀ ਜੀ                          …

ਰੋਮਾਂਸ, ਕਮੇਡੀ ਤੇ ਸ਼ਰਾਰਤਾਂ ਭਰਪੂਰ ਸਟੋਰੀ ਵਾਲੀ ਹੈ ਫ਼ਿਲਮ ‘ਪਾਣੀ 'ਚ ਮਧਾਣੀ’ - ਗਿੱਪੀ ਗਰੇਵਾਲ

ਪੰਜਾਬੀ ਫਿਲਮ ‘ਪਾਣੀ 'ਚ ਮਧਾਣੀ’ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਪੰਜਾਬੀ ਦਰਸ਼ਕਾਂ ਵਿਚ ਕਾਫੀ ਖੁਸ਼ੀ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਦੱਸ ਦਈਏ ਕਿ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਅਤੇ ਉਹਨਾਂ …

ਪਾਤਸ਼ਾਹੀ ਛੇਵੀਂ ਗੁਰਦੁਆਰਾ ਮੰਜੀ ਸਾਹਿਬ ਗੁਰੂਸਰ ਮੱਦੋਕੇ ਵਿਖੇ ਮੰਜੀ ਸਾਹਿਬ ਦਰਬਾਰ ਸਾਹਿਬ ਦੀ ਕਾਰ ਸੇਵਾ ਸ਼ੁਰੂ

ਅਜੀਤਵਾਲ (ਬਲਵੀਰ ਸਿੰਘ ਬਾਠ )  ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਅਤੇ ਪਾਤਸ਼ਾਹੀ ਛੇਵੀਂ ਦੀ ਚਰਨਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂਸਰ ਮੱਦੋਕੇ ਵਿਖੇ ਮੰਜੀ ਸਾਹਿਬ ਦਰਬਾਰ ਸਾਹਿਬ ਜੀ ਦੀ ਕਾਰ ਸੇਵਾ ਦਾ ਕੰਮ  ਇਲਾਕੇ ਦੀਆਂ ਸੰਗਤਾਂ ਦੇ…

ਨੌਜਵਾਨ ਨਿਰਮਾਤਾ ਵਜੋਂ ਮਾਣਮੱਤੀ ਭੱਲ ਕਾਇਮ ਕਰ ਰਿਹਾ : ਬਿਕਰਮਜੀਤ ਮਾਨ 

ਪੰਜਾਬ ਦੇ ਮਲਵਈ ਖੇਤਰ ਅਧੀਨ ਆਉਂਦੇ ਨਗਰ ਗਿੱਦੜ੍ਹਬਾਹਾਂ , ਜ਼ਿਲ੍ਹਾ ਮੁਕਤਸਰ ਸਾਹਿਬ ਨਾਲ ਸਬੰਧਤ ਸਵ. ਮੇਹਰ ਮਿੱਤਲ , ਹਾਕਮ ਸ਼ੂਫ਼ੀ ਤੋਂ ਇਲਾਵਾ ਗੁਰਦਾਸ ਮਾਨ ਜਿਹੀਆਂ ਕਈ ਸ਼ਖ਼ਸੀਅਤਾਂ ਨੇ , ਦੁਨੀਆਂ ਭਰ ਵਿਚ ਵਿਲੱਖਣ ਪਹਿਚਾਣ ਕਾਇਮ ਕਰਨ …

ਡਿਪੂ ਹੋਲਡਰ ਵਿਰੁੱਧ ਕੀਤੇ ਦਰਜ ਮਾਮਲੇ ਨੂੰ ਪਿੰਡ ਵਾਸੀ ਤੇ ਲਾਭਪਾਤਰੀਆਂ ਨੇ ਦੱਸਿਆ ਸ਼ਾਜਿਸ਼

ਇੱਕ ਦੋ ਦਿਨ੍ਹਾ ਵਿੱਚ ਵੰਡੀ ਜਾਵੇਗੀ ਲ਼ਾਭਪਾਤਰੀਆਂ ਨੂੰ ਉਨ੍ਹਾਂ ਦੀ ਜਮ੍ਹਾਂ ਹੋਈ ਕਣਕ: ਗੁਰਲਾਲ ਸਿੰਘ ਅਜੀਤਵਾਲ, 15 ਅਕਤੂਬਰ (ਰੱਤੀ ਕੋਕਰੀ) ਨੇੜਲੇ ਪਿੰਡ ਕੋਕਰੀ ਕਲਾਂ ਵਿਖੇ ਇੱਕ ਡਿਪੂ ਹੋਲਡਰ ਤੇ ਪੁਲਿਸ ਵੱਲੋਂ ਅਣਵੰਡੀ ਕਣਕ ਸਬੰਧ…