ਪੰਜਾਬ

ਕੌਮਾਂਤਰੀ ਅਹਿੰਸਾ ਦਿਵਸ - 2 ਅਕਤੂਬਰ ✍️.  ਗੋਬਿੰਦਰ ਸਿੰਘ ਢੀਂਡਸਾ

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਨਮ ਮਿਤੀ 2 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਕੌਮਾਂਤਰੀ ਅਹਿੰਸਾ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿੱਚ ਇਸ ਨੂੰ ਗਾਂਧੀ ਜਯੰਤੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਪਿਤਾ ਕਰਮਚੰਦ ਗਾਂਧੀ ਅਤੇ ਮਾਤਾ ਪੁਤ…

ਥਾਣਾ ਭਾਦਸੋਂ ਦੇ ਇਲਾਕੇ ਦੇ ਪਿੰਡ ਦਿੱਤੂਪੁਰ ਜੱਟਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ 

ਅੱਜ ਸਵੇਰੇ ਨੰਗੇ ਸਿਰ ਸਣੇ ਜੁੱਤੀ ਥੜ੍ਹਾ ਸਾਹਿਬ ਉੱਪਰ ਆ ਚੜ੍ਹਿਆ ਵਿਅਕਤੀ   ਪਟਿਆਲਾ,3  ਅਕਤੂਬਰ ( ਗੁਰਸੇਵਕ ਸਿੰਘ ਸੋਹੀ ) ਥਾਣਾ ਭਾਦਸੋਂ ਇਲਾਕੇ ਦੇ ਪਿੰਡ ਦਿੱਤੂਪੁਰ ਜੱਟਾਂ ਵਿਚ ਅੱਜ ਸਵੇਰੇ ਸਾਢੇ ਕੁ ਪੰਜ ਵਜੇ ਦੇ ਕਰੀਬ ਪਿੰਡ…

ਹਲਕਾ ਨਿਹਾਲ ਸਿੰਘ ਵਾਲਾ ਚ ਪ੍ਰਧਾਨ ਪ੍ਰੀਤਮ ਸਿੰਘ ਢੁੱਡੀਕੇ ਦੀ ਬੋਲਣ ਲੱਗੀ ਤੁੂਤੀ

 ਨੇੜੇ ਆਉਂਦੀਆਂ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਚ ਵਿਰੋਧੀਆਂ ਨੂੰ ਪਾਇਆ ਵਖ਼ਤ ਅਜੀਤਵਾਲ ( ਬਲਵੀਰ ਸਿੰਘ ਬਾਠ  ) ਹਲਕਾ ਨਿਹਾਲ ਸਿੰਘ ਵਾਲਾ ਤੋਂ ਸੰਭਾਵੀ ਉਮੀਦਵਾਰ ਪ੍ਰਧਾਨ ਪ੍ਰੀਤਮ ਸਿੰਘ ਢੁੱਡੀਕੇ ਦੀ ਬੋਲਣ ਲੱਗੇ ਤੁੂਤੀ ਭਰੋਸੇਯੋਗ …

ਇਨਡੋਰ ਐਂਡ ਵਾਟਰ ਸਪੋਰਟਸ ਟੂਰਨਾਮੈਂਟ ਚੱਕ ਕਲਾਂ ਮਿਤੀ 10 ਤਰੀਕ ਨੂੰ -ਪ੍ਰਧਾਨ ਗੁਰਮੇਲ ਸਿੰਘ ਇੰਡੀਆ

 ਅਜੀਤਵਾਲ (ਬਲਵੀਰ ਸਿੰਘ ਬਾਠ)  ਪੰਜਾਬ ਦੇ ਪ੍ਰਸਿੱਧ ਪਿੰਡ ਚੱਕ ਕਲਾਂ ਵਿਖੇ ਨਗਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਨਡੋਰ ਐਂਡ ਵਾਟਰ ਸਪੋਰਟਸ  ਟੂਰਨਾਮੈਂਟ ਮਿਤੀ 10 10 2021 ਨੂੰ ਕਰਵਾਇਆ ਜਾ ਰਿਹਾ ਹੈ ਕੋਚ ਗੁਰਮੇਲ ਸਿੰਘ ਇੰ…

ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਦੇ ਕਬਰਸਤਾਨ ਚੋਂ ਨਿਕਲੀਆਂ ਕਬਰਾਂ ਲਈ ਸਾਰੇ ਧਾਰਮਿਕ ਆਗੂਆਂ ਨੇ ਕੀਤੀ ਸਾਂਝੀ (ਦੁਆ )ਅਰਦਾਸ 

ਕਬਰਸਤਾਨ ਦੀ ਚਾਰਦੀਵਾਰੀ ਦਾ ਕੰਮ ਜਲਦੀ ਸ਼ੁਰੂ ਕਰਾਂਗੇ....ਪਿੰਡ ਵਾਸੀ  ਬਰਨਾਲਾ /ਮਹਿਲ ਕਲਾਂ- 3 ਅਕਤੂਬਰ- (ਗੁਰਸੇਵਕ ਸੋਹੀ)- ਪਿਛਲੇ ਸਮੇਂ ਦੌਰਾਨ ਪੂਰੇ ਭਾਰਤ ਹੀ ਨਹੀਂ          ਬਲਕੇ ਆਲ ਵਰਲਡ ਚ' ਚਰਚਾ ਦਾ ਵਿਸਾ ਬਣੇ ਜ਼ਿਲ੍ਹਾ…

ਲੋਕ ਅਧਿਕਾਰ ਲਹਿਰ ਦੀ ਮੀਟਿੰਗ ਚ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਦਿਖਾਇਆ ਦਮ

ਮਹਿਲ ਕਲਾਂ/ਬਰਨਾਲਾ- 3 ਅਕਤੂਬਰ- (ਗੁਰਸੇਵਕ ਸੋਹੀ)- ਅੱਜ ਹਲਕਾ ਮਹਿਲ ਕਲਾਂ ਵਿੱਚ ਪੈਂਦੇ ਪਿੰਡ  ਬਾਦਸ਼ਾਹਪੁਰ ਵਿੱਚ ਲੋਕ ਅਧਿਕਾਰ ਲਹਿਰ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਨੌਜਵਾਨ ਵਰਗ ਅਤੇ ਬਜ਼ੁਰਗਾਂ ਨੇ ਪੂਰੇ ਉਤਸਾਹ ਨਾਲ ਹਿੱਸਾ ਲ…

16 ਸਾਲਾਂ ਤੋਂ ਤੜਫ ਰਹੇ ਐਸ.ਸੀ. ਪਰਿਵਾਰ ਨੇ ਲਗਾਈ ਹੁਣ 'ਚੰਨੀ' ਨੂੰ ਗੁਹਾਰ

ਪੀੜ੍ਹਤ ਮੁੱਖ ਮੰਤਰੀ ਕੈਪਟਨ ਤੋਂ ਵੀ ਮੰਗ ਚੁੱਕੇ ਆ 'ਮੌਤ' ਦੀ ਭੀਖ਼ ਜਗਰਾਉਂ 3 ਅਕਤੂਬਰ ( ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ )  ਅੱਧੀ ਰਾਤ ਨੂੰ ਥਾਣੇ 'ਚ ਮਾਂ-ਧੀ ਨੂੰ ਕਰੰਟ ਲਗਾ ਕੇ ਨਕਾਰਾ ਕਰਨ ਵਾਲੇ ਸਥਾਨਕ ਸ਼ਹਿਰੀ ਥਾਣੇ ਦੇ ਥਾ…

ਕਿਸਾਨਾਂ ਵੱਲੋਂ ਅੱਜ ਭਾਜਪਾ ਆਗੂਆਂ ਰਾਕੇਸ਼ ਗੋਇਲ ਦੀ ਹੋ ਰਹੀ ਮੀਟਿੰਗ ਵਾਲੀ ਥਾਂ ਦਾ ਹੋਇਆ ਘਿਰਾਓ

ਭਾਜਪਾ ਆਗੂ ਅਤੇ ਵਰਕਰ ਮੀਟਿੰਗ ਵਿਚੇ ਛੱਡ ਹੋਏ ਰਫੂਚੱਕਰ  ਨਵੇਂ ਭਾਜਪਾ ਵਿੱਚ ਸ਼ਾਮਲ ਹੋਏ ਭੰਮੀਪੁਰਾ ਦੇ ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਦਾ ਇਲਾਕੇ ਦੇ ਕਿਸਾਨਾਂ ਵੱਲੋਂ ਹੋਵੇਗਾ ਸਮਾਜਿਕ ਬਾਈਕਾਟ    ਜਗਰਾਉਂ , 2 ਅਕਤੂਬਰ  …

ਵਾਰਡ ਨੰਬਰ 23 ਦੇ ਵਿਚ ਸਟਰੀਟ ਲਾਈਟਾਂ ਲਗਵਾਈਆਂ

 ਜਗਰਾਉਂ(ਅਮਿਤਖੰਨਾ ,ਪੱਪੂ  )ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਜੀ ਅਤੇ  ਕੌਂਸਲਰ ਐਡਵੋਕੇਟ ਰਵਿੰਦਰਪਾਲ ਸਿੰਘ ਰਾਜੂ (ਕਾਮਰੇਡ) , ਅਤੇ ਐਡਵੋਕੇਟ ਵਰਿੰਦਰ ਸਿੰਘ ਕਲੇਰ  ਦੀ  ਮਾਤਾ  ਕੌਸਲਰ ਕਮਲਜੀਤ ਕੌਰ ਕਲੇਰ ਦੀ ਅਗ…

Millions of quintals of wheat are getting spoiled in Amritsar government wheat warehouse

ਅੰਮ੍ਰਿਤਸਰ ਸਰਕਾਰੀ ਕਣਕ ਦੇ ਗੋਦਾਮ ਵਿੱਚ ਲੱਖਾਂ ਕੁਇੰਟਲ ਕਣਕ ਹੋ ਰਹੀ ਹੈ ਖ਼ਰਾਬ  ਇਹ ਖ਼ਰਾਬ ਕਣਕ ਆਮ ਲੋਕਾਂ ਦੇ ਘਰ ਤੱਕ ਖਾਣ ਲਈ  ਪਹੁੰਚੇਗੀ  ਮੁਅੱਤਲ ਏਐਫਐਸਓ ਨੇ ਕੀਤੇ ਖੁਲਾਸੇ   ਪੁਲਸ ਵੀ ਮੌਕੇ ਤੇ ਪੁੱਜੀ ਅਤੇ ਕਾਰਵ…

ਢੁੱਡੀਕੇ ਪਿੰਡ ਵਾਸੀਆਂ ਨੇ ਇੱਕ ਵਾਰ ਦਿੱਤਾ  ਪ੍ਰੀਤਮ ਦੇ ਹੱਕ ਵਿਚ ਵੱਡਾ ਫਤਵਾ

 ਜੇ ਪਾਰਟੀ ਟਿਕਟ ਦਿੰਦੀ ਹੈ ਤਾਂ ਵੱਡੀ ਲੀਡ ਨਾਲ ਜਿਤਾ ਕੇ ਤੋਰਾਂਗੇ ਵਿਧਾਨ ਸਭਾ ਚ  ਪਿੰਡ  ਵਾਸੀ ਅਜੀਤਵਾਲ (ਬਲਵੀਰ ਸਿੰਘ ਬਾਠ )ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਪਿੰਡ ਵਾਸੀਆਂ ਵੱਲੋਂ ਅੱਜ ਇਕ ਮੀਟਿੰਗ ਦਾ ਆਯੋਜਨ …

ਪਿੰਡ ਹਮੀਦੀ ਵਿਖੇ ਅਨਾਜ ਮੰਡੀ, ਪਿੰਡ ਦੀ ਫਿਰਨੀ ਅਤੇ ਧਰਮਸ਼ਾਲਾ ਦੇ ਉਦਘਾਟਨ ਕੀਤੇ            

 ਮਹਿਲ ਕਲਾਂ/ਬਰਨਾਲਾ-30 ਸਤੰਬਰ- (ਗੁਰਸੇਵਕ ਸਿੰਘ ਸੋਹੀ)- ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ, ਪਿੰਡ ਹਮੀਦੀ ਦੀ ਸਰਪੰਚ ਜਸਪ੍ਰੀਤ ਕੌਰ ਮਾਂਗਟ ਅਤੇ ਹਲਕਾ ਮਹਿਲ ਕਲਾਂ ਦੇ ਪ੍ਰਧਾਨ ਜਸਵਿੰਦਰ ਸ…

ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਦਿੱਤਾ ਮੁੱਖ ਮੰਤਰੀ ਚੰਨੀ ਨੂੰ ਮੰਗ ਪੱਤਰ-ਡਾ ਬਾਲੀ 

ਜਲਦੀ ਹੀ ਕਰਾਂਗੇ ਸੂਬਾ ਕਮੇਟੀ ਨਾਲ ਮੀਟਿੰਗ...ਮੁੱਖ ਮੰਤਰੀ......   ਮਹਿਲ ਕਲਾਂ/ ਬਰਨਾਲਾ 30 ਸਤੰਬਰ- (ਗੁਰਸੇਵਕ ਸਿੰਘ ਸੋਹੀ)-  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ( ਰਜਿ:295) ਨੇ ਮੁੱਖ ਮੰਤਰੀ ਪੰਜਾਬ ਸ ਚਰਨਜੀਤ ਸਿੰਘ ਚੰ…

ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋ ਅਕਾਲੀ- ਬਸਪਾ ਉਮੀਦਵਾਰ ਵੀਰ ਸੰਗਰੂਰ ਨਾਲ 5 ਲੱਖ ਦੀ ਠੱਗੀ

ਲਾਲਚ ‘ਚ ਆ ਕੇ ਖਰੀਦ ਲਿਆ ਨਕਲੀ ਸੋਨਾ,ਠੱਗ ਹੋਏ ਰਫੂਚੱਕਰ ਮਹਿਲ ਕਲਾਂ /ਬਰਨਾਲਾ- 28 ਸਤੰਬਰ- (ਗੁਰਸੇਵਕ ਸੋਹੀ)- ਨੌਸਰਬਾਜ਼ਾਂ ਵੱਲੋਂ ਆਮ ਲੋਕਾਂ ਨਾਲ ਵੱਖ ਵੱਖ ਤਰੀਕਿਆਂ ਨਾਲ ਠੱਗੀ ਕੀਤੇ ਜਾਣ ਦੀਆਂ ਖ਼ਬਰਾਂ ਅਸੀਂ ਅਕਸਰ ਸੁਣਦੇ-ਪੜਦ…

ਕਿਸਾਨ ਮਜ਼ਦੂਰਾਂ ਦਾ ਕਾਲੇ ਕਾਨੂੰਨਾਂ ਖ਼ਿਲਾਫ਼ ਰੇਲਵੇ ਸਟੇਸ਼ਨ ਜਗਰਾਉਂ ਤੇ ਧਰਨੇ ਦਾ 364  ਦਿਨ  

ਜਗਰਾਉਂ 28 ਸਤੰਬਰ (ਜਸਮੇਲ ਗ਼ਾਲਿਬ )364 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਚ ਚੱਲ ਰਹੇ ਕਿਸਾਨ ਮਜਦੂਰ  ਧਰਨੇ ਚ ਅੱਜ ਸਭ ਤੋਂ ਪਹਿਲਾਂ ਬੰਗਾਲ ਦੇ ਮਿਦਨਾਪੁਰ ਜਿਲੇ ਦੇ ਪੁਲਸ ਸਟੇਸ਼ਨ ਸਾਹਮਣੇ ਅੰਗਰੇਜ ਹਕੂਮਤ ਵਲੋਂ ਸਿੱਧੀ ਗੋਲੀ …

ਸਰਕਾਰੀ ਹਾਈ ਸਕੂਲ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਜਗਰਾਉਂ (ਜਸਮੇਲ ਗ਼ਾਲਿਬ)ਅੱਜ ਸਰਕਾਰੀ ਸਕੂਲ ਦੌਲੇਵਾਲਾ ਮਾਇਰ ਪਿੰਡ ਵਿੱਚ ਸਰਪੰਚ ਜਰਨੈਲ ਸਿੰਘ ਪਿੰਡ ਮੰਦਰ  ਅਤੇ ਸਮੂਹ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ   ਸ਼ਹੀਦ ਭਗਤ ਸਿੰਘ ਦਾ ਜਨਮ ਬੜੀ ਧੂਮਧਾਮ ਨਾਲ ਮਨਾਇਆ ਗਿਆ।ਇਸ …

ਸਾਨੂੰ ਹਮੇਸ਼ਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ:ਅਮਰਜੀਤ ਕੌਰ ਮਠਾੜੂ

ਜਗਰਾਉਂ (ਜਸਮੇਲ ਗ਼ਾਲਿਬ)ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਵਾਈਸ ਪ੍ਰਧਾਨ (ਫਿਰੋਜ਼ਪੁਰ)ਅਮਰਜੀਤ ਕੌਰ ਮਠਾੜੂ ਨੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਕਿਹਾ ਹੈ ਕਿ ਅਸੀਂ ਆਪਣਾ ਆਉਣ ਵਾਲਾ ਭਵਿੱਖ ਬਚਾਉਣਾ ਹੈ ਜਾਂ ਗੁਲਾਮੀ ਦੀਆਂ ਜ਼ੰਜੀਰਾਂ ਵਿਚ…

ਕਾਲੇ ਬਿਲਾਂ ਨੂੰ ਰੱਦ ਕਰਵਾਉਣ ਲਈ ਨੌਜਵਾਨ ਵੀਰ ਕਿਸਾਨੀ ਅੰਦੋਲਨ ਨਾਲ ਜੁੜੇ ਰਹਿਣ -ਮਨਜੀਤ ਰਾਏ  ਰਾਜਾ ਢੁੱਡੀਕੇ

ਅਜੀਤਵਾਲ (ਬਲਵੀਰ ਸਿੰਘ ਬਾਠ) ਕੇਂਦਰ ਸਰਕਾਰ ਵੱਲੋਂ ਤਿੱਨ  ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨ ਮਜਦੂਰਾਂ ਵੱਲੋਂ ਦਿੱਲੀ ਦੇ ਵੱਖ ਵੱਖ ਪਾਰਟੀਆਂ ਤੇ ਸ਼ਾਂਤਮਈ ਢੰਗ ਨਾਲ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ …

ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਦੌੜ ਵਿਖੇ ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਹੋ ਰਿਹਾ ਨੁਕਸਾਨ

ਬਰਨਾਲਾ/ ਭਦੌੜ- 28 ਸਤੰਬਰ- (ਗੁਰਸੇਵਕ ਸਿੰਘ ਸੋਹੀ)- ਇਕ ਪਾਸੇ ਸਰਕਾਰਾਂ ਪੰਜਾਬ ਦੇ ਸਰਕਾਰੀ ਸਕੂਲਾਂ ਚ ਵਿਦਿਆਰਥੀਆਂ ਨੂੰ ਵਧੀਆ ਪਡ਼੍ਹਾਈ ਕਰਵਾਉਣ ਲਈ ਦਾਅਵੇ ਕਰ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਸਕੂਲਾਂ …

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਇਲਾਕੇ ਭਰ ਚੋਂ ਹਜ਼ਾਰਾਂ ਦੀ ਗਿਣਤੀ ਚ ਪਹੁੰਚੇ ਲੋਕਾਂ ਹਾਈਵੇ ਕੀਤਾ ਜਾਮ  

ਹਰੀਆਂ ਪੱਗਾਂ ਅਤੇ ਚੁੰਨੀਆਂ ਦਾ ਆਇਆ ਹੜ੍ਹ , ਨੌਜਵਾਨ ਵਹੀਰਾਂ ਘੱਤ ਕੇ ਪਹੁੰਚੇ     ਲੋਕਾਂ ਦਾ ਕਹਿਣਾ ਮੋਦੀ ਸਰਕਾਰ ਨ੍ਹੇਰੇ ਚ ਨਾ ਰਹੇ ਅਸੀਂ ਸਭ ਇਕ ਹਾ ਕਾਲੇ ਕਾਨੂੰਨ ਵਾਪਸ ਵਾਪਸ ਕਰਵਾ ਕੇ ਹੀ ਚੈਨ ਲਵਾਂਗਾ ਜਗਰਾਉਂ 27 ਸਤੰ…