ਪੰਜਾਬ

ਸੋਨੂੰ ਸੂਦ ਨੇ ਕਿਹਾ ਕਿ ਵਾਅਦਿਆਂ ਨੂੰ ਪੂਰੇ ਕਰਨ ਦੀ ਵੀ ਹੋਣੀ ਚਾਹੀਦੀ ਹੈ ਸਮਾਂ-ਸੀਮਾ

ਚੰਡੀਗੜ੍ਹ, 6 ਨਵੰਬਰ, (ਇਕਬਾਲ ਸਿੰਘ ਰਸੂਲਪੁਰ ) ਫਿਲਮ ਆਦਾਕਾਰ ਅਤੇ ਸਮਾਜ ਸੇਵੀ ਸੋਨੂੰ ਸੂਦ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਹੁਣ ਸਾਰੇ ਸਿਆਸਤਦਾਨ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣ ਮੈਨ…

ਗਿਆਨ ਦੇ ਦੀਵੇ ਬਾਲੀਏ ✍️ ਸਲੇਮਪੁਰੀ ਦੀ ਚੂੰਢੀ

 ਅਸੀਂ ਸਦੀਆਂ ਤੋਂ ਤੇਲ ਦੇ ਦੀਵੇ ਬਾਲ ਕੇ ਬਨੇਰਿਆਂ ਉਪਰ ਰੱਖਦੇ ਆ ਰਹੇ ਹਾਂ, ਪਰ ਸਾਡੇ ਦਿਲਾਂ ਵਿਚੋਂ ਹਨੇਰਾ ਦੂਰ ਨਹੀਂ ਹੋਇਆ।ਕੁਦਰਤ ਦਾ ਇਕ ਬਹੁਤ ਵੱਡਾ ਨਿਯਮ ਹੈ ਕਿ, ਦਿਨ ਤੋਂ ਬਾਅਦ ਰਾਤ ਆਉਣੀ ਹੈ ਅਤੇ ਰਾਤ ਤੋਂ ਬਾਅਦ ਦਿਨ ਆਉਣਾ …

ਜਾ ਕੰਮ ਕਰ ਜਾ ਕੇ ✍️ ਰਮੇਸ਼ ਕੁਮਾਰ ਜਾਨੂੰ

ਸਾਨੂੰ ਅੱਖਾਂ ਕੱਢਦਾ ਏਂ     ਸਾਡਾ ਲੂਣ ਖਾ ਕੇ         ਜਾ ਕੰਮ ਕਰ ਜਾ ਕੇ ਸਾਬ ਨਾ ਕੋਈ ਬਣ ਜਾਂਦਾ     ਨਵਾਂ ਸੂਟ ਪਾ ਕੇ         ਜਾ ਕੰਮ ਕਰ ਜਾ ਕੇ ਧਰਤੀ ਨੂੰ ਛੱਡ ਅਸਮਾਨਾਂ ਬਾਰੇ ਸੋਚਦੈਂ ਦਿਮਾਗ ਦਿਆ ਕੋਜਿਆ ਗਿਆਨ…

ਟਿਕਰੀ ਬਾਰਡਰ ਤੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਮੋਗੇ ਰੇਲਵੇ ਸਟੇਸ਼ਨ ਤੋਂ ਵੱਡੀ ਗਿਣਤੀ ਵਿੱਚ ਬੀਬੀਆਂ ਦਾ ਜਥਾ ਰਵਾਨਾ

ਜਗਰਾਉਂ 6 ਨਵੰਬਰ (ਜਸਮੇਲ ਗ਼ਾਲਿਬ)ਅੱਜ ਮੋਗੇ ਰੇਲਵੇ ਸਟੇਸ਼ਨ ਤੋਂ ਟਿਕਰੀ ਬਾਰਡਰ ਤੇ ਸ਼ਰਧਾਂਜਲੀ ਸਮਾਗਮ ਚ ਸ਼ਾਮਲ ਹੋਣ ਲਈ ਮੋਗੇ ਰੇਲਵੇ ਸਟੇਸ਼ਨ ਤੋਂ ਬੀਬੀਆਂ ਦਾ ਵੱਡੀ ਗਿਣਤੀ ਵਿੱਚ ਜਥਾ ਬਲਾਕ ਪ੍ਰਧਾਨ ਧਰਮਕੋਟ  ਗੁਰਦੇਵ ਸਿੰਘ  ਦੀ ਅਗਵਾਈ…

ਮੈਡੀਕਲ ਪ੍ਰੈਕਟੀਸ਼ਨਰਜ਼ ਦੀਵਾਲੀ ਅਤੇ ਬੰਦੀ ਛੋੜ ਦਿਵਸ ਤੇ ਆਪੋ ਆਪਣੇ ਘਰਾਂ ਤੇ ਲਹਿਰਾਉਣਗੇ "ਡਾਕਟਰ ਕਿਸਾਨ ਮਜ਼ਦੂਰ ਏਕਤਾ" ਦੇ ਝੰਡੇ-ਡਾ ਬਾਲੀ,ਡਾ ਕਾਲਖ 

ਮਹਿਲ ਕਲਾਂ/ ਬਰਨਾਲਾ- ਨਵੰਬਰ-  (ਗੁਰਸੇਵਕ ਸਿੰਘ ਸੋਹੀ)-  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਇਸ ਦੀਵਾਲੀ ਅਤੇ ਬੰਦੀ ਛੋੜ ਦਿਵਸ ਤੇ ਕਿਸਾਨੀ ਸੰਘਰਸ਼ ਨੂੰ ਸਮਰਪ…

ਸਕਾਊਟ ਬੱਚਿਆਂ ਨੇ ਆਪਣੇ ਅਧਿਆਪਕਾਂ ਨੂੰ ਪੌਦੇ ਵੰਡ ਕੇ ਮਨਾਈ  ਗਰੀਨ ਦਿਵਾਲੀ

ਸਕੂਲ ਪ੍ਰਾਂਗਣ ਵਿੱਚ ਪੌਦੇ ਵੀ ਲਗਾਏ  ਮਹਿਲ ਕਲਾਂ/ ਬਰਨਾਲਾ- 3 ਨਵੰਬਰ-   (ਗੁਰਸੇਵਕ ਸਿੰਘ ਸੋਹੀ)-  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ ਵਿਖੇ ਗਰੁੱਪ ਲੀਡਰ ਕਮ ਪ੍ਰਿੰਸੀਪਲ ਸ੍ਰੀ ਹਰੀਸ਼ ਬਾਂਸਲ ਦੀ ਦੇਖ-ਰੇਖ ਹੇਠ ਅਤੇ ਯੂਨਿਟ…

ਗ਼ਰੀਬ ਦੀ ਜੂਨ ✍️ ਮਨਪ੍ਰੀਤ ਮੁਸਾਫ਼ਿਰ

ਬੰਦਾ ਜੋ ਦਿਨ ਰਾਤ ਏਹੀ ਸੋਚੇ ,ਪੈਸਾ ਕਿਵੇਂ ਕਮਾਵਾਂ? ਆਪ ਕੀ ਖਾਵਾਂ ਤੇ ਕੀ ਔਲਾਦ ਦੇ ਮੂੰਹ ਵਿੱਚ ਪਾਵਾਂ? ਕੰਮ ਕਰ ਕੇ ਮੁੜ੍ਹਕਾ ਉਹਦਾ ਗਿੱਟਿਆਂ ਤੱਕ ਚੋਂਦਾ ਏ। ਇੱਧਰ ਮਾਲਿਕ ਟੱਪਦਾ ਏ , ਘਰੇ ਨਿਆਣਾ ਰੋਂਦਾ ਏ। ਨੈਣਾਂ ਚ ਰ…

ਐੱਸ ਸੀ ਵਿਦਿਆਰਥੀਆਂ ਦੀ ਫੀਸ ਤੇ ਲੱਗਣ ਵਾਲੇ ਜੁਰਮਾਨੇ ਨੂੰ ਲੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੰਗ ਪਤੱਰ

ਮਹਿਲ ਕਲਾਂ/ਬਰਨਾਲਾ- (ਗੁਰਸੇਵਕ ਸਿੰਘ ਸੋਹੀ)- ਦਿਹਾਤੀ ਮਜ਼ਦੂਰ ਸਭਾ ਅਤੇ ਸੀ ਟੀ ਯੂ ਪੰਜਾਬ ਦੀ ਜ਼ਿਲ੍ਹਾ ਬਰਨਾਲਾ ਇਕਾਈਆਂ ਵਲੋਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਭੋਲਾ ਸਿੰਘ ਕਲਾਲ ਮਾਜਰਾ ਅਤੇ ਸੀ ਟੀ ਯੂ ਦੀ ਸੂ…

ਮਹਿਲਕਲਾਂ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਹੀ ਸ਼ਲਾਘਾਯੋਗ ਉਪਰਾਲਾ

ਲੋਕ ਮਿੱਤਰਤਾ ਪਹਿਲ" ਤਹਿਤ ਪੁਲਿਸ ਪਬਲਿਕ/ਕਮੇਟੀ ਦੀ 5 ਕਿਲੋਮੀਟਰ  ਦੀ ਮੈਰਾਥਨ ਦੌੜ...... ਆਈ ਪੀ ਐਸ ਸ਼ੁਭਮ ਅਗਰਵਾਲ ਅਤੇ ਥਾਣਾ ਮੁਖੀ ਅਮਰੀਕ ਸਿੰਘ ਸਮੇਤ  ਵੱਡੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ.....    ਮਹਿਲ ਕਲਾਂ…

'ਹੋਪ ਫਾਰ ਮਹਿਲ ਕਲਾਂ ਵੱਲੋਂ ਸਮਾਜਸੇਵੀ ਪ੍ਰਵਾਸੀ ਭਾਰਤੀ ਭੋਲਾ ਸਿੰਘ ਸ਼ੇਰਪੁਰ ਦਾ ਸਨਮਾਨ 

ਸ਼ੇਰਪੁਰ /ਬਰਨਾਲਾ- 30 ਅਕਤੂਬਰ-   (ਗੁਰਸੇਵਕ ਸੋਹੀ)-  ਇਲਾਕੇ ਵਿੱਚ ਲੋਕ ਹਿਤਾਂ ਨੂੰ ਸਮਰਪਿਤ ਆਮ ਲੋਕਾਂ ਨੂੰ ਇਨਸਾਫ਼ ਦਵਾਉਣ ਲਈ ਅਣਥੱਕ ਯਤਨ ਕਰਨ ਵਾਲੀ ਸਰਗਰਮ ਜਥੇਬੰਦੀ  "ਹੋਪ ਫਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ …

ਪ੍ਰਦੇਸ਼ਾਂ ਨੂੰ ਤੁਰ ਗਏ ਪੁੱਤ ✍️ ਜਸਵਿੰਦਰ ਸ਼ਾਇਰ "ਪਪਰਾਲਾ "

1 ਪ੍ਰਦੇਸ਼ਾਂ ਨੂੰ ਤੁਰ ਗਏ ਪੁੱਤ ਰੋਂਦੀਆਂ ਛੱਡ ਮਾਵਾਂ ਨੂੰ ।  ਪੱਲੇ ਬੰਨ ਕੇ ਲੈ ਜਾ ਪੁੱਤ ਮਾਂ ਦੀਆਂ ਦੁਆਵਾਂ ਨੂੰ ।    2 ਜਾ ਕੇ ਪ੍ਰਦੇਸ਼ਾਂ ਚ ਜਾਵੀਂ ਨਾ ਮੈਨੂੰ ਭੁੱਲ ਪੁੱਤਰਾ ।  ਮਾਂ ਦੀ ਲੋਰੀਆਂ ਦਾ ਪਾਵੀਂ ਤੂੰ ਮੁੱਲ ਪੁ…

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਕਿਸਾਨਾਂ ਨੂੰ ਐਮਰਜੈਂਸੀ ਕਾਲ ਤੇ ਟਿਕਰੀ ਬਾਰਡਰ ਦਿੱਲੀ ਪਹੁੰਚਣ ਦੀ ਬੇਨਤੀ

ਜਗਰਾਉਂ ,30 ਅਕਤੂਬਰ  ( ਜਸਮੇਲ ਗ਼ਾਲਿਬ)  ਮਹਿੰਦਰ ਸਿੰਘ ਕਮਾਲਪੁਰਾ ਜਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪ੍ਰੈਸ ਨਾਲ ਸੁਨੇਹਾ ਸਾਂਝਾ ਕਰਦਿਆਂ ਦੱਸਿਆ । ਸਮੂਹ ਪਿੰਡ ਇਕਾਈਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੂੰ…

ਜਨਮ ਦਿਨ ਮੁਬਾਰਕ  

ਜਸਮੀਤ ਸਿੰਘ ਖਹਿਰਾ ਪੁੱਤਰ ਹਰਮਿੰਦਰ ਸਿੰਘ ਖਹਿਰਾ  ਮਾਤਾ ਹਰਮੀਤ ਕੌਰ ਖਹਿਰਾ ਪਿੰਡ ਸਲੇਮਪੁਰਾ (ਸਿਧਵਾਬੇਟ ) ਨੂੰ ਜਨਮਦਿਨ ਮੁਬਾਰਕ ।

ਹੁਣ ਹੋਵੇਗਾ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦਾ ਪਿੰਡਾਂ ਸ਼ਹਿਰਾਂ ਵਿੱਚ ਵੜਨ ਤੇ ਘਿਰਾਓ  

ਨਰਮੇ ਝੋਨੇ ਦੀ ਤਬਾਹੀ ਦੇ ਮੁਆਵਜ਼ੇ ਬਾਰੇ ਧਾਰੀ ਚੰਨੀ ਸਰਕਾਰ ਦੀ ਇਸ ਚੁੱਪ ਨੂੰ ਤੋੜਨ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਿਆ ਗਿਆ ਫ਼ੈਸਲਾ   ਬਠਿੰਡਾ ਸਕੱਤਰੇਤ ਦੇ ਅਣਮਿਥੇ ਸਮੇਂ ਲਈ ਘਿਰਾਓ ਦੇ ਪੰਜਵੇਂ ਦਿਨ ਨਰਮੇ ਝੋਨੇ…

ਗੁਰਦੁਆਰਾ ਭਾਈ ਭਗਤੂਆਣਾ ਸਾਹਿਬ (ਗਹਿਲ) ਵਿਖੇ ਵਾਲ ਪੇਪਰ ਅਤੇ ਸੀਲਿੰਗ ਦੀ ਸੇਵਾ ਕਰਵਾਈ

ਮਹਿਲ ਕਲਾਂ /ਬਰਨਾਲਾ- 29 ਅਕਤੂਬਰ- (ਗੁਰਸੇਵਕ ਸੋਹੀ)- ਗੁਰਦੁਆਰਾ ਭਾਈ ਭਗਤੂਆਣਾ ਸਾਹਿਬ ਗਹਿਲ  ਵੱਡਾ ਘੱਲੂਘਾਰਾ 1762 ਦਸਵੀਂ ਨਾਲ ਸਬੰਧਿਤ ਅਸਥਾਨ ਹੈ। ਇਸ ਅਸਥਾਨ ਤੇ ਧੰਨ ਧੰਨ ਬਾਬਾ ਭਾਈ ਭਗਤੂ ਜੀ ਅਤੇ ਸਿੰਘਾਂ ਸ਼ਹੀਦਾਂ ਦੀ ਕਿਰਪਾ…

ਪੰਜਾਬ ਵਕਫ ਬੋਰਡ ਦਾ ਚੇਅਰਮੈਨ ਮੂਲ ਪੰਜਾਬੀ ਮੁਸਲਮਾਨ ਭਾਈਚਾਰੇ ਵਿੱਚੋਂ ਹੀ ਲਗਾਇਆ ਜਾਵੇ

ਮਹਿਲ ਕਲਾਂ /ਬਰਨਾਲਾ-29  ਅਕਤੂਬਰ (ਗੁਰਸੇਵਕ ਸੋਹੀ)-  ਪੰਜਾਬ ਦਾ ਮੁਸਲਮਾਨ ਭਾਈਚਾਰਾ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਪੰਜਾਬ ਵਕਫ਼ ਬੋਰਡ ਸੁਰੱਖਿਅਤ ਹੱਥਾਂ ਵਿੱਚ ਨਹੀਂ ਜਿਸ ਕਰਕੇ ਪੰਜਾਬ ਵਕਫ ਬੋਰਡ ਦਾ ਚੇਅਰਮੈਨ ਮੂਲ ਪੰ…

ਐੱਸ ਸੀ ਵਿਦਿਆਰਥੀਆਂ ਦੀ ਫੀਸ ਤੇ ਲੱਗਣ ਵਾਲੇ ਜੁਰਮਾਨੇ ਨੂੰ ਲੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੰਗ ਪਤੱਰ     

  ਮਹਿਲ ਕਲਾਂ/ਬਰਨਾਲਾ- 29 ਅਕਤੂਬਰ- (ਗੁਰਸੇਵਕ ਸਿੰਘ ਸੋਹੀ)- ਦਿਹਾਤੀ ਮਜ਼ਦੂਰ ਸਭਾ ਅਤੇ ਸੀ ਟੀ ਯੂ ਪੰਜਾਬ ਦੀ ਜ਼ਿਲ੍ਹਾ ਬਰਨਾਲਾ ਇਕਾਈਆਂ ਵਲੋਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਭੋਲਾ ਸਿੰਘ ਕਲਾਲ ਮਾਜਰਾ ਅਤੇ ਸ…

ਕਾਵਿ ਸੰਗ੍ਰਹਿ : ਸਹਿਮੇ ਸਹਿਮੇ ਲੋਕ ; ਬਾ ਕਮਾਲ ਰਚਨਾ ਬਹੁਤ ਸੁੰਦਰ ਭਾਵਪੂਰਨ ਪੇਸ਼ਕਾਰੀ

ਕਾਵਿ ਸੰਗ੍ਰਹਿ :- ਸਹਿਮੇ ਸਹਿਮੇ ਲੋਕ ਲੇਖਕ :- ਜਸਬੀਰ ਮੀਰਾਂਪੁਰ  ਸੰਪਰਕ :- 81988/21530 ਪ੍ਰਕਾਸ਼ਨ :- ਕੈਲੀਬਰ ਪਬਲੀਕੇਸ਼ਨਜ਼ ਪਟਿਆਲਾ           'ਸਹਿਮੇ ਸਹਿਮੇ ਲੋਕ' ਕਾਵਿ ਸੰਗ੍ਰਹਿ , ਲੇਖਕ 'ਜਸਬੀਰ ਮੀਰਾਂਪੁਰ' ਜੀ ਦ…

ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਸਕਿਉਰਿਟੀ ਅੰਪਲਾਇਜ਼ ਨੇ ਦਿੱਤਾ ਮੰਗ ਪੱਤਰ  

ਫਰੀਦਕੋਟ ( ਦਰਦੀ ) ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫਰੀਦਕੋਟ ਦੇ ਸਕਿਓਰਟੀ ਇੰਪਲਾਈਜ਼ ਯੂਨੀਅਨ ਵੱਲੋ ਸ੍ਰ. ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂ , ਸ੍ਰ.ਰਾਜਦੀਪ ਸਿੰਘ ਬਰਾੜ ਏ.ਡੀ.ਸੀ ਜਰਨਲ ਫਰੀਦਕੋਟ …

ਸਮਾਜ ਵਿੱਚ ਨਾਰੀ ਦੀ ਭੂਮਿਕਾ ਤੇ ਸ਼ਸ਼ਕਤੀਕਰਨ ਵਿਸ਼ੇ`ਤੇ ਪਟਿਆਲਾ ਵਿਖੇ ਸੈਮੀਨਾਰ

ਲੜਕੀਆਂ ਸਰਗਰਮ ਰਾਜਨੀਤੀ ਦਾ ਹਿੱਸਾ ਬਣਕੇ ਸਮਾਜਿਕ ਬਦਲਾਅ ਵਿੱਚ ਆਪਣਾ ਯੋਗਦਾਨ ਪਾਉਣ.....ਪਰਮਿੰਦਰ ਢੀਂਡਸਾ   ਪਟਿਆਲਾ 28 ਅਕਤੂਬਰ- (ਗੁਰਸੇਵਕ ਸੋਹੀ)-  ਅੱਜ ਅਜਿਹਾ ਕੋਈ ਖੇਤਰ ਨਹੀ ਹੈ ਜਿਥੇ ਨਾਰੀ ਨੇ ਪ੍ਰਵੇਸ਼ ਨਾ ਕੀਤਾ ਹੋਵੇ …