ਲੋਕ ਸੇਵਾ ਸੁਸਾਇਟੀ ਵੱਲੋਂ ਪੰਛੀਆਂ ਨੰੂ ਪੀਣ ਲਈ ਪਾਣੀ ਮਿੱਟੀ ਦੇ ਬਰਤਨ ਤੇ ਦਾਣੇ ਦੇ ਪੈਕਟ ਵੰਡੇ
ਜਗਰਾਉਂ (ਅਮਿਤ ਖੰਨਾ )ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਇਸ ਭੀਸ਼ਮ ਗਰਮੀ ਵਿਚ ਪੰਛੀਆਂ ਨੰੂ ਪੀਣ ਲਈ ਪਾਣੀ ਮਿੱਟੀ ਦੇ ਬਰਤਨ ਤੇ ਦਾਣੇ ਦੇ ਪੈਕਟ ਵੰਡੇ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ …