ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਹੈਲਪਿੰਗ ਹੈਂਡਜ਼ ਨੂੰ ਕੀਤਾ ਗਿਆ ਸਨਮਾਨਿਤ
ਜਗਰਾਉ 2 ਮਈ (ਅਮਿਤਖੰਨਾ) ਇਸ ਗੱਲ ਤੋਂ ਸਾਰਾ ਇਲਾਕਾ ਜਾਣੂ ਹੈ ਕਿ ਸਵਾਮੀ ਰੂਪ ਚੰਦ ਜੈਨ ਸਕੂਲ ਨਾ ਸਿਰਫ਼ ਬੱਚਿਆਂ ਦੇ ਉੱਜਲ ਭਵਿੱਖ ਲਈ ਸਿਰ ਕੱਢ ਸੰਸਥਾ ਹੈ ਬਲਕਿ ਆਪਣੇ ਕਰਮਚਾਰੀਆਂ ਲਈ ਇਕ ਸੰਯੁਕਤ ਪਰਿਵਾਰ ਹੈ ਜਿਸ ਵਿੱਚ ਮੈਨੇਜਮੈਂਟ…