ਲੁਧਿਆਣਾ

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਐਨ.ਸੀ.ਸੀ. ਇੰਨਰੋਲਮੈਂਟ ਕੈਂਪ

ਜਗਰਾਉ 4 ਮਈ (ਅਮਿਤਖੰਨਾ)ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਐਨ.ਸੀ.ਸੀ. ਦੇ ਇੰਨਚਾਰਜ ਏ.ਐਨ.ਓ ਅਮਨਦੀਪ ਸਿੰਘ ਦੀ ਅਗਵਾਈ ਅਧੀਨ ਇੰਨਰੋਲਮੈਂਟ ਕੈਂਪ ਦੌਰਾਨ ਨਵੇਂ ਬੱਚਿਆਂ ਦੀ ਭਰਤੀ ਕੀਤੀ ਗਈ। ਜਿਸ ਵਿਚ ਉਹਨਾਂ ਦੀ ਸਰੀਰਕ ਤੌਰ ਤੇ ਫਿੱਟਨੈਸ …

ਲੋਕ ਸੇਵਾ ਸੋਸਾਇਟੀ ਵੱਲੋਂ ਆਦਰਸ਼ ਕੰਨਿਆ ਸਕੂਲ ਵਿੱਚ ਵਾਟਰ ਕੂਲਰ ਅਤੇ ਆਰ ਓ ਸਿਸਟਮ ਲਗਵਾਇਆ

ਜਗਰਾਉ 4 ਮਈ (ਅਮਿਤਖੰਨਾ)ਜਗਰਾਉਂ ਦੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੋਸਾਇਟੀ ਵੱਲੋਂ ਅੱਜ ਆਦਰਸ਼ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥਣਾਂ ਦੇ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਦੇਖਦੇ ਠੰਢੇ ਪਾਣੀ ਵਾਲਾ ਵਾਟਰ ਕੂਲਰ ਅਤੇ ਆਰ ਓ…

42ਵੇਂ ਦਿਨ ਵੀ ਲੱਗਾ ਧਰਨਾ ਪੀੜ੍ਹਤਾ 36ਵੇਂ ਦਿਨ ਵੀ ਬੈਠੀ ਭੁੱਖ ਹੜਤਾਲ ਰਹੀ 'ਤੇ

9 ਮਈ ਨੂੰ ਹਲਕਾ ਵਿਧਾਇਕ ਦੇ ਘਰ ਅੱਗੇ ਬੈਠਣ ਦਾ ਫੈਸਲਾ ਜਗਰਾਉਂ 4 ਮਈ ( ਮਨਜਿੰਦਰ ਗਿੱਲ ) ਜੇਕਰ ਭਗਵੰਤ ਮਾਨ ਸਰਕਾਰ ਨੇ ਕੁਲਵੰਤ ਕੌਰ ਕਤਲ਼ ਕੇਸ ਵਿੱਚ ਪੀੜ੍ਹਤ ਗਰੀਬ ਪਰਿਵਾਰ ਨੂੰ ਇਨਸਾਫ਼ ਨਾਂ ਦਿੱਤਾ ਤਾਂ ਪਿੰਡ-ਪਿੰਡ ਕਿਸਾਨਾਂ-ਮਜ਼…

ਬਿਲਡਿੰਗ ਠੇਕੇਦਾਰ ਰਜਿ : 133  ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ  

  ਜਗਰਾਉ 3 ਮਈ (ਅਮਿਤਖੰਨਾ) ਬਿਲਡਿੰਗ ਠੇਕੇਦਾਰ ਰਜਿ : 133 ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਵਿਸ਼ਵਕਰਮਾ ਮੰਦਰ ਵਿਖੇ ਹੋਈ  ਜਿਸ ਵਿੱਚ ਠੇਕੇਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਸੁਣਿਆ ਗਈਅਾਂ   ਤਾਂ ਮੌਕੇ ਤੇ ਹੱਲ ਕ…

ਭਰੋਵਾਲ ਕਲਾ 'ਚ  ਅੱਖਾ ਦਾ ਚੈੱਕਅਪ ਕੈਂਪ 5 ਨੂੰ

ਮੁੱਲਾਂਪੁਰ ਦਾਖਾ,3 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) ਬਾਬਾ ਪਰਮਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਭਰੋਵਾਲ ਨੇ ਪ੍ਰੈੱਸ  ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਵਾਸੀ ਭਾਰਤੀ ਪਾਲ ਸਿੰਘ ਕੈਨੇਡਾ ਦੀ ਅਗਵਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ …

ਪੀੜ੍ਹਤਾ 34ਵੇਂ ਦਨਿ ਵੀ ਭੁੱਖ ਹੜਤਾਲ 'ਤੇ ਬੈਠੀ ਰਹੀ ,ਧਰਨਾ 41ਵੇਂ ਦਨਿ 'ਚ

ਜਗਰਾਉਂ,ਹਠੂਰ,2,ਮਈ-(ਕੌਸ਼ਲ ਮੱਲ੍ਹਾ)-ਥਾਣੇ ਵੱਿਚ ਕੁੱਟਮਾਰ ਕਰਕੇ ਅਤੇ ਕਰੰਟ ਲਗਾ ਕੇ ਕਤਲ਼ ਕੀਤੀ ਪੰਿਡ ਰਸੂਲਪੁਰ ਦੀ ਗਰੀਬ 'ਧੀ' ਕੁਲਵੰਤ ਕੌਰ ਰਸੂਲਪੁਰ ਦੇ ਕਾਤਲ਼ਾਂ ਦੀ ਗ੍ਰਫਿਤਾਰੀ ਲਈ ਸਥਾਨਕ ਥਾਣੇ ਮੂਹਰੇ ਚੱਲ ਰਹਿਾ  ਅਣਮਥਿੇ ਸਮੇਂ …

ਅੱਖਾਂ ਦੇ ਚੈਕਅੱਪ ਕੈਂਪ ਵਿੱਚ 270 ਮਰੀਜ਼ਾਂ ਨੇ ਲਿਆ ਲਾਹਾ  

ਜਗਰਾਉਂ    (ਅਮਿਤ  ਖੰਨਾ  ) ਜਗਰਾਉਂ ਤੋਂ ਥੋੜ੍ਹੀ ਹੀ ਦੂਰ ਪਿੰਡ ਲੰਮਾ ਜੱਟਪੁਰਾ ਵਿਖੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ  ,ਇਸ ਕੈਂਪ ਦਾ ਉਦਘਾਟਨ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਪਤੀ ਪ੍ਰੋ ਸੁ…

ਬਾਲਾ ਜੀ ਸਾਲਾਸਰ ਧਾਮ ਸੇਵਾ ਸੰਮਤੀ ਵੱਲੋਂ ਵਿਸ਼ਾਲ ਜਾਗਰਣ 7 ਮਈ ਨੂੰ  

ਜਗਰਾਉ 2 ਮਈ (ਅਮਿਤਖੰਨਾ) ਸ਼੍ਰੀ ਬਾਲਾਜੀ ਸਾਲਾਸਰ ਧਾਮ ਸੇਵਾ ਸੰਮਤੀ ਜਗਰਾਓਂ ਦੀ ਤਰਫੋਂ 16 ਵਿਸ਼ਾਲ ਜਾਗਰਣ 7 ਮਈ ਦਿਨ ਸ਼ਨੀਵਾਰ ਨੂੰ ਪੁਰਾਣੀ ਦਾਣਾ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ ਕਮੇਟੀ ਦੇ ਸਮੂਹ ਮੈਂਬਰਾਂ ਨੇ ਭੂਮੀ ਪੂਜਨ ਕਰਵਾ…

ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਵਿਖੇ ਨਨੇ੍ ਸਿਤਾਰਿਆਂ ਦੀ ਫਰੈਸ਼ਰ ਪਾਰਟੀ ਮਨਾਈ ਗਈ

ਜਗਰਾਉ 2 ਮਈ (ਅਮਿਤਖੰਨਾ) ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀ. ਸੈ. ਸਕੂਲ ਜਗਰਾਓਂ ਵਿਖੇ ਜਮਾਤ ਨਰਸਰੀ ਤੋਂ ਕੇ.ਜੀ ਤੱਕ ਦੀ ਫਰੈਸ਼ਰ ਪਾਰਟੀ। ਮਨਾਈ ਗਈ ਇਸ ਮੌਕੇ ਤੇ ਬੱਚੇ ਸੋਹਣੇ ਤਿਆਰ ਹੋ ਕੇ ਆਏ ਉਨ੍ਹਾਂ ਨੂੰ ਖ…

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ

ਜਗਰਾਉ 2 ਮਈ (ਅਮਿਤਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ “ਮਜ਼ਦੂਰ ਦਿਵਸ” ਮਨਾਇਆ ਗਿਆ। ਸਕੂਲ ਵਿਚਲੇ ਸਾਰੇ ਸਫ਼ਾਈ ਕਰਮਚਾਰੀਆਂ ਨੂੰ ਇਸ ਦਿਨ ਦੀ ਵਧਾਈ ਦੇ ਕੇ ਉਹਨਾਂ ਨੂੰ ਇੱਕ ਪਾਰਟੀ ਕੀਤੀ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:…