ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਸਰੂਪਾਂ ਨਾਲ ਛੇੜਛਾੜ ਬਰਦਾਸ਼ਤ ਨਹੀ ਕੀਤੀ ਜਾਵੇਗੀ:ਭਾਈ ਸਰਤਾਜ ਸਿੰਘ ਗਾਲਿਬ
ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸਰੂਪਾਂ ਸੰਬੰਧੀ ਲਗਾਤਾਰ ਵਾਪਰ ਰਹੀਆਂ ਦੁਖਦਾਈ, ਅਪਮਾਨ ਜਨਕ,ਨਿੰਦਣਯੋਗ ਘਟਨਾਵਾਂ ਨੇ ਹਰ ਸਿੱਖ ਅੱਗੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ ਕੀ ਇਹ ਘਟਨਾਵਾਂ ਅਚਨਚੇਤ…