ਲੁਧਿਆਣਾ

ਅਮਰਦਾਸ ਸਕੂਲ ਝੋਰੜਾ ਵਿਖੇ ਮਾਪੇ-ਅਧਿਆਪਕ ਮਿਲਣੀ ਹੋਈ

ਹਠੂਰ 24 ਅਗਸਤ (ਨਛੱਤਰ ਸੰਧੂ)ਅੱਜ ਗੁਰੂ ਅਮਰਦਾਸ ਪਬਲਿਕ ਸਕੂਲ ਝੋਰੜਾ ਵਿਖੇ ਮਾਪੇ-ਅਧਿਆਪਕ ਮਿਲਣੀ ਮੌਕੇ ਸਕੂਲ ਦੇ ਵਿਿਦਆਰਥੀਆ ਵੱਲੋ ਅਧਿਆਪਕਾ ਦੀ ਸਹਾਇਤਾ ਦੇ ਨਾਲ ਸਾਇੰਸ,ਪੰਜਾਬੀ,ਮੈਥ,ਸਮਾਜਿਕ ਸਿੱਖਿਆ ਵਿਿਸਆ ਨਾਲ ਸੰਬੰਧਿਤ ਮਾਡਲ ਅ…

ਬੱਧਨੀ ਕਲਾਂ ਵਿਖੇ ਬਾਬਾ ਨੰਦ ਸਿੰਘ ਦੀ ਯਾਦ ਵਿਚ ਸਲਾਨਾ ਧਾਰਮਿਕ ਸਮਾਗਮ 3ਸਤੰਬਰ ਤੋ-ਬਾਬਾ ਜਗਦੇਵ ਸਿੰਘ

ਬੱਧਨੀ ਕਲਾਂ 22ਅਗਸਤ-(ਨਛੱਤਰ ਸੰਧੂ)-ਧੰਨ-ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾ ਵਾਲਿਆ ਦੇ ਪਵਿੱਤਰ ਤਪ ਅਸਥਾਨ ਖੂਹੀ ਸਾਹਿਬ ਠਾਠ ਬੱਧਨੀ ਕਲਾਂ ਵਿਖੇ ਉਨ੍ਹਾ ਦੀ ਨਿੱਗੀ ਯਾਦ ਨੂੰ ਸਪਰਮਤ 19 ਵਾ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਜਾ …

ਪੰਜਾਬੀ ਲੇਖਕ ਸ੍ਵ:ਕੁਲਵੰਤ ਜਗਰਾਉਂ ਦੀ ਸੁਪਤਨੀ ਮਹਿੰਦਰ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਲੁਧਿਆਣਾ ਅਗਸਤ 2019 -( ਮਨਜਿੰਦਰ ਗਿੱਲ  )- ਪੰਜਾਬੀ ਲੇਖਕ, ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਤੇ ਆਗੂ ਰਹੇ ਸ੍ਵ: ਕੁਲਵੰਤ ਜਗਰਾਉਂ ਦੀ ਜੀਵਨ ਸਾਥਣ ਬੀਬੀ ਮਹਿੰਦਰ ਕੌਰ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਚਿਖਾ ਨੂੰ ਅਗਨੀ…

ਗੇਜਾ ਰਾਮ ਨੂੰ ਸ਼ਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਬਣਨ ਤੇ ਪਾਰਟੀ ਵਰਕਰਾਂ ਖੁਸੀ ਦੀ ਲਹਿਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਸਰਕਾਰ ਵੱਲੋ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਗੇਜਾ ਰਾਮ ਨੂੰ ਨਿਯੁਕਤ ਕਰਨ ਤੇ ਕਾਂਗਰਸੀਆਂ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ।ਇਸ ਸਮੇ ਗੇਜਾ ਰਾਮ ਨੇ ਕਿਹਾ ਕਿ ਪੰਜਾ…

ਬਾਬਾ ਨੰਦ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ

ਨਾਨਕਸਰ , ਅਗਸਤ 2019-(ਮਨਜਿੰਦਰ ਗਿੱਲ)- ਜਗਰਾਓਂ ਸ਼ਹਿਰ ਦੀਆਂ ਨਾਮ ਵਾਰ ਸਖਸਿਤਾ ਅਤੇ ਬਿਜ਼ਨਸ ਅਦਾਰਿਆਂ ਨੇ ਇਕੱਠੇ ਹੋ ਕੇ ਬਾਬਾ ਨੰਦ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਠੰੰਡੇ ਮਿੱਠੇ ਜਲ ਦੀ ਛਬੀਲ ਦੀ ਸੇਵਾ ਕੀਤੀ ਜਾ ਰਹੀ ਹੈ। ਇਹ ਸੇਵ…

ਜ਼ਿਲਾ ਜਲੰਧਰ ਅਤੇ ਕਪੂਰਥਲਾ ਦੇ ਹੜ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ

ਰਾਹਤ ਸਮੱਗਰੀ ਅਤੇ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਵਿੱਚ ਯੋਗਦਾਨ ਪਾਉਣ ਲਈ ਜ਼ਿਲਾ ਵਾਸੀਆਂ ਦਾ ਧੰਨਵਾਦ-ਡਿਪਟੀ ਕਮਿਸ਼ਨਰ ਲੁਧਿਆਣਾ, ਅਗਸਤ 2019 -( ਮਨਜਿੰਦਰ ਗਿੱਲ )-ਜ਼ਿਲਾ ਪ੍ਰਸਾਸ਼ਨ ਲੁਧਿਆਣਾ ਵੱਲੋਂ ਹੜ ਤੋਂ ਸਭ ਤੋਂ ਵੱਧ ਪ੍ਰਭਾਵਿ…

ਜ਼ਿਲਾ ਲੁਧਿਆਣਾ ਵਿੱਚ ਮਹਾਂਮਾਰੀ ਫੈਲਣ ਦਾ ਕੋਈ ਡਰ ਨਹੀਂ-ਸਿਵਲ ਸਰਜਨ

ਪ੍ਰਭਾਵਿਤ ਖੇਤਰਾਂ ਵਿੱਚ 24 ਘੰਟੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਲੁਧਿਆਣਾ, ਅਗਸਤ 2019 -( ਮਨਜਿੰਦਰ ਗਿੱਲ )-ਜ਼ਿਲਾ ਲੁਧਿਆਣਾ ਵਿੱਚ ਹੜ ਦੀ ਸਥਿਤੀ 'ਤੇ ਪੂਰੀ ਤਰਾਂ ਕਾਬੂ ਪਾ ਲਿਆ ਗਿਆ ਹੈ। ਜ਼ਿਲਾ ਪ੍ਰਸਾਸ਼ਨ ਵੱਲੋਂ …

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਖਾਲਸਾ ਪਰਿਵਾਰ ਵਲੋਂ ਕਰਵਾਏ ਜਾ ਰਹੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ

 ਜਗਰਾਉਂ, ਅਗਸਤ 2019 - (ਮਨਜਿੰਦਰ ਗਿੱਲ ) - ਸਮੁੱਚੀ ਕਾਇਨਾਤ ਦੀ ਇਕਲੌਤੀ ਆਸ ਗੁਰੂਆਂ ,ਗੁਰੂਆਂ ਦੇ ਗੁਰੂ ,ਪਾਤਸ਼ਾਹਾਂ ਦੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖਾਲਸਾ ਪਰਿਵਾਰ ਵਲੋਂ ਕਰਵਾਏ ਜਾ ਰਹ…

ਕੇਂਦਰ ਦੀ ਮੋਦੀ ਸਰਕਾਰ ਹੜ੍ਹਾਂ ਪੀੜਤਾਂ ਨੂੰ 100 ਕਰੋੜ ਦੀ ਰਾਸ਼ੀ ਜਲਦ ਰਿਲੀਜ਼ ਕਰੇ:ਸਾਬਾਕਾ ਸਰਪੰਚ ਬਾਲੀ,ਕੈਪਟਨ ਜੁਗਰਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਸਰਕਾਰ ਕੁਦਰਤੀ ਆਫਤਾਂ ਤੋ ਪ੍ਰਭਾਵਿਤ ਲੋਕਾਂ ਦੀ ਰੱਖਿਆ ਅਤੇ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵੱਚਨਵੱਧ ਹੈ ਅਤੇ ਹੜ੍ਹਾਂ ਤੋ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ 100 ਕੋਰੜ ਦੀ ਮਾਲੀ ਸਹਾਇਤਾ ਦੇਣ ਦਾ …

ਪ੍ਰਬੱੁਧ ਭਾਰਤ ਫਾਊਡੇਸ਼ਨ ਵਲੋ ਡਾ.ਅੰਬੇਡਕਰ ਦੀ ਜੀਵਨੀ ਤੇ ਪੇਪਰ ਲਏ ਗਏ

ਸਿੱਧਵਾਂ ਬੇਟ(ਜਸਮੇਲ ਗਾਲਿਬ,ਐਵਨ ਮਹਿਰਾ)ਪ੍ਰਬੱੁਧ ਭਾਰਤ ਫਾਉਡੇਸਨ ਜੋ ਪਿਛਲੇ ਲੰਬੇ ਸਮੇ ਜਿੱਥੇ ਸਮਾਜ ਸੇਵੀ ਕਾਰਜ ਕਰਨ ਦੇ ਨਾਲ ਭਾਰਤ ਰਤਨ ਸਵਿਧਾਨ ਦੇ ਨਿਰਮਾਤਾ ਡਾ.ਭੀਮ ਰਾੳ ਅੰਬੇਡਕਰ ਦੀ ਵਿਚਾਰਧਾਰਾ ਨੂੰ ਘਰ-ਘਰ ਪੰਚਾਉਣ ਦਾ ਯਤਨ ਕ…