ਬਾਲ ਵਿਕਾਸ ਪੋ੍ਰਜੈਕਟ ਸਿੱਧਵਾਂ ਬੇਟ ਵਲੋ ਲੋਕਾਂ ਨੂੰ ਚੰਗੀ ਖੁਰਾਕ ਤੇ ਸਿਹਤ ਸੰਭਾਲ ਲਈ ਜਾਗਰੂਕਤਾ ਕੈਂਪ ਲਾਇਆ ਗਿਆ
ਸਿੱਧਵਾਂ ਬੇਟ,ਸਤੰਬਰ 2019 -(ਜਸਮੇਲ ਗਾਲਿਬ)- ਅੱਜ ਪਿੰਡ ਲੀਲਾਂ ਮੇਘ ਸਿੰਘ 'ਚ ਬਲਾਕ ਸਿੱਧਵਾਂ ਬੇਟ ਵਲੋ ਇਸਤਰੀ ਤੇ ਬਾਲ ਵਿਕਾਸ ਵਿਭਾਗ ਜਾਗੂਰਕਤਾ ਕੈਂਪ ਲਗਾਇਆ ਗਿਆ ਇਹ ਕੈਂਪ ਵਿੱਚ ਸੁਪਰਵਾਜਿਰ ਵਾਧੂ ਚਾਰਜ ਕੁਲਵਿੰਦਰ ਜੋਸ਼ੀ ਦੇ …