ਬਲਾਕ ਸਿੱਖਿਆ ਅਫਸਰ ਹਰਭਜਨ ਸਿੰਘ ਸਿੱਧੂ ਦੀ ਸਿੱਧੂ ਅਗਵਾਈ ਵਿੱਚ ਜਗਰਾਉ ਜ਼ੋਨ ਦੀਆਂ ਖੇਡਾਂ ਅੱਜ ਤੋ ਗਾਲਿਬ ਕਲਾਂ ਸੈਂਟਰ 'ਚ ਕਰਵਾਈਆਂ ਜਾ ਰਹੀਆਂ ਹਨ।
ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਕਰਵਾਈਆਂ ਜਾਦੀਆਂ ਜ਼ੋਨ ਪੱਧਰ ਦੀਆਂ ਖੇਡਾਂ ਮਿਤੀ 30 ਸਤੰਬਰ ਤੋ 2 ਅਕਤੂਬਰ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਗਾਲਿਬ ਕਲਾਂ ਦੀ ਗਰਾਉਡ 'ਚ ਕਰ…