ਲੁਧਿਆਣਾ

ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੀ ਮਿੱਠੀ ਯਾਦ ਵਿੱਚ ਅੱਖਾਂ ਦਾ ਮੁਫਤ ਜਾਂਚ ਤੇ ਆਪ੍ਰੇਸ਼ਨ ਕੈਂਪ 7 ਨੂੰ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)- ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਚੈਰੀਟੇਬਲ ਟਰੱਸਟ ਨਾਨਕਸਰ ਵਲੋ ਗੁਰਦੁਆਰਾ ਨਾਨਕਸਰ ਕਲੇਰਾਂ ਨੇੜੇ ਰੇਲਵੇ ਫਾਟਕ ਲੰਗਰ ਭੱੁਚੋ ਵਾਲ…

ਕਾਂਗਰਸ ਪਾਰਟੀ ਜ਼ਿਮਨੀ ਚੋਣਾਂ ਸ਼ਾਨ ਨਾਲ ਜਿੱਤੇਗੀ:ਸਰਪੰਚ ਜਗਦੀਸ਼ ਚੰਦ ਸ਼ਰਮਾ

ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)- ਪੰਜਾਬ ਦੀਆਂ ਚਾਰ ਸੀਟਾਂ ਤੇ ਹੋ ਰਹੀਆਂ ਜਿਮਨੀ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰਕੇ ਸੂਬੇ ਵਿੱਚ ਕਾਂਗਰਸ ਪਾਰਟੀ ਦੇ ਝੰਡੇ ਨੂੰ ਹੋਰ ਬੁਲੰਦ ਕਰਨਗੇ। ਉਪ…

ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਸਾੜਨ ਵਾਲਿਆਂ 'ਤੇ ਤੁਰੰਤ ਕਾਰਵਾਈ ਦੀ ਹਦਾਇਤ

ਐੱਸ. ਡੀ. ਐੱਮਜ਼ ਹੇਠਲੇ ਪੱਧਰ 'ਤੇ ਨਿਗਰਾਨੀ ਰੱਖਣ ਲਈ ਬਣਾਉਣਗੇ ਵਟਸਐਪ ਗਰੁੱਪ  ਲੁਧਿਆਣਾ, ਅਕਤੂਬਰ 2019- (ਮਨਜਿੰਦਰ ਗਿੱਲ )- ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲਾ ਲੁਧਿਆਣਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹ…

ਜ਼ਿਲਾ ਮੈਜਿਸਟ੍ਰੇਟ ਵੱਲੋਂ ਰਾਤ ਸਮੇਂ ਕੰਬਾਇਨਾਂ ਨਾਲ ਝੋਨੇ ਦੀ ਕਟਾਈ 'ਤੇ ਪਾਬੰਦੀ

ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਚਲਾਈਆਂ ਜਾ ਸਕਣਗੀਆਂ ਕੰਬਾਇਨਾਂ ਲੁਧਿਆਣਾ, ਅਕਤੂਬਰ 2019- (ਮਨਜਿੰਦਰ ਗਿੱਲ )- ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਕਮ ਜ਼ਿਲਾ ਮੈਜਿਸਟ੍ਰੇਟ ਲੁਧਿਆਣਾ ਨੇ ਜ਼ਾਬਤਾ ਫੌਜਦਾਰੀ ਸੰਘਤਾ ਦੀ…

ਹੁਣ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰਵਾਏਗੀ ਪੰਜਾਬ ਸਰਕਾਰ

ਆਨਲਾਈਨ ਟੈੱਸਟ ਰਾਹੀਂ ਹੋਇਆ ਕਰੇਗੀ ਉਮੀਦਵਾਰਾਂ ਦੀ ਚੋਣ, ਦੂਜੇ ਬੈਚ ਲਈ ਟੈਸਟ 9 ਅਕਤੂਬਰ ਨੂੰ ਬਿਉਰੋ ਦਫ਼ਤਰ ਵਿਖੇ ਹੋਵੇਗਾ ਲੁਧਿਆਣਾ, ਅਕਤੂਬਰ 2019- (ਮਨਜਿੰਦਰ ਗਿੱਲ )- 'ਘਰ-ਘਰ ਰੋਜ਼ਗਾਰ ਯੋਜਨਾ' ਤਹਿਤ ਵੱਧ ਤੋਂ ਵੱਧ ਨੌਜਵਾਨਾ…

ਪਿੰਡ ਗਾਲਿਬ ਕਲਾਂ 'ਚ ਵਿਸ਼ਾਲ ਜਾਗਰਣ ਅਤੇ ਭੰਡਾਰਾ 5 ਅਕਤਬੂਰ ਨੂੰ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019-(ਜਸਮੇਲ ਗਾਲਿਬ)- ਜੈ ਮਾਂ ਨੈਣਾਂ ਦੇਵੀ ਕਲੱਬ ਵਲੋ ਪਿੰਡ ਗਾਲਿਬ ਕਲਾਂ ਵਿਖੇ 15ਵਾਂ ਵਿਸ਼ਾਲ ਜਾਗਰਣ ਅਤੇ ਭੰਡਾਰਾ 5 ਅਕਤੂਬਰ ਦਿਨ ਸ਼ਨੀਵਾਰ ਨੂੰ ਮਾਤਾ ਨੈਣਾਂ ਦੇਵੀ ਮੰਦਰ ਤੇ ਬੜੀ ਸ਼ਰਧਾ ਅਤੇ ਧੂ…

ਵਿਧਾਇਕ ਬੀਬੀ ਮਾਣੰੂਕੇ ਵੱਲੋ ਸ਼ਹਿਰ ਵਾਸੀ ਵਾਸੀਆਂ ਨੂੰ ਆਪ ਉਮੀਦਵਾਰ ਅਮਨ ਮੋਹੀ ਦੇ ਹੱਕ 'ਚ ਵੋਟਾਂ ਪਾਉਣ ਕੀਤੀ ਅਪੀਲ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)- ਵਿਧਾਨ ਸਭਾ ਹਲਕਾ ਦਾਖਾ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਮੋਹੀ ਦੇ ਹੱਕ ਵਿੱਚ ਹਲਕਾ ਜਗਰਾਉ ਤੋ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੰੂਕੇ ਵੱਲੋ ਪਾਰਟੀ ਆਗੂਆ …

ਭਾਈ ਵਰਿਆਮ ਸਿੰਘ ਕੈਂਸਰ ਨਾਲ ਬਹੁਤ ਬੁਰੀ ਹਾਲਤ ਵਿੱਚ ਬਰੇਲੀ ਹਸਪਤਾਲ ਦਾਖਲ

27 ਸਾਲ ਜੇਲ ਕੱਟਣ ਵਾਲੇ ਵਰਿਆਮ ਸਿੰਘ ਦੇ ਇਲਾਜ਼ ਲਈ ਪੰਥਕ ਧਿਰਾਂ ਅਤੇ ਸਰਕਾਰ ਅੱਗੇ ਆਵੇ-ਬਲਵੰਤ ਸਿੰਘ ਰਾਮੂੰਵਾਲੀਆ   ਕਿਹਾ! ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਹੋਵੇਗੀ ਸੱਚੀ ਸ਼ਰਧਾਂਜਲੀ ਲੁਧਿਆਣਾ,…

ਜਗਰਾਉਂ ਦੇ ਪਿੰਡ ਚਕਰ ਵਿੱਚ ਭਗਵੰਤ ਮਾਨ ਦੀ ਰੈਲੀ ਨੇ ਵਿਰੋਦੀਆਂ ਦੀ ਨੀਂਦ ਉਡਾਈ

ਜਗਰਾਓਂ, ਅਕਤੂਬਰ 2019 (ਇਕਬਾਲ ਸਿੰਘ ਸਿੱਧੂ )-ਜਗਰਾਉਂ ਦੇ ਪਿੰਡ ਚਕਰ ਵਿੱਚ ਭਗਵੰਤ ਮਾਨ ਦੀ ਪੰਜਾਬ ਬੋਲਦਾ ਹੈ ਰੈਲੀ ਨੇ ਮੁੜ 2017 ਦੀ ਯਾਦ ਦਵਾਤੀ ਹਜਾਰਾਂ ਦੀ ਗਿਣਤੀ ਵਿੱਚ ਪਾਰਟੀ ਵਰਕਰਾ ਨੇ ਦਿਖਾ ਤਾਂ ਕਿ ਆਮ ਆਦਮੀ ਪਾਰਟੀ ਲਈ ਲੋ…

ਪ੍ਰਾਇਮਰੀ ਸਕੂਲਾਂ ਦੇ ਜ਼ੋਨ ਜਗਰਾਉ ਦੀਆਂ ਖੇਡਾਂ ਬਲਾਕ ਸਿੱਖਿਆ ਅਫਸਰ ਹਰਭਜਨ ਸਿੰਘ ਸਿੱਧੂ ਦੀ ਦੇਖ -ਰੇਖ ਵਿੱਚ ਸਮਾਪਤ ਹੋਈਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪ੍ਰਾਇਮਰੀ ਸਕੂਲਾਂ ਦੇ ਜ਼ੋਨ ਜਗਰਾਉ ਦੀਆਂ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ਼ ਗਾਲਿਬ ਕਲਾਂ ਵਿਖੇ ਬਲਾਕ ਸਿਿਖਆ ਅਫਸਰ ਹਰਭਜਨ ਸਿੱਧੂ ਦੀ ਅਗਵਾਈ ਤੇ ਸੈਟਰ ਗਾਲਿਬ ਕਲਾਂ ਦੇ ਮੱੁਖੀ ਸੁਖਦੇਵ ਸਿੰਘ ਹਠੂਰ ਦੀ ਅਗਵ…