ਲੁਧਿਆਣਾ

ਸੰਤ ਬਾਬਾ ਈਸ਼ਰ ਸਿੰਘ ਜੀ ਦੀ 56ਵੀ ਸਲਾਨਾ ਬਰਸੀ 3 ਅਕਤੂਬਰ ਤੋ ਲੈ ਕੇ 7 ਅਕਤਬੂਰ ਤੱਕ ਮਨਾਈ ਜਾ ਰਹੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਧੰਨ-ਧੰਨ ਬਾਬਾ ਨੰਦ ਸਿੰਘ ਜੀ ਤੋ ਵਰੋਸਾਏ ਸੰਤ ਬਾਬਾ ਈਸ਼ਰ ਸਿੰਘ ਜੀ ਦੀ 56ਵੀ ਸਲਾਨਾ ਬਰਸੀ ਨੂੰ ਸਮਰਪਿਤ ਸਮਾਗਮ ਅੱਜ ਸੁਰੂ ਹੋ ਰਹੇ ਹਨ।ਬਾਬਾ ਜੀ ਦੀ ਬਰਸੀ ਨੂੰ ਸਮਰਪਿਤ ਸ਼ੀ ਗੁਰੂ ਗੰ੍ਰਥ ਸਾਹਿਬ ਜੀ ਦੇ ਅ…

ਮਾਤਾ ਪਾਰਬਤੀ ਦੇਵੀ ਟਰੱਸਟ ਨੇ ਲੋੜਵੰਦ ਵਿਦਿਆਰਥੀਆਂ ਨੂੰ ਸਮੱਗਰੀ ਵੰਡੀ

ਟਰੱਸਟ ਹਰ ਸਾਲ 1ਲੱਖ ਦੀ ਸਹਾਇਤਾ ਵਿਦਿਆਰਥੀਆਂ ਨੂੰ ਵੰਡਦਾ ਹੈ- ਅਜ਼ਾਦ ਜਗਰਾਉਂ, ਅਕਤੂਬਰ 2019-(ਸਤਪਾਲ ਸਿੰਘ ਦੇਹੜਕਾਂ ,ਮਨਜਿੰਦਰ ਗਿੱਲ )-ਜਗਰਾਉਂ ਦੇ ਸਮਾਜ ਸੇਵੀ ਤੇ ਕਿਰਤੀ ਪਰਿਵਾਰਕ ਮੈਂਬਰਾਂ ਵਲੋਂ ਆਪਣੇ ਐਨ ਆਰ ਆਈ ਭਰਾ ਸੁਖ…

ਜ਼ਿਲਾ ਪੱਧਰੀ ਮਾਈਕਰੋ ਸਮਾਲ ਐਟਰਪ੍ਰਾਈਜ਼ਜ਼ ਫੈਸੀਲੀਟੇਸ਼ਨ ਕੋਂਸਲ ਦੀ 42ਵੀ ਮੀਟਿੰਗ ਵਿੱਚ 4 ਹੋਰ ਕੇਸ ਸੈਟਲ

ਲੁਧਿਆਣਾ, ਅਕਤੂਬਰ 2019-( ਮਨਜਿੰਦਰ ਗਿੱਲ )-ਸ੍ਰੀਮਤੀ ਨੀਰੂ ਕਤਿਆਲ, ਵਧੀਕ ਡਿਪਟੀ ਕਮਿਸ਼ਨਰ ਜਗਰਾਂਓ ਨੇ ਦੱਸਿਆ ਕਿ ਅੱਜ ਜ਼ਿਲਾ ਪੱਧਰੀ ਮਾਈਕਰੋ ਸਮਾਲ ਐਟਰਪ੍ਰਾਈਜ਼ਜ਼ ਫੈਸੀਲੀਟੇਸ਼ਨ ਕੋਂਸਲ ਦੀ 42ਵੀ ਮੀਟਿੰਗ ਹੋਈ ਹੈ ਜਿਸ ਵਿੱਚ 37 ਕੇਸ ਕ…

ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੀ ਮੀਟਿੰਗ ਹੋਈ।

ਲੁਧਿਆਣਾ, ਅਕਤੂਬਰ 2019-( ਮਨਜਿੰਦਰ ਗਿੱਲ )-ਸੁਖਵਿੰਦਰ ਸਿੰਘ ਬਿੰਦਰਾ, ਚੇਅਰਮੈਨ, ਯੂਥ ਡਿਵੈਲਪਮੈਂਟ ਬੋਰਡ ਦੀ ਪ੍ਰਧਾਨਗੀ ਹੇਠ ਯੂਥ ਵਿਕਾਸ ਬੋਰਡ ਦੀ ਮੀਟਿੰਗ ਵਣ ਭਵਨ ਸੈਕਟਰ-68 ਮੋਹਾਲੀ ਵਿਖੇ ਹੋਈ। ਇਸ ਮੀਟਿੰਗ ਵਿੱਚ ਬੋਰਡ ਦੇ ਮੈਂ…

ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਕੇਂਦਰ ਸਰਕਾਰ ਦਾ ਫੈਸਲਾ ਪੂਰੀ ਸਿੱਖ ਕੌਮ ਲਈ ਇਤਿਹਾਸਕ ਹੈ:ਬੀਬੀ ਗੁਰਪ੍ਰੀਤ ਕੌਰ ਢਾਡੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ ਪੁਰਬ ਨੰੁ ਮੱੁਖ ਰੱਖਦਿਆਂ ਕੇਂਦਰ ਸਰਕਾਰ ਵੱਲੋ ਸਿੱਖ ਕੌਮ ਦੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਸੀ ਦੀ ਸ਼ਜਾ ਰੱਦ ਕਰਨ ਤੇ ਸਜ਼ਾ ਪੂਰੀ ਕਰ ਚੱੁਕ…

ਦਾਖਾ ਜ਼ਿਮਨੀ ਚੋਣ ਲਈ ਕੁੱਲ 16 ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ

ਆਖਰੀ ਦਿਨ ਕਾਂਗਰਸ, ਬਸਪਾ, ਲਿਪ, ਆਪਣਾ ਪੰਜਾਬ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਨੈਸ਼ਨਲ ਜਸਟਿਸ ਪਾਰਟੀ ਅਤੇ ਤਿੰਨ ਆਜ਼ਾਦ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ ਲੁਧਿਆਣਾ, ਅਕਤੂਬਰ 2019 ( ਮਨਜਿੰਦਰ ਗਿੱਲ)-ਵਿਧਾਨ…

ਕਿਤਾਬ 'ਦੁਖੀ ਮਜ਼ਦੂਰ ਦਾ ਦਿਲ' ਲੋਕ ਅਰਪਿਤ

ਜਗਰਾਉਂ, ਸਤੰਬਰ 2019-( ਮਨਜਿੰਦਰ ਗਿੱਲ)- ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ।ਸਾਹਿਤ ਦੁਅਰਾ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣਕੇ ਅੱਖਾਂ ਮੀਟੀ ਬੈਠੇ ਹੁਕਮਰਾਨਾਂ ਨੂੰ ਜਨਤਾ ਦੇ ਹੱਕਾਂ ਲਈ ਹਲੂਣਾ ਦਿੱਤਾ ਜਾ ਸਕਦਾ ਹੈ।ਇਹ ਵਿਚਾਰ ਨੌਜ਼ਵ…

ਸਰਕਾਰੀ ਮਿਡਲ ਸਕੂਲ ਪਿੰਡ ਮੱਦੇਪੁਰ ਵਿਖੇ ਅਧਿਆਪਕ ਮਾਪੇ ਮਿਲਣੀ ਹੋਈ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)- ਸਰਕਾਰੀ ਮਿਡਲ ਸਕੂਲ ਪਿੰਡ ਮੱਦੇਪੁਰ ਵਿਖੇ ਅਧਿਆਪਕ ਮਾਪੇ ਮਿਲਣੀ ਹੋਈ ਜਿਸ ਵਿੱਚ ਵਿਿਦਆਰਥੀਆਂ ਦੇ ਮਾਪਿਆਂ ਅਤੇ ਨਗਰ ਦੇ ਪਤੰਵਤੇ ਸੱਜਣਾਂ ਨੇ ਹਿੱਸਾ ਲਿਆ ਇਸ ਸਮੇਂ ਸਕੂਲ ਸ…

ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ ਦਾ ਸਨਮਾਨ ਕੀਤਾ,ਭਾਈਚਾਰਕ ਸਾਂਝ ਪਾਰਟੀ ਬਾਜੀ ਤੋ ਉਪਰ:ਪ੍ਰਧਾਨ ਕੁਲਦੀਪ ਸਿੰਘ ਚੂਹੜਚੱਕ

ਮੋਗੇ ,ਸਤੰਬਰ 2019 -(ਜਸਮੇਲ ਗਾਲਿਬ)ਮੋਗੇ ਜ਼ਿਲੇ ਦੇ ਮਿਹਨਤੀ ਤੇ ਬੇਦਾਗ ਇਮਨਦਾਰ ਵਿਅਕਤੀ ਇੰਦਰਜੀਤ ਸਿੰਘ ਤਲਵੰਡੀ ਭੰਗਰੀਆ ਨੰੁ ਕਾਂਗਰਸ ਪਾਰਟੀ ਵੱਲੋ ਵੱਡੀ ਜੰੁਮੇਵਾਰੀ ਸੋਪਦੇ ਹੋਏ ਜ਼ਿਲ੍ਹਾ ਪ੍ਰੀਸਦ ਦਾ ਚੈਅਰਮੈਨ ਨਿਯੁੱਕਤ ਕਰਨ ਤੇ ਪ…

ਹਾਂਗਕਾਂਗ ਪਰਿਵਾਰ ਵਲੋ ਦੋ ਲੋੜਵੰਦ ਲੜਕੀਆਂ ਦੇ ਵਿਆਹ ਤੇ ਮੱਦਦ ਕੀਤੀ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)- ਅੱਜ ਪਿੰਡ ਫਹਿਤਗੜ੍ਹ ਸਿਵੀਆਂ ਸਮਾਜ ਸੇਵੀ ਤੇ ਪ੍ਰਵਾਸੀ ਭਾਰਤੀ ਤਰਸੇਮ ਸਿੰਘ ਹਾਂਗਕਾਂਗ ਅਤੇ ਕਾਂਗਰਸ ਲੁਧਿਆਣਾ ਦਿਹਾਤੀ ਦੀ ਜਰਨਲ ਸੈਕਟਰੀ ਬੀਬੀ ਬਲਜਿੰਦਰ ਕੌਰ ਨੇ ਪਿੰਡ ਦ…