ਕਰਫ਼ਿਊ ਦੌਰਾਨ ਲੋਕ ਘਰਾਂ 'ਚ ਬੈਠ ਕੇ ਪ੍ਰਸ਼ਾਸਨ ਦਾ ਸਾਥ ਦੇਣ-ਐਸ. ਐਸ. ਪੀ.
ਜਗਰਾਉਂ/ਲੁਧਿਆਣਾ,ਅਪ੍ਰੈਲ 2020 -(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ) ਪੰਜਾਬ ਵਿਚ ਕਰਫ਼ਿਊ ਦੌਰਾਨ ਪ੍ਰਸ਼ਾਸਨ ਦੀਆਂ ਸੇਵਾਵਾਂ ਦੇ ਨਾਲ-ਨਾਲ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਤੇ ਲੋਕ ਆਪਣੇ ਤੇ ਸਮਾਜ ਦੇ ਬਚਾਓ ਲਈ ਘਰਾਂ '…