ਲੁਧਿਆਣਾ

ਅਕਾਲ ਤਖਤ ਸਾਹਿਬ ਦੇ ਜੱਥੇਦਾਰ ਅਤੇ ਪ੍ਰਸ਼ਾਸਨ ਦੋਸ਼ੀਆਂ ਤੇ ਕਰੇ ਕਰਵਾਈ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਦਮ ਸ੍ਰੀ ਕੌਮ ਦੇ ਮਹਾਨ ਹੀਰੇ ਸਿੱਖ ਕੌਮ ਦੀ ਸ਼ਾਂਨ ਭਾਈ ਨਿਰਮਲ ਸਿੰਘ ਜੀ ਦਾ ਵਿਛੋੜਾ ਨਾ ਹੀ ਭੁਲਣ ਯੋਗ ਪਰ ਜੇ ਭਾਈ ਸਾਹਿਬ ਦੀ ਕਾਲ ਰਿਕਾਉਡ ਸੁਣ ਕੇ ਦਿਲ ਦੱੁਖੀ ਹੋਇਆ ਡਿਊਟੀ ਡਾਕਟਰਾਂ ਦੀ ਲਾਪਰਵਾਹੀ ਕ…

ਲੋੜਵੰਦਾਂ ਲਈ ਰਾਸ਼ਨ ਦੀ ਕਮੀ ਨਹੀ ਆਉਣਾ ਦਿੱਤੀ ਜਾਵੇਗੀ,ਪਹਿਲਾਂ ਵੀ ਦੋ ਵਾਰ ਰਾਂਸ਼ਨ ਵੰਡਿਆ ਜਾ ਚੱੁਕਾ ਹੈ,ਜਲਦੀ ਹੀ ਲੋੜਵੰਦਾਂ ਨੂੰ ਹੋਰ ਰਾਸ਼ਨ ਵੰਡਿਆਂ ਜਾਵੇਗਾ:ਸਰਪੰਚ ਜਗਦੀਸ਼ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਸਮੁੱਚੇ ਸੰਸਾਰ ਵਿੱਚ ਹਾਹਾਕਰ ਮੱਚੀ ਹੋਈ ਹੈ ਉਥੇ ਗਰੀਬ ਤੇ ਬੇਸਹਾਰਾ ਲੋੜਵੰਦਾਂ ਨੂੰ ਪਿੰਡ ਗਾਲਿਬ ਰਣ ਸਿੰਘ ਵਿੱਚ ਐਨ.ਆਰ.ਆਈ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨ…

ਸ੍ਰੋਮਣੀ ਗੰ੍ਰਥੀ ਸਭਾ ਪੰਜਾਬ ਜਗਰਾਉ ਵਲੋ ਭਾਈ ਖਾਲਸਾ ਦੇ ਅਕਾਲ ਚਲਾਣੇ ਤੇ ਦੱੁਖ ਦਾ ਪ੍ਰਗਟਾਵਾ,ਸ੍ਰੋਮਣੀ ਰਾਗੀ ਸਭਾ ਦਾ ਫੈਸਲਾ ਠੀਕ:ਨਸਰਾਲੀ

ਸਿੱਧਵਾਂ ਬੇਟ(ਜਸਮੇਲ ਗਾਲਿਬ) ਪੰਥ ਦੇ ਮਹਾਨ ਕੀਰਤਨੀਏ ਤੇ ਭਾਰਤ ਸਰਕਾਰ ਵੱਲੋ ਪਦਮ ਸ੍ਰੀ ਨਾਲ ਸਨਮਾਨਿਤ ਪੰਥ ਪ੍ਰਸਿੱਧ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੇ ਬੇਵਕਤੀ ਵਿਛੋੜੇ ਤੇ ਸ਼੍ਰੋਮਣੀ ਗੁਰਮਤਿ ਗ੍ਰੰਥੀ ਸਭਾਂ ਪੰਜਾਬ ਵੱਲੋ ਗਹਿਰੇ ਦੱ…

ਕੋਰੋਨਾ ਵਾਇਰਸ ਤੋ ਬਚਾਅ ਲਈ ਢਾਡੀ ਇੰਦਰਜੀਤ ਸਿੰਘ ਲੱਖਾ ਦੀ ਵਾਰ"ਜੇ ਰੱਖਣਾ ਜੱਗ ਜਿਉਂਦਾ ਆਪਣਾ ਆਪ ਬਚਾਲੋ ਉਏ" ਰਿਲਜ਼

ਸਿੱਧਵਾਂ ਬੇਟ(ਜਸਮੇਲ ਗਾਲਿਬ)ਮਹਾਂਮਰੀ ਦੇ ਰੂਪ ਵਿੱਚ ਕਰੋਨਾ ਵਾਇਰਸ ਦੇ ਲੋਕਾ ਨੂੰ ਜਾਗਰੂਕ ਅਤੇ ਇਸ ਤੋ ਬਚਾਅ ਲਈ ਪ੍ਰਸਿੱਧ ਢਾਡੀ ਜੱਥੇ ਇੰਦਰਜੀਤ ਸਿੰਘ ਲੱਖਾ ਨੇ ਆਪਣੀ ਕੈਸਿਟ "ਜੇ ਰੱਖਣਾ ਜੱਗ ਜਿਊਂਦਾ ਆਪਣਾ ਆਪ ਬਚਾਲੋ ਉਏ"ਦੀ ਵਾਰ ਗ…

'ਪੈਨਸ਼ਨਧਾਰਕਾਂ ਨੂੰ ਘਰ ਬੈਠੇ ਮਿਲੇਗੀ ਪੈਨਸ਼ਨ, ਬੈਂਕਾਂ 'ਚ ਜਾਣ ਦੀ ਲੋੜ ਨਹੀਂ''

ਜ਼ਿਲਾ ਲੁਧਿਆਣਾ 'ਚ 2.15 ਲੱਖ ਤੋਂ ਵਧੇਰੇ ਲਾਭਪਾਤਰੀਆਂ ਨੂੰ ਹੋਵੇਗੀ ਪੈਨਸ਼ਨ ਵੰਡ ਪੈਨਸ਼ਨਾਂ ਦੀ ਵੰਡ ਬੈਂਕਾਂ ਦੇ ਵਪਾਰਕ ਪ੍ਰਤੀਨਿਧ, ਡਾਕ ਕਰਮਚਾਰੀ ਅਤੇ ਆਂਗਣਵਾੜੀ ਵਰਕਰ ਕਰਨਗੇ ਦੋ ਮਹੀਨਿਆਂ ਦੀ ਕਰੀਬ 33 ਕਰੋੜ ਰੁਪਏ ਦੀ ਰਾਸ਼ੀ…

ਡੱਲ੍ਹਾ ਪੰਚਾਇਤ ਨੂੰ ਦਿੱਤੀ ਮਾਲੀ ਸਹਾਇਤਾ

ਹਠੂਰ,ਅਪ੍ਰੈਲ 2020 -(ਕੌਸ਼ਲ ਮੱਲ੍ਹਾ)-ਇਲਾਕੇ ਦੇ ਉੱਘੇ ਸਮਾਜ ਸੇਵਕ ਭਾਈ ਹਰਪਾਲ ਸਿੰਘ ਅਤੇ ਭਾਈ ਗੁਰਚਰਨ ਸਿੰਘ ਦੇ ਪਰਿਵਾਰ ਵੱਲੋ ਆਪਣੇ ਪਿਤਾ ਸਵ:ਬਾਬਾ ਆਤਮ ਸਿੰਘ ਸਿੰਘ ਦੀ ਯਾਦ ਵਿਚ ਗ੍ਰਾਮ ਪੰਚਾਇਤ ਡੱਲਾ ਨੂੰ ਆਪਣੀ ਨੇਕ ਕਮਾਈ ਵ…

ਬੈਠੇ ਵਿੱਚ ਲੰਮਿਆਂ ਦੇ ਧਾਰਮਿਕ ਗੀਤ ਚਰਚਾ ਵਿੱਚ

ਹਠੂਰ,ਅਪ੍ਰੈਲ 2020-(ਕੌਸ਼ਲ ਮੱਲ੍ਹਾ)- ਉੱਘੇ ਸੰਗੀਤਕਾਰ ਜਸਵੰਤ ਭੰਮਰਾ ਦੇ ਲਾਡਲੇ ਸਗਿਰਦ ਲੋਕ ਗਾਇਕ ਹਰਪ੍ਰੀਤ ਸਿੰਘ ਦੀ ਮਿੱਠੀ ਅਵਾਜ ਵਿਚ ਗਾਇਆ ਗੀਤ ‘ਬੈਠੇ ਵਿੱਚ ਲੰਮਿਆਂ ਦੇ’ ਧਾਰਮਿਕ ਗੀਤ ਯੂ ਟਿਊਬ ਤੇ ਰਿਲੀਜ ਹੋ ਚੁੱਕਾ ਹੈ।ਇਸ…

ਮੈਪਲ ਸਕੂਲ ਵੱਲੋ ਬੱਚਿਆ ਦੀਆਂ ਔਨਲਾਈਨ ਕਲਾਂਸਾ ਸੁਰੂ

ਹਠੂਰ, ਅਪ੍ਰੈਲ 2020-(ਕੌਸ਼ਲ ਮੱਲ੍ਹਾ)- ਇਲਾਕੇ ਦੀ ਅਗਾਹਵਧੂ ਵਿੱਦਿਅਕ ਸੰਸਥਾ ਮੈਪਲ ਇੰਟਰਨੈਸ਼ਨਲ ਸਕੂਲ ਹਠੂਰ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਮਰਿੰਦਰ ਪਾਲ ਸਿੰਘ ਨਾਹਲ ਨੇ ਦੱਸਿਆ ਕਿ ਜਨਤਾ ਕਰਫਿਊ ਨੂੰ ਮੱਦੇ ਨਜਰ ਰੱਖਦਿਆ ਸਕੂ…

ਖੇਤਾ ਦੀਆ ਮੋਟਰਾ ਤੋ ਕੇਵਲ ਤਾਰਾ ਚੋਰੀ

ਹਠੂਰ,ਅਪ੍ਰੈਲ 2020-(ਕੌਸ਼ਲ ਮੱਲ੍ਹਾ)- ਪਿੰਡ ਮੱਲ੍ਹਾ ਦੇ ਕਿਸਾਨਾ ਦੀਆ ਖੇਤਾ ਦੀਆ ਮੋਟਰਾ ਤੋ ਕੇਵਲ ਤਾਰਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਗੱਲਬਾਤ ਕਰਦਿਆ ਪੀੜ੍ਹਤ ਕਿਸਾਨ ਮਨਜੀਤ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ …

ਸ਼੍ਰੋਮਣੀ ਗੁਰਦੁਆਰਾ ਕਮੇਟੀ ਰਾਗੀ ਗ੍ਰੰਥੀ ਢਾਡੀ ਪ੍ਰਚਾਰਕ ਸਿੰਘਾਂ ਦੀ ਸਾਰ ਲਵੇ :ਭਾਈ ਪਿਰਤਪਾਲ ਸਿੰਘ ਪਾਰਸ

ਸਿੱਧਵਾਂ ਬੇਟ/ਜਗਰਾਓਂ/ਲੁਧਿਆਣਾ, ਅਪ੍ਰੈਲ 2020- (ਜਸਮੇਲ ਗਾਲਿਬ/ਗੁਰਦੇਵ ਗਾਲਿਬ)- ਸਤਿਕਾਰ ਯੋਗ ਸ.ਗੋਬਿੰਦ ਸਿੰਘ ਲੌਗੋਵਾਲ ਜੀ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਕਿ ਜਿੰਨੇ ਵੀ ਗੁਰਦੁਆਰੇ ਸਹਿਬ ਜੀ…