ਲੁਧਿਆਣਾ

ਇਨਸਾਨੀਅਤ ਹੋਈ ਸ਼ਰਮਸਾਰ: 9ਮਹੀਨੇ ਦੀ ਗਰਭਵਤੀ ਮਹਿਲਾ ਦਾ ਡਾਕਟਰ ਨੇ ਇਲਾਜ ਕਰਨ ਤੋਂ ਕੀਤਾ ਇਨਕਾਰ

ਜਗਰਾਉਂ(ਰਾਣਾ ਸ਼ੇਖਦੌਲਤ) ਬੀਤੇ ਦਿਨੀ ਜਗਰਾਉਂ ਦੇ ਇੱਕ ਮਸਹੂਰ ਹਸਪਤਾਲ ਵਿੱਚ ਇੱਕ9 ਮਹੀਨੇ ਦੀ ਗਰਭਵਤੀ ਮਹਿਲਾ ਦਾ ਇਲਾਜ ਕਰਨ ਤੋਂ ਇਨਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਮੁਤਾਬਕ ਜਾਣਕਾਰੀ ਅਨੁਸਾਰ ਇੱਕ ਗਰੀਬ ਪਰਿਵਾਰ ਦੀ ਮਹਿਲਾਂ ਰਾਤ ਨ…

ਨਿੰਹਗ ਸਿੰਘਾਂ ਵੱਲੋ ਪੁਲਿਸ ਤੇ ਕੀਤਾ ਹਮਲਾ ਮੰਦਭਾਗਾ:ਪ੍ਰਧਾਨ ਸਰਤਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜਿਲ੍ਹਾਂ ਪਟਿਆਲਾ ਵਿੱਚ ਨਿਹੰਗ ਸਿੰਘਾਂ ਵੱਲੋ ਪੁਲਿਸ ਤੇ ਕੀਤਾ ਹਮਲਾ ਮੰਦਭਾਗਾ ਹੈ ਉਥੇ ਹੀ ਗੱਲ ਸੋਚਣ ਦਾ ਵਿਸ਼ਾ ਹੈ ਕਿ ਏਨੀ ਭਾਰੀ ਮਾਤਰਾ ਵਿਚ ਅਸਲਾ ਇਹਨਾਂ ਲੋਕਾਂ ਕੋਲੋ ਕਿਥੋ ਆਇਆ ਇਹ ਲੋਕ ਪ੍ਰਸ਼ਾਸ਼ਨ ਦੀ…

ਪਿੰਡ ਸ਼ੇਰਪੁਰਾ ਕਲਾਂ 'ਚ 100 ਲੋੜਵੰਦ ਪਰਿਵਾਰਾਂ ਨੂੰ ਸਾਬਾਕਾ ਸਰਪੰਚ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਰਾਸ਼ਨ ਵੰਡਿਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਸ਼ੇਰਪੁਰ ਕਲਾਂ ਵਿਖੇ ਐਨ.ਆਰ.ਆਈ ਵਲੋ ਭੇਜਿਆ ਗਿਆਂ 100 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਾਬਕਾ ਸਰਪੰਚ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਵੰਡਿਆ ਗਿਆ।ਇਸ ਸਮੇ ਸਾਬਾਕਾ ਸਰਪੰਚ ਨੇ ਕਿਹਾ ਕਿ ਇਸ ਮੁਸ਼ਕਲ ਸ…

ਕੋਰੋਨਾ ਵਾਇਰਸ ਕਾਰਨ ਕਣਕ ਦੀ ਫਸਲ ਦੇ ਪ੍ਰਭਾਵਿਤ ਹੋਣ ਦੇ ਆਸਾਰ ਬਣੇ।

ਸਰਕਾਰ ਕਣਕ ਦੀ ਖਰੀਦ ਦੇ ਲੋੜੀਦੇਂ ਪ੍ਰਬੰਧ ਮੁਕੰਮਲ ਕਰੇ ਕਾਉਂਕੇ ਕਲਾਂ, ਅਪ੍ਰੈਲ  2020 ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ ਜਿਸ ਦਾ ਅਸਰ ਸਮੁ…

ਜ਼ਿਲਾ ਲੁਧਿਆਣਾ ਵਿੱਚ ਲੋੜਵੰਦਾਂ ਨੂੰ ਜ਼ਰੂਰੀ ਵਸਤਾਂ ਅਤੇ ਭੋਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੁਲੀਸ ਵੱਲੋਂ ਕੇਂਦਰੀ ਖੁਰਾਕ ਪੂਲ ਤਿਆਰ

ਲੁਧਿਆਣਾ,ਅਪ੍ਰੈੱਲ 2020 -(ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-ਤਾਲਾਬੰਦੀ ਦੌਰਾਨ ਸਾਰੇ ਲੋੜਵੰਦ ਵਿਅਕਤੀਆਂ ਨੂੰ ਭੋਜਨ ਅਤੇ ਜ਼ਰੂਰੀ ਵਸਤਾਂ ਦੀ ਢੁੱਕਵੀਂ  ਸਪਲਾਈ ਅਤੇ ਵੰਡ ਯਕੀਨੀ ਬਣਾਉਣ ਲਈ, ਜ਼ਿਲਾ ਲੁਧਿਆਣ…

ਜ਼ਿਲਾ ਲੁਧਿਆਣਾ ਵਿੱਚ 708 ਨਮੂਨਿਆਂ ਵਿੱਚੋਂ 548 ਨੈਗੇਟਿਵ ਆਏ-ਡਿਪਟੀ ਕਮਿਸ਼ਨਰ

ਜ਼ਿਲੇ ਵਿੱਚ ਸੁੱਕਾ ਰਾਸ਼ਨ ਅਤੇ ਲੰਗਰ ਦੀ ਵੰਡ ਜਾਰੀ,ਰਾਹਤ ਕਾਰਜਾਂ ਦਾ ਜਾਇਜ਼ਾ ਅਤੇ ਹਦਾਇਤਾਂ ਜਾਰੀ ਲੁਧਿਆਣਾ, ਅਪ੍ਰੈੱਲ 2020 -( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰ…

ਪਟਿਆਲਾ ਪੁਲਿਸ ਪਾਰਟੀ ਉੱਤੇ ਹੋਏ ਹਮਲੇ ਘੋਰ ਨਿੰਦਿਆ ਕਰਦੇ ਹਾਂ ਤੇ ਮਾਮਲੇ ਦੀ ਹੋਵੇ ਉੱਚ ਪੱਧਰੀ ਜਾਂਚ-- ਮੱਲਾ 

(ਹਠੂਰ)-ਅਪ੍ਰੈਲ 2020 -(ਗੁਰਸੇਵਕ ਸਿੰਘ ਸੋਹੀ )-  ਕਰੋਨਾ ਵਾਇਰਸ ਤੋਂ ਬਚਾਅ ਲਈ ਸਾਡੇ ਕੋਲ ਇੱਕੋ ਇੱਕ ਰਸਤਾ ਸ਼ੋਸ਼ਲ  ਡਿਸਟੈਂਸ ਜੇਕਰ ਅਸੀਂ ਸ਼ੋਸ਼ਲ ਡਿਸਟੈਂਸ ਦੀ ਪਾਲਣਾ ਨਹੀਂ ਕਰਦੇ ਤਾਂ ਸਾਨੂੰ ਇਸ ਦੇ ਘਾਤਕ ਨਤੀਜੇ ਭੁਗਤਣੇ ਪੈ ਸਕਦ…

ਜਗਰਾਉਂ ਇਲਾਕੇ ਲਈ ਰਾਹਤ ਦੀ ਖਬਰ

ਰਾਮਗੜ੍ਹ ਭੁੱਲਰ ਅਤੇ ਪਿੰਡ ਗੁੜੇ ਦੇ  ਜਗਰਾਓਂ ਨੇੜਲੇ 2 ਕੋਰੋਨਾ ਪੀੜਿਤਾਂ ਦੇ 22 ਪਰਿਵਾਰਿਕ ਮੈਂਬਰਾਂ ਦੀ ਰਿਪੋਰਟ ਆਈ ਨੈਗਟਿਵ   ਜਗਰਾਓਂ/ਲੁਧਿਆਣਾ, ਅਪ੍ਰੈਲ 2020 (ਸਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ)- ਜਗਰਾਓਂ ਇਲਾਕੇ …

ਪੁਲਿਸ ਮੁਲਾਜ਼ਮ ਸੁਖਦੀਪ ਸਿੰਘ ਨੂੰ ਮਿਲੀ ਤਰੱਕੀ-ਬਣੇ ਹੌਲਦਾਰ

ਜਗਰਾਉਂ( ਰਾਣਾ ਸ਼ੇਖਦੌਲਤ) ਪੁਲਿਸ ਮਹਿਕਮੇ ਵੱਲੋਂ ਮਹਿਕਮੇ ਅੰਦਰ ਈਮਾਨਦਾਰੀ ਅਤੇ ਸ਼ਾਨਦਾਰ ਸੇਵਾਵਾਂ  ਨਿਭਾਉਣ ਬਦਲੇ ਹਮੇਸ਼ਾ ਮੁਲਾਜਮਾਂ ਨੂੰ ਤਰੱਕੀ ਦਿੱਤੀ ਜਾਂਦੀ ਹੈ ਇਸੇ ਤਹਿਤ ਮਹਿਕਮੇ ਵੱਲੋਂ ਪੁਲਿਸ ਮੁਲਾਜ਼ਮ ਹੌਲਦਾਰ ਸੁਖਦੀਪ ਸਿੰਘ ਨ…

ਜਗਰਾਓਂ ਦੇ ਹਸਪਤਾਲ ਆਏ ਮੰਤਰੀ ਆਸੂ ਬੋਲੇ , 'ਵੈੱਲਡਨ ਡਾਕਟਰਜ਼ ਐਂਡ ਸਟਾਫ'

ਜਗਰਾਓਂ/ਲੁਧਿਆਣਾ ,ਅਪ੍ਰੈਲ 2020 -( ਜਸਮੇਲ ਗਾਲਿਬ/ਗੁਰਦੇਵ ਗਾਲਿਬ)- ਵੈਲਡਨ ਡਾਕਟਰਜ਼ ਐਂਡ ਸਟਾਫ! ਤੁਸੀਂ ਕੋਰੋਨਾ ਵਾਇਰਸ ਕੋਵਿਡ-19 ਦੇ ਖ਼ਾਤਮੇ ਦੀ ਜੰਗ ਦੇ ਹੀਰੋ ਹੋ, ਤੁਹਾਡੀ ਬਦੌਲਤ ਜਨਤਾ ਸੁਰੱਖਿਅਤ ਹੈ। ਤੁਹਾਡੀਆਂ ਸੇਵਾਵਾਂ ਨੂੰ …