ਕਨੇਡਾ ਦੀ ਪ੍ਰਬੰਧਕ ਕਮੇਟੀ ਵਲੋ ਪ੍ਰਚਾਰਕਾਂ ਦੀ ਮੱਦਦ ਕਰਨ ਬਹੁਤ ਵਧੀਆ ਕੰਮ ਹੈ:ਗਿਆਨੀ ਜਸਪਾਲ ਸਿੰਘ ਉਦਾਸੀ
ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਦੁਆਰਾ ਸਿੱਖ ਕਲਚਰ ਸੈਟਰ ਕੈਲਗਿਰੀ ਕਨੈਡਾ ਜਿੰਨਾ ਨੇ ਢਾਡੀ-ਕਵੀਸ਼ਰ ਤੇ ਰਾਗੀ ਕਥਾ ਵਾਚਕਾਂ ਦੇ ਹੱਕ ਲਈ ਬਹੁਤ ਸਲਾਘਾ ਯੋਗ ਕਦਮ ਚੁੱਕਿਆਂ,ਪ੍ਰਧਾਨ ਅਮਰਪ੍ਰੀਤ ਸਿੰਘ,ਸਕਟੈਰੀ ਬਲਜਿੰਦਰ ਸਿੰਘ ਸੰਧੂ,ਵਾਈਸ …