ਲੁਧਿਆਣਾ

ਲਾਕਡਾੳੂਨ ਦੌਰਾਨ ਬਜ਼ਾਰ ਖੁੱਲਣ ਤੋ ਬਾਅਦ ਪੰਜਾਬ ਸਰਕਾਰ ਵਲੋਂ ਜਗਰਾਓਂ ਦੇ ਲੋਕਾਂ ਲੲੀ ਰਾਹਤਕਾਰਜ ਬੰਦ

ਜਗਰਾਓਂ/ਲੁਧਿਆਣਾ, ਮਈ 2020 -(ਗੁਰਕੀਰਤ ਸਿੰਘ ਜਗਰਾਓਂ)- ਪਰ ਗੁਰੂ ਦੇ ਸਿੱਖਾਂ ਵਲੋਂ ਹਜੇ ਵੀ VB ਜਾਰੀ ਹੈ ਗਰੀਬਾਂ ਅਤੇ ਬੇਰੋਜਗਾਰਾਂ ਲੲੀ ਲੰਗਰ ਦੀ ਸੇਵਾ। ਜਗਰਾਓਂ- ਬੀਤੇ ਦਿਨੀ ਪੰਜਾਬ ਸਰਕਾਰ ਵਲੋਂ ਲਾਕਡਾੳੂਨ ਨੂੰ ਵਧਾੳੁਣ ਦਾ ਫੈ…

ਖੰਨਾ 'ਚ 13 ਸਾਲ ਦੀ ਬੱਚੀ ਕੋਰੋਨਾ ਪਾਜ਼ੇਟਿਵ

ਖੰਨਾ/ਲੁਧਿਆਣਾ, ਮਈ 2020 -(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)- ਖੰਨਾ ਦੇ ਆਹਲੂਵਾਲੀਆ ਮੁਹੱਲੇ ਦੀ 13 ਸਾਲ ਦੀ ਕੁੜੀ ਕੋਰੋਨਾ ਪਾਜ਼ੇਟਿਵ ਆਈ ਹੈ। ਜਿਸ ਦੇ ਬਾਅਦ ਸਿਹਤ ਵਿਭਾਗ ਸੋਮਵਾਰ ਦੀ ਸਵੇਰੇ ਹੀ ਹਰਕਤ 'ਚ ਆ ਗਿਆ ਪਰ ਇਸ ਕੇ…

ਜਗਰਾਓਂ ਵਿੱਚ ਮੰਡਰਾ ਰਿਹਾ ਕਰੋਨਾ ਦਾ ਖਤਰਾ

ਪਰ ਜਗਰਾਓਂ ਦੇ ਲੋਕਾਂ ਵਿੱਚ ਕੋਈ ਕਰੌਨਾ ਦਾ ਕੋਈ ਖੋਫ ਨਹੀ ਜਗਰਾਓਂ/ਲੁਧਿਆਣਾ, ਮਈ 2020 -( ਗੁਰਕੀਰਤ ਸਿੰਘ ਜਗਰਾਓਂ/ਮਨਜਿੰਦਰ ਗਿੱਲ)- ਬਿਤੇ ਦਿਨ ਜਗਰਾਓਂ ਸ਼ਹਿਰ ਨੇੜੇ ਲਗਦੇ ਪਿੰਡ ਮਾਣੂੰਕੇ ਵਿੱਚ ਕਰੋਨਾ ਕਾਰਨ ਵਿਅਕਤੀ ਦੀ ਮੋ…

ਪਿਛਲੀ  ਰਾਤ ਜਗਰਾਓਂ ਵਿੱਚ ਪੁਲਿਸ ਵਲੋਂ ਕੀਤੀ ਕੁਟਮਾਰ ਦੇ ਜੁਮੇਵਾਰ ਮੁਲਾਜਮ ਸਸਪੈਂਡ

ਜਾਂਚ 'ਚ ਦੋਸ਼ੀ ਪਾਏ ਗਏ ਮੁਲਾਜ਼ਮ ਨੂੰ ਐਸ ਐਸ ਪੀ ਜਗਰਾਓਂ ਨੇ ਕੀਤਾ ਸਸਪੈਂਡ ਜਗਰਾਓਂ/ਲੁਧਿਆਣਾ, ਮਈ 2020 -(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)- ਐਸ ਐਸ ਪੀ ਜਗਰਾਓਂ ਸ਼੍ਰੀ ਵਿਵੇਕਸ਼ੀਲ ਸੋਨੀ ਜੀ ਤੋਂ ਪ੍ਰਾਪਤ ਜਾਣਕਾਰੀ ਅਨੁਸਾ…

ਪਿਆਰਾ ਸਿੰਘ ਦੇਹੜਕਾ ਨੂੰ ਨੰਬਰਦਾਰ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਨੰਬਰਦਾਰ ਯੂਨੀਅਨ(ਮਾਨ ਗਰੁਪ) ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਝਾਮਪੁਰ,ਜਨਰਲ ਸਕੱਤਰ ਰਣ ਸਿੰਘ ਮਹਿਲਾ ਤੇ ਹਰਬੰਸ ਸਿੰਘ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਨੰਬਰਦਾਰ ਯੂਨੀਅਨ ਲ…

ਫੋਜੀ ਗੁਰਦਰਸਨ ਸਿੰਘ ਨੂੰ ਫੋਜ ਨੇ ਸੁਲਾਮੀ ਦੇ ਕੇ ਦਿੱਤੀ ਅੰਤਿਮ ਵਿਦਾਇਗੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਗਾਲਿਬ ਰਣ ਸਿੰਘ 'ਚ ਫੋਜੀ(ਏਰ ਫੋਰਸ) ਗੁਰਦਰਸਨ ਸਿੰਘ ਗਰੇਵਾਲ ਦਾ ਲੁਧਿਆਣਾ ਦੇ ਹਸਪਾਤਲ ਵਿਚ ਦੇਹਾਂਤ ਹੋ ਗਿਆ।ਫੋਜੀ ਗਰੇਵਾਲ ਪਿਛਲੇ ਕਾਫੀ ਦਿਨਾਂ ਤੋ ਬੀਮਾਰ ਸਨ ਤੇ ਕਈ ਦਿਨਾਂ ਤੋ ਹ…

ਪੰਜਾਬ ਸਰਕਾਰ ਦੇ ਸ਼ਰਾਬ ਦੀ ਹੋਮ ਡਲਿਵਰੀ ਦੇ ਫੈਸਲੇ ਖਿਲਾਫ ਕੀਤਾ ਰੋਸ ਮੁਜਾਹਰਾ

ਕਾਉਂਕੇ ਕਲਾਂ ਮਈ 2020 ( ਜਸਵੰਤ ਸਿੰਘ ਸਹੋਤਾ) ਪੰਜਾਬ ਸਰਕਾਰ ਵੱਲੋ ਸਰਾਬ ਦੀ ਹੋਮ ਡਲਿਵਰੀ ਦੇ ਫੈਸਲੇ ਖਿਲਾਫ ਕੁੱਲ ਹਿੰਦ ਜਨਵਾਦੀ ਇਸਤਰੀ ਸਭਾ ਤਹਿਸੀਲ ਜਗਰਾਓ ਦੀ ਪ੍ਰਧਾਨ ਸੁਖਵਿੰਦਰ ਕੌਰ ਦੀ ਅਗਵਾਈ ਹੇਠ ਹਲਕੇ ਦੇ ਵੱਖ ਵੱਖ ਪਿੰਡਾਂ…

ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਭਗਵਾਨ ਸਿੰਘ ਨੂੰ ਨਿਰਮਲ ਸੰਪਰਦਾਇ ਨੇ  ਸੰਤ ਸਮਾਜ਼ ਚੋਂ ਖਾਰਜ਼ ਕੀਤਾ 

ਕਨੂੰਨ ਨੂੰ ਬਣਦੀ ਕਾਰਵਾਈ ਕਰਨ ਲਈ ਕੀਤੀ ਬੇਨਤੀ ਜਗਰਾਓਂ/ਲੁਧਿਆਣਾ, ਮਈ 2020- ( ਸਤਪਾਲ ਸਿੰਘ ਦੇਹੜਕਾ/ਰਾਣਾ ਸੇਖਦੌਲਤ/ਮਨਜਿੰਦਰ ਗਿੱਲ)-  ਪੰਚਾਇਤੀ ਅਖਾੜ੍ਹਾ ਨਿਰਮਲ ਹਰਿਦੁਆਰ ਅਤੇ ਨਿਰਮਲ ਮਾਲਵਾ ਮੰਡਲ ਦੇ  ਮਹੰਤ ਪੰਡਤ ਗਿਆਨ…

ਕਾਉਂਕੇ ਕਲਾਂ ਵਿਖੇ ਮਾਂ ਦਿਵਸ ਮਨਾਇਆ

ਕਾਉਂਕੇ ਕਲਾਂ  ਮਈ 2020 ( ਜਸਵੰਤ ਸਿੰਘ ਸਹੋਤਾ)-ਪੂਰੇ ਵਿਸਵ ਵਿੱਚ ਮਈ ਮਹੀਨੇ ਦੇ ਦੂਜੇ ਐਤਵਾਰ ਮਨਾਇਆ ਜਾਂਦਾ ਮਾਂ ਦਿਵਸ ਆਪਣੀ ਵੱਖਰੀ ਵਿਲੱਖਣਤਾ ਰੱਖਦਾ ਹੈ।ਇਸ ਦਿਨ ਬਹੁਗਿਣਤੀ ਲੋਕ ਆਪਣੀ ਮਾਂ ਨੂੂੰ ਲੈ ਕੇ ਇੱਕ ਵਿਸੇਸ ਥਾਂ ਤੈਅ ਕਰ…

ਐਂਬੂਲੈਂਸ ਦਾ ਲਾੱਕ ਖੋਲ੍ਹਣ ਲਈ ਪਰਿਵਾਰਕ ਮੈਂਬਰ ਹੋਏ ਮਜ਼ਬੂਰ, ਤਹਿਸੀਲਦਾਰ ਤੇ ਸਰਪੰਚ ਨੇ ਵੀ ਕੀਤੀ ਮਦਦ

ਫੋਟੋ ਕੈਪਸ਼ਨ: ਐਂਬੂਲੈਂਸ ‘ਚੋਂ ਡੈੱਡ ਬਾਡੀ ਉਤਾਰਣ ਸਮੇਂ ਸਰਪੰਚ ਗੁਰਮੁੱਖ ਸਿੰਘ, ਪਰਿਵਾਰਕ ਮੈਂਬਰ ਤੇ ਕਰਮਚਾਰੀ। ਮੁਸਕਾਨ ਮ੍ਰਿਤਕ ਗੁਰਜੰਟ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਪ੍ਰਸ਼ਾਸਨ ਦੀ ਇਕ ਵੱਡੀ ਅਣਗਿਹਲੀ ਸਾਹਮਣੇ ਆਈ।ਡੈੱਡ ਬਾਡੀ…