ਲੁਧਿਆਣਾ

ਪੰਜਾਬ ਤੋਂ 100ਵੀਂ ਰੇਲ ਪ੍ਰਵਾਸੀ ਲੋਕਾਂ ਨੂੰ ਲੈ ਕੇ ਰਵਾਨਾ ਹੁਣ ਤੱਕ 1.35 ਲੱਖ ਤੋਂ ਵਧੇਰੇ ਪ੍ਰਵਾਸੀਆਂ ਨੂੰ ਭੇਜਿਆ ਜਾ ਚੁੱਕੈ ਉਨਾਂ ਦੇ ਸੂਬਿਆਂ ਨੂੰ

ਅਗਲੇ ਦਿਨਾਂ ਦੌਰਾਨ ਪੰਜਾਬ ਤੋਂ ਹੋਰ ਰੇਲਾਂ ਵੀ ਭੇਜੀਆਂ ਜਾਣਗੀਆਂ-ਵਿਕਾਸ ਪ੍ਰਤਾਪ ਲੁਧਿਆਣਾ, ਮਈ 2020 - ( ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ )-ਪ੍ਰਵਾਸੀ ਲੋਕਾਂ ਨੂੰ ਉਨਾਂ ਦੇ ਸੂਬਿਆਂ ਵਿੱਚ ਛੱਡਣ ਲਈ 100ਵੀਂ ਰੇਲ ਅੱਜ ਸਥਾਨਕ…

ਵਿਧਾਇਕ ਸੁਰਿੰਦਰ ਡਾਵਰ ਅਤੇ ਸੰਜੇ ਤਲਵਾੜ ਵੱਲੋਂ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਨਾਲ ਮੀਟਿੰਗ

ਮਿਕਸਡ ਲੈਂਡ ਯੂਜ਼ ਖੇਤਰਾਂ ਵਿੱਚ ਸਨਅਤਾਂ ਚਾਲੂ ਕਰਨ ਬਾਰੇ ਕੀਤੀਆਂ ਵਿਚਾਰਾਂ ਲੁਧਿਆਣਾ, ਮਈ 2020 - ( ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ )-ਮਿਕਸਡ ਲੈਂਡ ਯੂਜ਼ ਖੇਤਰਾਂ ਵਿੱਚ ਸਨਅਤਾਂ ਚਾਲੂ ਕਰਨ ਬਾਰੇ ਵਿਧਾਨ ਸਭਾ ਹਲਕਾ ਲੁਧਿਆਣਾ …

16 ਨੂੰ ਪੱਬੀਆਂ ਤੇ 17 ਨੂੰ ਅਗਵਾੜ ਲੋਪੋ ਤੋਂ ਬਿਜਲੀ ਬੰਦ ਰਹੇਗੀ

66 ਕੇਵੀ ਗਰਿੱਡਾਂ ਉਪਰ ਕੀਤੀ ਜਾਣੀ ਹੈ ਜਰੂਰੀ ਮੁਰੰਮਤ ਜਗਰਾਂਉ/ਲੁਧਿਆਣਾ, ਮਈ 2020 - ( ਪ੍ਰੇਮ ਸਿੰਘ ਚੀਮਾਂ )-ਬਿਜਲੀ ਵਿਭਾਗ ਦੇ 66 ਕੇਵੀ ਗਰਿੱਡ ਸਬ ਸਟੇਸaਨ ਪੱਬੀਆਂ ਤੋਂ 16 ਮਈ ਨੂੰ ਅਤੇ 66 ਕੇਵੀ ਗਰਿੱਡ ਸਬ ਸਟੇਸaਨ ਅਗਵਾੜ…

ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿੱਚ ਛੋਟੇ/ਘਰੇਲੂ ਉਦਯੋਗਾਂ ਨੂੰ ਕੰਮ ਸ਼ੁਰੂ ਕਰਨ ਲਈ ਹਰੀ ਝੰਡੀ

ਲੁਧਿਆਣਾ ਦੇ ਜ਼ਿਲਾ ਪ੍ਰਸ਼ਾਸਨ ਨੂੰ ਗੈਰ-ਸੀਮਿਤ ਇਲਾਕਿਆਂ ਵਿੱਚ ਸੂਖਮ ਉਦਯੋਗਿਕ ਇਕਾਈਆਂ ਚਲਾਉਣ ਦੀ ਤੁਰੰਤ ਇਜਾਜ਼ਤ ਦੇਣ ਲਈ ਆਖਿਆ ਲੁਧਿਆਣਾ, ਮਈ 2020  ( ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ )-ਸੂਬੇ ਵਿੱਚ ਉਦਯੋਗ ਨੂੰ ਪੈਰਾਂ 'ਤੇ ਖ…

ਪੁਰਾਣੀ ਰੰਜ਼ਿਸ਼ ਦੇ ਚਲਦਿਆ ਘਰ ਬੈਠੇ ਵਿਅਕਤੀ ਤੇ ਹਮਲਾ

ਹਮਲ਼ਾਵਰਾਂ ਦੁਅਾਰਾ ਛੱਡ ਕੇ ਗੲੇ ਬੁੱਲਟ ਮੋਟਰਸਾੲਿਕਲ ਦੀਅਾਂ ਤਸਵੀਰਾਂ  ਜਗਰਾਓਂ/ਲੁਧਿਆਣਾ, ਮਈ 2020 -(ਗੁਰਕੀਰਤ ਸਿੰਘ ਜਗਰਾਓਂ/ਮਨਜਿੰਦਰ ਗਿੱਲ)- ਬਿਤੀ ਰਾਤ ਤਕਰੀਬਨ 8ਵਜੇ ਕੋਠੇ ਅੱਠ ਦੇ ਧਾਲੀਵਾਲ ਕਲੋਨੀ ਵਿੱਚ ਰਹਿਣ ਵਾਲੇ ਜੱਗਾ…

ਸਹਿਕਾਰਤਾ ਵਿਭਾਗ ਅਤੇ ਦੁੱਧ ਸ਼ੀਤਲ ਕੇਂਦਰ ਵੱਲੋਂ ਤਾਲਾਬੰਦੀ ਦੌਰਾਨ ਲੋਕ ਹਿੱਤ ਵਿਚ ਸਾਰਥਕ ਉਪਰਾਲੇ-ਜੋਸ਼ੀ

(ਫੋਟੋ:-ਸਹਿਕਾਰੀ ਸਭਾਵਾਂ ਦੇ ਬਾਹਰ ਸੋਸ਼ਲ ਡਿਸਟੈਂਸ ਬਰਕਰਾਰ ਰੱਖੇ ਜਾਣ ਦਾ ਦਿ੍ਰਸ਼) ਸੁਲਤਾਨਪੁਰ ਲੋਧੀ (ਕਪੂਰਥਲਾ) ਮਈ  2020 - (ਹਰਜੀਤ ਸਿੰਘ ਵਿਰਕ) ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸੁਲਤਾਨਪੁਰ ਲਧੀ ਸ੍ਰੀ ਸੁਸ਼ੀਲ ਕੁਮਾਰ…

ਪਿੰਡ ਆਲੀਵਾਲ ਦੇ ਸਾਬਕਾ ਸਰਪੰਚ ਤੇ ਕਣਕ ਦੇ ਨਾੜ ਨੂੰ ਅੱਗ ਲਾਉਣ ਦਾ ਮਾਮਲਾ ਦਰਜ

ਸਿੱਧਵਾਂ ਬੇਟ/ਲੁਧਿਆਣਾ, ਮਈ 2020 - (ਰਾਣਾ ਸ਼ੇਖ ਦੌਲਤ)- ਸਿੱਧਵਾਂ ਬੇਟ ਦੇ ਨਜ਼ਦੀਕ ਪਿੰਡ ਆਲੀਵਾਲ ਵਿੱਚ ਸਾਬਕਾ ਸਰਪੰਚ ਪਰਗਟ ਸਿੰਘ ਤੇ ਕਣਕ ਦੇ ਨਾੜ ਨੂੰ ਅੱਗ ਲਗਾਉਣ ਦਾ ਮਾਮਲਾ ਦਰਜ ਕੀਤਾ ਗਿਆ। ਏ.ਐਸ. ਆਈ ਨਿਰਮਲ ਸਿੰਘ ਨੇ ਦੱਸਿਆ ਕ…

ਪਿੰਡ ਸਿੱਧਵਾਂ ਕਲਾਂ ਦੇ ਵਿਅਕਤੀ ਦਾ ਮੋਟਰ ਸਾਇਕਲ ਚੋਰੀਂ                 

 ਜਗਰਾਉਂ/ਲੁਧਿਆਣਾ, ਮਈ 2020 -(ਰਾਣਾ ਸ਼ੇਖਦੌਲਤ/ਮਨਜਿੰਦਰ ਗਿੱਲ) ਇੱਥੋਂ ਨਜਦੀਕ ਪਿੰਡ ਸਿੱਧਵਾਂ ਕਲਾਂ ਵਿੱਚ ਇੱਕ ਗਰੀਬ ਵਿਅਕਤੀ ਦਾ ਮੋਟਰਸਾਈਕਲ ਦਾ ਮਾਮਲਾ ਸਾਹਮਣੇ ਆਇਆ। ਐਸ. ਆਈ ਰਮਨਦੀਪ ਕੌਰ ਥਾਣਾ ਸਦਰ ਨੇ ਦੱਸਿਆ ਕਿ ਜਗਰੂਪ ਸਿੰਘ …

ਜੀ ਐਨ ਈ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਸੈਨੇਟਾਇਜਰ ਯੂਨਟ ਲਾਏ

(ਫੋਟੋ:-ਆਪਣੇ ਹੱਥੀਂ ਤਿਆਰ ਕੀਤਾ ਸੈਨੇਟਾਇਜਰ ਯੂਨਿਟ) ਲੁਧਿਆਣਾ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਅੱਜ ਕੋਵਿਡ-19 ਦੀ ਮਹਾਮਾਰੀ ਜਿਥੇ ਦੁਨੀਆ ਵਿੱਚ ਆਪਣਾ ਖੂੰਖਾਰ ਰੂਪ ਧਾਰਨ ਕਰ ਚੁੱਕੀ ਹੈ ਓਥੇ ਇਸ ਕੋਰੋਨਾ…

ਝੋਨੇ ਦਾ ਨਕਲੀ ਬੀਜ ਵੇਚਣ ਵਾਲੇ ਸਟੋਰ ’ਤੇ ਛਾਪਾ

ਲੁਧਿਆਣਾ, ਮਈ 2020 -(ਸਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ)- ਡਿਪਟੀ ਕਮਿਸ਼ਨਰ ਲੁਧਿਆਣਾ ਕੋਲ ਇਕ ਕਿਸਾਨ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੁਧਿਆਣਾ ਨੇ ਅੱਜ ਸਥਾਨਕ ਪੰਜ…