ਪ੍ਰਸਿੱਧ ਕਵੀਸ਼ਰ ਜੁਗਰਾਜ ਸਿੰਘ ਮੌੜ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ
ਸਿੱਧਵਾਂ ਬੇਟ(ਜਸਮੇਲ ਗਾਲਿਬ)ਪ੍ਰਸਿੱਧ ਕਵੀਸ਼ਰੀ ਜੱਥਾ ਦੇ ਭਾਈ ਜੁਗਰਾਜ ਸਿੰਘ ਮੌੜ(58 ਸਾਲ) ਦੇਰ ਰਾਤ 9 ਵਜੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।ਭਾਈ ਜੁਗਰਾਜ ਸਿੰਘ ਮੌੜ ਦਾ ਕਵੀਸ਼ਰੀ ਜੱਥਾ ਆਪਣੇ ਪ੍ਰਚਾਰ ਤੇ ਸ਼ੁਰੀਲੀ ਅਵਾਜ਼ ਸਦਕ…