ਲੁਧਿਆਣਾ

ਦੁਕਾਨਦਾਰਾਂ ਵੱਲੋਂ ਖਾਸ ਕਰਕੇ ਸ਼ੋਸ਼ਲ ਡਿਸਟੈਂਨਸਿਗ ਅਤੇ ਸੈਨੀਟਾਇਜਰ ਦਾ ਵਰਤੋਂ ਕਰਨ ਲਈ ਕਿਹਾ ਗਿਆ

ਜਗਰਾਓ, ਜੁਲਾਈ 2020 -(ਮੋਹਿਤ ਗੋਇਲ / ਫੋਟੋਗ੍ਰਾਫਰ ਕੁਲਦੀਪ ਸਿੰਘ ਕੋਮਲ)  ਜਗਰਾਓ ਸ਼ਹਿਰ ਵਿੱਚ ਦੁਕਾਨਾਂ ਸਵੇਰੇ 9 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਹੀ ਖੁੱਲ੍ਹਣਗੀਆਂ । ਜਗਰਾਓ ਸ਼ਹਿਰ ਦੇ ਦੁਕਾਨਦਾਰ ਯੂਨੀਅਨ ਵੱਲੋਂ ਇਹ ਫੈਸਲਾ ਲੈਂਦ…

ਸਰਕਾਰੀ ਹਦਾਇਤਾਂ ਦੀ ਉਲੰਘਣਾ ਲਈ 27700 ਲੋਕਾਂ ਦੇ 1.14 ਕਰੋੜ ਰੁਪਏ ਦੇ ਹੋਏ ਚਾਲਾਨ

ਬਿਨ੍ਹਾਂ ਮਾਸਕ ਤੋਂ ਬਾਹਰ ਆਉਣ, ਸਮਾਜਿਕ ਦੂਰੀ ਨਾ ਬਨਾਉਣ, ਜਨਤਕ ਥਾਵਾਂ 'ਤੇ ਥੁੱਕਣ ਵਾਲਿਆਂ ਦੇ ਕੱਟੇ ਜਾ ਰਹੇ ਚਲਾਨ ਲੁਧਿਆਣਾ, ਜੁਲਾਈ ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ …

ਕੈਪਟਨ ਸੰਦੀਪ ਸਿੰਘ ਸੰਧੂ ਦੇ ਯਤਨਾਂ ਨਾਲ ਰੁੜਕਾ, ਖੰਡੂਰ , ਢੈਪਈ ਲਿੰਕ ਰੋਡ ਨੂੰ ਚੌੜਾ ਕਰਨ ਲਈ 3 ਕਰੋੜ 88.89 ਲੱਖ ਦੀ ਰਾਸ਼ੀ ਜਾਰੀ

ਕੈਪਟਨ ਸੰਦੀਪ ਸਿੰਘ ਸੰਧੂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਚੇਅਰਮੈਨ ਲਾਲ ਸਿੰਘ ਦਾ ਕੀਤਾ ਧੰਨਵਾਦ ਮੁੱਲਾਪੁਰ/ ਲੁਧਿਆਣਾ , ਜੁਲਾਈ 2020 ( ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)-ਵਿਧਾਨ ਸਭਾ ਹਲਕਾ ਦਾਖਾ ਦੇ ਵਿਕਾਸ ਕਾਰਜਾਂ ਵਿੱਚ …

ਗਰਾਮ ਪੰਚਾਇਤ ਲੱਖਾ ਦੀ ਮਲਕੀਅਤ ਦੀ ਜ਼ਮੀਨ ਰਕਬਾ 162.5 ਏਕੜ ਸ਼ਨਾਖਤ ਕੀਤੀ ਗਈ-Video

ਇਹ ਜ਼ਮੀਨ ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਕਬਜ਼ੇ ਹੇਠ ਹੈ -ਬੀ.ਡੀ.ਪੀ.ਓ. ਜਗਰਾਂਓ ਜਗਰਾਓ/ਲੁਧਿਆਣਾ, ਜੁਲਾਈ 2020  ( ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ) - ਬਲਾਕ ਵਿਕਾਸ ਅਤੇ ਪੰਚਾਇਤ ਅਫਸਰ (ਬੀ.ਡੀ.ਪੀ.ਓ.) ਜਗਰਾਂਓ ਸ੍ਰੀ ਅਮਰਿ…

ਪਿਛਲੇ 24 ਘੰਟਿਆਂ ਦੌਰਾਨ 57 ਨਵੇਂ ਮਾਮਲੇ ਆਏ ਸਾਹਮਣੇ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ - ਡਿਪਟੀ ਕਮਿਸ਼ਨਰ ਲੁਧਿਆਣਾ, ਜੁਲਾਈ 2020  ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ ) - ਡਿਪਟੀ ਕਮਿਸ਼ਨਰ  ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼…

ਪੰਾਜਬ ਦੇ ਲੋਕ ਦਿੱਲੀ ਦੇ ਮੱੁਖ ਮੰਤਰੀ ਕੇਜਰੀਵਾਲ ਵਾਂਗ ਪੰਜਾਬ ਵਿੱਚ ਸਹੂਲਤਾਂ ਮੁਹੱਈਆ ਕਰਵਾਉਣਾ ਚਾਹੁੰਦੇ ਹਨ:ਕੰਬੋਜ,ਔਲਖ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਧਰਮਕੋਟ ਦੇ ਹਲਕੇ ‘ਚ ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਸਰਕਲ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ ਅਤੇ ਜਿਲ੍ਹਾ ਮੋਗਾ ਕਿਸਾਨ ਵਿੰਗ ਅਤੇ ਆਪ ਵਰਕਰ ਮਨਜਿੰਦਰ ਸਿੰਘ ਔਲਖ ਨੇ ਸਾਂ…

ਪੱਤਰਕਾਰ ਹਰਿੰਦਰ ਚਾਹਲ ਦੀ ਪੱੁਤਰੀ ਗੁਰਵੀਨ ਕੌਰ ਨੇ ਸੀ.ਬੀ.ਐਸ.ਈ 10ਵੀ ਕਾਲਸ ‘ਚੋ 96 ਫੀਸਦੀ ਅੰਕ ਲੈ ਕੇ ਸਕੂਲ ਚੋ ਮਾਰੀ ਬਾਜੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਗਾਲਿਬ ਕਲਾਂ ਦੇ ਪੱਤਰਕਾਰ ਹਰਿੰਦਰ ਸਿੰਘ ਚਾਹਲ ਦੀ ਪੱੁਤਰੀ ਗੁਰਵੀਨ ਕੋਰ ਨੇ ਸੀ.ਬੀ.ਐਸ.ਈ 10ਵੀ ਕਲਾਸ ਦੇ ਨਤੀਜੇ ‘ਚੋ ਸੈਕਰਡ ਹਾਰਟ ਕਾਨਵੈਟ ਸਕੂਲ ਜਗਰਾਉ ਵਿੱਚੌ 96 ਫੀਸਦੀ ਅੰਕ ਲੈ ਕੇ ਸਕੂਲ ‘ਚੋ …

 ਜਗਰਾਉਂ ਵਿੱਚ ਸੋਚੀਂ ਸਮਝੀ ਸਾਜਿਸ਼ ਨਾਲ ਇੱਕ ਵਿਅਕਤੀ ਦਾ ਕਤਲ

ਜਗਰਾਉਂ , ਜੁਲਾਈ 2020 ( ਰਾਣਾ ਸ਼ੇਖਦੌਲਤ) ਜਗਰਾਉਂ ਵਿੱਚ ਇੱਕ ਸੋਚੀ ਸਮਝੀ ਸਾਜਿਸ਼ ਨਾਲ ਇੱਕ ਵਿਅਕਤੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮੁਤਾਬਕ ਜਾਣਕਾਰੀ ਅਨੁਸਾਰ ਐਸ. ਐਚ.ਓ ਨਿਸ਼ਾਨ ਸਿੰਘ ਥਾਣਾ ਸਦਰ ਨੇ ਦੱਸਿਆ ਕਿ ਸਨੀ ਸਿੰਘ …

ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੰੂਕੇ ਨੇ ਅਚਾਨਕ ਪਹੰੁਚੇ ਬੀਡੀਪੀੳ ਦਫਤਰ,ਸਟਾਫ ਦੇ 33 ਮੁਲਾਜ਼ਮ ਵਿੱਚ 28 ਗੈਰ ਹਾਜ਼ਰ ਪਾਏ ਗਏ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜਗਰਾਉਂ ਬੀਡੀਪੀ.ੳ ਦਫਤਰ ‘ਚ ਸਾਹਬਾਂ ਸਮੇਤ 33 ਮੈਂਬਰੀ ਸਟਾਫ ‘ਚੋਂ 28 ਫਰਲੋ ‘ਤੇ ਰਹੇ।ਇਹ ਖਾਲਾਸਾ ਜਗਰਾਉਂ ਦੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਅਚਾਨਕ ਚੈਕਿੰਗ ਦੌਰਾਨ ਕੀਤਾ।ਬੁੱਧਵਾਰ ਨੂੰ ਸਵੇਰੇ ਠ…

ਗੁਰੁ ਸਾਹਿਬ ਜੀ ਦੀਆਂ ਲਾਵਾਂ ਦੀ ਨਕਲ ਕਰਨ ਵਾਲਿਆਂ ਤੇ ਜੱਥੇਦਾਰ ਸਾਹਿਬ ਕਰਨ ਕਾਰਵਾਈ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਬੀਤੇ ਦਿਨੀ ਸ਼ੋਸਲ ਮਡੀਏ ਤੇ ਇਕ ਵੀਡੀਉ ਵਾਇਰਲ ਹੋਈ ਜਿਸ ਵਿਚ ਗੁਰੁ ਰਾਮਦਾਸ ਸਾਹਿਬ ਦੀਆਂ ਉਚਾਰਨ ਕੀਤੀਆਂ ਹੋਈਆਂ ਚਾਰ ਲਾਵਾਂ ਦੀ ਨਕਲ ਕੀਤੀ ਗਈ ਅਤੇ ਗੁਰਬਾਣੀ ਤੇ ਗੁਰਮਤਿ ਦੀ ਨਕਲ ਕਰਨ ਵਾਲਿਆਂ ਤੇ ਜੱਥੇਦ…