ਪਿੰਡ ਲੋਧੀਵਾਲਾ ਵਿਖੇ ਜਥੇਦਾਰ ਪਰਿਵਾਰ ਨੇ ਨਿਸ਼ਾਨ ਸਿੰਘ ਖਹਿਰਾ ਦਾ ਪਹਿਲਾ ਜਨਮ ਦਿਨ ਬੂਟਾ ਲਾ ਕੇ ਮਨਾਇਆ
ਸਿੱਧਵਾਂ ਬੇਟ /ਲੁਧਿਆਣਾ, ਜੁਲਾਈ 2020 -( ਸੱਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ )- 26 ਜੁਲਾਈ ਪਿੰਡ ਲੋਧੀਵਾਲਾ ਵਿਖੇ ਸੁਰਗਵਾਸੀ ਜਥੇਦਾਰ ਸੁਖਦੇਵ ਸਿੰਘ ,ਸੁਰਗਵਾਸੀ ਆੜ੍ਹਤੀਆ ਹਰਦੇਵ ਸਿੰਘ ਦੇ ਪੜਪੋਤੇ ਅਤੇ ਜਥੇਦਾਰ ਅਮਨਜੀਤ ਸਿੰ…