ਪਿੰਡ ਗੋਬਿੰਦਗੜ੍ਹ ਦੀ ਮਨੇਰੇਗਾ ਦੀ ਮੇਟ ਦੀ ਕੁੱਟਮਾਰ ਕਰਨ ਵਾਲਿਆਂ 4 ਖਿਲਾਫ ਮੁਕੱਦਮਾ ਦਰਜ
ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਗੋਬਿੰਦਗੜ੍ਹ ਵਿਖੇ ਮਨਰੇਗਾ ਮਜ਼ਦੂਰਾਂ ਦੇ ਮੇਟ ਦੇ ਮਾਮਲਾ ਨੂੰ ਲੈ ਕੇ 2 ਔਰਤਾਂ ਦੀ ਹੋਈ ਤੂੰ-ਤੂੰ,ਮੈਂ-ਮੈਂ ਦਾ ਮਾਮਲਾ ਲੜਾਈ ਤੱਕ ਪੁੱਜਣ ‘ਤੇ 4 ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।ਇਸ ਮੌਕੇ ਪੁ…