ਮੋਦੀ ਹਕੂਮਤ ਨੇ ਖੇਤੀ ਸੁਧਾਰ ਦੀ ਆੜ ‘ਚ ਕਿਸਾਨ ਨੂੰ ਬਰਬਾਦ ਤੇ ਤਬਾਹ ਕਰਨ ਲਈ ਰੱਚੀ ਇੱਕ ਡੰੂਘੀ ਸਾਜਿਸ਼:ਕੋਛੜ,ਔਲਖ
ਸਿੱਧਵਾਂ ਬੇਟ(ਜਸਮੇਲ ਗਾਲਿਬ)ਕੇਂਦਰ ਸਰਕਾਰ ਵੱਲੋ ਪਾਸ ਕੀਤੇ ਗਏ ਤਿੰਨ ਖੇਤੀ ਆਰਡੀਨੈਂਸ਼ਾਂ ਨੂੰ ਰੱਦ ਕਰਵਾਉਣ ਲਈ ਕਿਸਾਨ,ਮਜ਼ਦੂਰ,ਆੜ੍ਹਤੀਏ ਨਾਲ ਸਾਡੀ ਪਾਰਟੀ ਆਖਰੀ ਦਮ ਤੱਕ ਲੜਦੀ ਰਹੇਗੀ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ੳਾਪ ਦੇ ਸੀਨੀਅਰ …