ਜਗਰਾਓ ਰੇਲਵੇ ਸਟੇਸ਼ਨ ਤੇ ਚਂਕਾ ਜਾਮ ਚੌਥੇ ਦਿਨ ਜਾਰੀ, ਰਿਲਾਇੰਸ ਪੰਪ ਤੇ ਟੋਲ ਪਲਾਜ਼ਾ ਵੀ ਬੰਦ ਕਰਵਾਏ
ਜਗਰਾਓਂ, ਅਕਤੂਬਰ 2020-(ਸਤਪਾਲ ਸਿੰਘ ਦੇਹਰਕਾ/ ਮੋਹਿਤ ਗੋਇਲ /ਮਨਜਿੰਦਰ ਗਿੱਲ) ਲੁਧਿਆਣਾ ਜਗਰਾਓ ਜੀ ਟੀ ਰੋਡ ਤੇ ਸਿਥਤ ਅਲੀਗੜ੍ਹ ਲਾਗੇ ਰਿਲਾਇੰਸ ਦਾ ਪੈਟਰੋਲ ਪੰਪ ਸਵੇਰੇ 9 ਵਜੇ ਤੋਂ ਪੂਰੇ ਦਿਨ ਲਈ ਜਾਮ ਕਰ ਦਿੱਤ…