ਲੁਧਿਆਣਾ

ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਬਾਅਦ ਛਿੜਿਆ ਸਿਆਸੀ ਯੁਧ  ਵਿਧਾਇਕ ਬੀਬੀ ਸਰਬਜੀਤ ਕੌਰ ਨੇ ਇਸ ਨੂੰ ਡਰਾਮਾ ਦੱਸਿਆ

ਜਗਰਾਓ, ਸਤੰਬਰ 2020 -(ਮੋਹਿਤ ਗੋਇਲ )-ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਇਕ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਇਹ ਸਾਰੇ ਰਾਜਨੀਤਿਕ ਸਟੰਟ ਹਨ। ਜੋ ਕਾਂਗਰਸ ਸਰਕਾਰ ਕਦ…

ਭਾਜਪਾ ਯੁਵਾ ਮੋਰਚਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ

ਜਗਰਾਉਂ- ਸਤੰਬਰ 2020 - (ਮੋਹਿਤ ਗੋਇਲ ) -ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਅਤੇ ਪੰਜਾਬ ਯੁਵਾ ਮੋਰਚਾ ਦੇ ਪ੍ਰਧਾਨ ਸ਼੍ਰੀ ਭਾਨੂ ਪ੍ਰਤਾਪ ਜੀ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਜਨਮ ਦਿਹਾੜੇ ਨੂੰ ਮਨਾਉਣ…

ਵਿਆਹ ਤੋਂ ਪਹਿਲਾਂ ਰੰਗ ਚ ਪਿਆ ਭੰਗ"D.J ਬੰਦ ਕਰਨ ਨੂੰ ਲੈਕੇ ਹੋਏ ਵਿਵਾਦ ਚ ਸੰਚਾਲਕ ਦਾ ਕਤਲ

ਮੋਗਾ (ਰਾਣਾ ਸ਼ੇਖਦੌਲਤ ,ਜੱਜ ਮਸੀਤਾਂ):ਮੋਗਾ ਜ਼ਿਲ੍ਹੇ ਦੇ ਪਿੰਡ ਕਾਲੇਕੇ 'ਚ ਬੀਤੀ ਰਾਤ ਡੀ.ਜੇ.ਬੰਦ ਕਰਨ ਨੂੰ ਲੈ ਕੇ ਹੋਏ ਝਗੜੇ 'ਚ ਕੁਝ ਹਥਿਆਰਬੰਦ ਮੁੰਡਿਆਂ ਵਲੋਂ ਡੀ.ਜੇ.ਸੰਚਾਲਕ ਅਵਤਾਰ ਸਿੰਘ (25) ਨਿਵਾਸੀ ਬਾਘਾ ਪੁਰਾਣਾ ਦੀ ਕੁੱਟ…

ਅਕਾਲੀ ਦਲ ਲਈ ਨੇ ਕਿਸਾਨ ਹਿੱਤ ਲਈ ਹਮੇਸ਼ਾ ਪਹਿਲਾ ਕੀਤੀ:ਸਰਤਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੋਮਣੀ ਅਕਾਲੀ ਦਲ ਦਾ ਪੰਜਾਬ,ਕਿਰਸਾਨੀ ਅਤੇ ਸਿੱਖ ਸਰੋਕਾਰਾ ਲਈ ਸੰਘਰਸ਼ ਅਤੇ ਕੁਰਬਾਨੀਆਂ ਦਾ ਲੰਬਾ ਇਤਿਹਾਸ ਹੈ।ਸ੍ਰੋਮਣੀ ਅਕਾਲੀ ਦਲ ਬੁਨਿਆਦੀ ਤੌਰ ਸਿੱਖ ਅਤੇ ਕਿਸਾਨੀ ਹਿੱਤਾਂ ਦੀ ਪਹਿਰੇਦਾਰ ਸਿਆਸੀ ਜਮਾ…

ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਸਨਅਤਕਾਰਾਂ ਨਾਲ ਕੀਤੀ ਮੀਟਿੰਗ

ਜ਼ਿਲ੍ਹਾ ਪ੍ਰਸ਼ਾਸਨ ਅਤੇ ਇੰਡਸਟਰੀ ਦੇ ਸਹਿਯੋਗ ਨਾਲ ਹਸਪਤਾਲਾਂ ਵਿੱਚ ਆਕਸੀਜਨ ਸਿਲੰਡਰਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ - ਡਿਪਟੀ ਕਮਿਸ਼ਨਰ ਲੁਧਿਆਣਾ,ਸਤੰਬਰ 2020 ( ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-ਡਿਪਟੀ ਕਮਿਸ਼ਨਰ ਲੁਧ…

ਖੇਤੀ ਆਰਡੀਨੈਂਸਾਂ ਵਿਰੁੱਧ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੇ ਹਾਂ - ਸੁਨੀਲ ਜਾਖੜ

ਜੇਕਰ ਅਕਾਲੀ ਦਲ 'ਚ ਥੋੜਾ ਜਿਹਾ ਵੀ ਸਵੈ-ਮਾਣ ਹੁੰਦਾ ਤਾਂ ਤੁਰੰਤ ਭਾਜਪਾ ਨਾਲ  ਗੱਠਜੋੜ ਤੋੜ ਦਿੰਦੇ - ਜਾਖੜ ਮੁੱਖ ਮੰਤਰੀ ਵੱਲੋਂ ਭਾਰਤ ਭੂਸ਼ਣ ਆਸ਼ੂ ਦੇ ਕੋਵੀਡ -19 ਮਹਾਂਮਾਰੀ ਦੌਰਾਨ ਕਣਕ ਦੀ ਫਸਲ ਨੂੰ ਸੁਚਾਰੂ ਢੰਗ ਨਾਲ ਚੁੱਕਣ ਅਤ…

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ 5521 ਸੈਂਪਲ ਲਏ

ਮਰੀਜ਼ਾਂ ਦੇ ਠੀਕ ਹੋਣ ਦੀ ਦਰ 84.19× ਹੋਈ ਲੁਧਿਆਣਾ, ਸਤੰਬਰ 2020  ( ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ ) - ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ …

ਬਲਾਕ ਸੰਮਤੀ ਮੈਬਰ ਤੇਜਿੰਦਰ ਸਿੰਘ ਨੰਨੀ ਖੇਤ ਜਾ ਕੇ ਗੱਲ ਵਿੱਚ ਫਾਹਾ ਲੈ ਕੇ ਦਿੱਤੀ ਜਾਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਕੋਠੇ ਸ਼ੇਰੇ ਜੰਗ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਤੇ ਬਲਾਕ ਸੰਮਤੀ ਮੈਬਰ ਤੇਜਿੰਦਰ ਸਿੰਘ ਨੰਨੀ (60ਸਾਲ) ਨੇ ਵੀਰਵਾਰ ਸਵੇਰੇ ਖੇਤਾਂ ਜਾ ਕਿ ਦਰਖਤ ਨਾਲ ਫਾਹਾ ਲੈ ਲਿਆ।ਜਿਸ ਨਾਲ ਉਨ…

ਅਮਰਗੜ੍ਹ ਕਲੇਰ ਦੇ ਸਾਬਕਾ ਸਰਪੰਚ ਨਿਰਮਲ ਸਿੰਘ ਤੂਰ ਦਾ ਦਿਹਾਂਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨਜ਼ਦੀਕ ਪਿੰਡ ਅਮਰਗੜ੍ਹ ਕਲੇਰ ਦੇ ਸਾਬਕਾ ਸਰਪੰਚ ਨਿਰਮਲ ਸਿੰਘ ਨਾਮਾ ਅਚਨਾਕ ਬੀਮਾਰ ਕਾਰਨ ਦਿਹਾਂਤ ਹੋ ਗਿਆ।ਸਾਬਕਾ ਸਰਪੰਚ ਤੂਰ ਪਿਛਲੇ ਕਈ ਦਿਨਾਂ ਤੋ ਬੀਮਾਰ ਸਨ ਉਨ੍ਹਾਂ ਦਾ ਇਲਾਜ ਲਈ ਗੁਰੁ ਨਾਨਕ ਹਸਪਤਾਲ ਲ…

ਜਗਰਾਓਂ ਹਲਵਾਈ ਐਸੋਸੇਸ਼ਨ ਦਿਆਂ 8 ਦੁਕਾਨਾਂ ਦੇ 35 ਮੁਲਾਜਮਾਂ ਦੇ ਹੋਏ ਕੈਰੋਨਾ ਟੈਸਟ

ਜਗਰਾਓਂ-ਸੰਤਬਰ 2020 7 (ਮੋਹਿਤ ਗੋਇਲ )-ਜਗਰਾਓ ਹਲਵਾਈ ਐਸੋਸੇਸ਼ਨ ਦੇ ਪ੍ਰਧਾਨ ਗੋਪਾਲ ਸਵੀਟਸ ਦੇ ਮਾਲਿਕ ਰਿਮਪੀ ਪਹਿਲਵਾਨ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਜਗਰਾਉਂ ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਅੱਜ ਜਗ…