ਲੁਧਿਆਣਾ

 ਵਿਆਹ ਦਾ ਝਾਂਸਾ ਦੇ ਕੇ ਬਣਾਏ ਸਰੀਰਕ ਸਬੰਧ ,ਮਾਮਲਾ ਦਰਜ

ਲੁਧਿਆਣਾ (ਜੱਜ ਮਸੀਤਾਂ) : ਕ੍ਰਾਇਮ ਅਗੇਂਸਟ ਵੂਮੈਨ ਚਿਲਡਰਨ ਸੈੱਲ (ਵੂਮੈਨ ਸੈੱਲ) ਦੀ ਪੁਲਸ ਕੋਲ 27 ਅਕਤੂਬਰ 2018 ਨੂੰ ਇਕ ਬੀਬੀ ਨੇ ਰਮਨ ਕੁਮਾਰ ਨਿਵਾਸੀ ਗੁਰੂ ਗੋਬਿੰਦ ਸਿੰਘ ਨਗਰ ਨਿਊ ਸ਼ਿਮਲਾਪੁਰੀ ਖ਼ਿਲਾਫ਼ ਉਸ ਨੂੰ ਵਿਆਹ ਦਾ ਝਾਂਸਾ …

ਪੀੜਤ ਲੜਕੀ ਦੇ ਮਾਪਿਆਂ ਵੱਲੋਂ ਦੁੱਖ ਦੀ ਘੜੀ ’ਚ ਨਾਲ ਖੜ੍ਹਨ ’ਤੇ ਸੁੱਖ ਧਾਲੀਵਾਲ ਤੇ ਭਾਈ ਗਰੇਵਾਲ ਦਾ ਕੀਤਾ ਧੰਨਵਾਦ

ਜਗਰਾਉਂ, ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ) ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਲੋਚਨਾ ਕਰਦੇ ਪੰਜਾਬ ਦੀ ਵੱਡੀ ਗਿਣਤੀ ਮਾਂ-ਬਾਪ ਆਪਣੇ ਦਿਲ ਦੇ ਟੁਕੜਿਆਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਵਿਦੇਸ਼ਾਂ ’ਚ ਭੇਜਣ ਦੇ ਚਾਹਵਾਨ ਹ…

ਧੀਕ ਡਿਪਟੀ ਕਮਿਸ਼ਨਰ(ਵਿਕਾਸ) ਵੱਲੋਂ ਕੋਵਿਡ-19 ਦੇ ਬਚਾਅ ਲਈ ਜਾਰੀ ਹਦਾਇਤਾਂ ਦਰਸਾਉਂਦਾ ਪੋਸਟਰ ਕੀਤਾ ਜਾਰੀ

ਜਦੋਂ ਤੱਕ ਦਵਾਈ ਨਹੀਂ, ਓਦੋਂ ਤੱਕ ਢਿਲਾਈ ਨਹੀਂ - ਸੰਦੀਪ ਕੁਮਾਰ ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-   ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ ਵੱਲੋਂ 'ਕੋਰੋਨਾ ਹਾਰੇਗਾ - ਅਸੀਂ ਜਿਤਾਂ…

ਮੇਅਰ ਬਲਕਾਰ ਸਿੰਘ ਸੰਧੂ ਵੱਲੋਂ ਸਵ: ਸੁਖਦੇਵ ਸਿੰਘ ਦੀ ਪਤਨੀ ਨੂੰ ਨਗਰ ਨਿਗਮ ਲੁਧਿਆਣਾ 'ਚ ਪੱਕੀ ਨੌਕਰੀ ਦਾ ਸੌਪਿਆ ਗਿਆ ਨਿਯੁਕਤੀ ਪੱਤਰ

ਨਵੰਬਰ 2017 ਵਿੱਚ ਸੂਫੀਆਂ ਚੌਕ ਲੁਧਿਆਣਾ ਵਿਖੇ ਦਰਦਨਾਕ ਹਾਦਸੇ ਦੌਰਾਨ ਸੁਖਦੇਵ ਸਿੰਘ ਦੀ ਹੋਈ ਸੀ ਮੌਤ ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-   ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧ…

ਲੋਕ ਗਾਇਕ ਸੋਹਣ ਸਿਕੰਦਰ ਨੂੰ ਸਦਮਾ ਪਿਤਾ ਦੀ ਮੌਤ

ਹਠੂਰ,8,ਜਨਵਰੀ 2021-(ਕੌਸ਼ਲ ਮੱਲ੍ਹਾ)- ਫਿਲਮੀ ਪਲੇਅਬੈਕ ਸਿੰਗਰ ਸੋਹਣ ਸਿਕੰਦਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋ ਉਨ੍ਹਾ ਦੇ ਸਤਿਕਾਰਯੋਗ ਪਿਤਾ ਬਾਬਾ ਖੁਸ਼ੀ ਮੁਹੰਮਦ (ਘੋੜੀਆ ਦੇ ਕੋਚ)ਅਚਾਨਿਕ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆ…

ਲੋਕ ਗਾਇਕ ਬਲਵੀਰ ਸੇਰਪੁਰੀਏ ਦੇ ਸਿµਗਲ ਟਰੈਕ ‘ਹੱਕਾਂ ਦੀ ਜµਗ’ ਦਾ ਪੋਸਟਰ ਕੀਤਾ ਜਾਰੀ

ਹਠੂਰ,8,ਜਨਵਰੀ 2021 -(ਕੌਸ਼ਲ ਮੱਲ੍ਹਾ)- ਲੁਧਿਆਣਾ-ਮੋਗਾ ਰੋਡ ਤੇ ਬਣੇ ਟੋਲ ਪਲਾਜਾ ਚੌਂਕੀਮਾਨ ਵਿਖੇ ਨੈਸਨਲ ਅਤੇ ਸਟੇਟ ਐਵਾਰਡ ਪ੍ਰਾਪਤ ਗੀਤਕਾਰ ਅਮਰੀਕ ਸਿµਘ ਤਲਵµਡੀ ਅਤੇ ਪਰਿਵਾਰਕ ਗੀਤਾ ਦੇ ਬਾਦਸਾਹ ਪ੍ਰਸਿੱਧ ਪµਜਾਬੀ ਲੋਕ ਗਾਇਕ …

ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਨੇ ਪਿੰਡਾ ਵਿਚ ਕੀਤਾ ਰੋਸ ਮਾਰਚ

ਹਠੂਰ,8,ਜਨਵਰੀ 2021 -(ਕੌਸ਼ਲ ਮੱਲ੍ਹਾ)- ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਕਮੇਟੀ ਮੈਬਰ ਕਾਮਰੇਡ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਅਤੇ ਸਰਕਲ ਜਗਰਾਓ ਦੇ ਪ੍ਰਧਾਨ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅੱਜ ਅਗਵ…

101ਵੇ ਦਿਨ ਜਗਰਾਉਂ ਰੇਲਵੇ ਪਾਰਕ ਵਿਚ ਕਿਸਾਨ ਸੰਘਰਸ਼ ਮੋਰਚਾ ਆਪਣੇ ਪੂਰੇ ਜਾਹੋ ਜਲਾਲ ਵਿੱਚ  

ਕੋਠੇ ਸ਼ੇਰਜੰਗ ਦੇ ਲੋਕਾਂ ਨੇ ਅੱਜ ਕੀਤਾ ਭਾਰੀ ਇਕੱਠ ਅਤੇ     ਲਿਆ ਭੁੱਖ ਹੜਤਾਲ ਵਿਚ ਹਿੱਸਾ     ਜਗਰਾਉਂ ,ਜਨਵਰੀ 2021 -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ )-  ਅੱਜ ਜਗਰਾਂਓ ਰੇਲ ਪਾਰਕ ਚ 101ਵੇਂ ਦਿਨ ਚ ਦਾਖਲ ਹੋਏ …

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੱਦ ਛੱਡ ਕੇ ਕਿਸਾਨ ਵਿਰੋਧੀ ਬਿੱਲ ਵਾਪਸ ਲੈ ਲੈਣੇ ਚਾਹੀਦੇ ਹਨ :ਭਾਈ ਪ੍ਰਿਤਪਾਲ ਸਿੰਘ ਪਾਰਸ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ ) ਕੇਂਦਰ ਦੀ ਮੋਦੀ ਸਰਕਾਰ ਖੇਤੀ ਦੇ ਕਾਲੇ ਕਾਨੂੰਨ ਰੱਦ ਕਰਕੇ ਆਪਣਾ ਅੜੀਅਲ ਰਵੱਈਆ ਛੱਡੇ ।ਕਿਸਾਨਾਂ ਨਾਲ ਵਾਰ ਵਾਰ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਪਰੇਸ਼ਾਨ ਨਾ ਕਰੇ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  …

26 ਜਨਵਰੀ ਦੇ ਟਰੈਕਟਰ ਮਾਰਚ ਵਿੱਚ ਨੌਜਵਾਨ ਦੇਣ ਕਿਸਾਨਾਂ ਦਾ ਡੱਟਵਾਂ ਸਾਥ :ਗੁਰਵਿੰਦਰ ਸਿੰਘ ਖੇਲਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ )ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਮੁੱਢ ਤੋਂ ਰੱਦ ਕਰਵਾਉਣ ਲਈ ਹੁਣ ਕਿਸਾਨ ਜਥੇਬੰਦੀ ਵੱਲੋਂ 26 ਜਨਵਰੀ ਨੂੰ ਕੀਤਾ ਜਾ ਰਿਹਾ ਟਰੈਕਟਰ ਰੋਸ ਮਾਰਚ ਵਿੱਚ ਖ਼ਾਸਕਰ ਨੌਜਵ…