ਲੁਧਿਆਣਾ

ਜ਼ਿਲ੍ਹੇ 'ਚ ਸਰਕਾਰੀ ਸਕੂਲਾਂ ਅਤੇ ਆਂਗਨਵਾੜੀਆਂ ਦਾ ਵਿਕਾਸ ਹੋਣਾ ਚਾਹੀਦਾ ਹੈ ਮੁੱਖ ਏਜੰਡਾ - ਵਰਿੰਦਰ ਕੁਮਾਰ ਸ਼ਰਮਾ

ਬੀ.ਡੀ.ਪੀ.ਓਜ਼ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਦਿਸ਼ਾ ਨਿਰਦੇਸ਼ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬੱਚਤ ਭਵਨ ਵਿਖੇ ਮਹੀਨਾਵਾਰ ਸਮੀਖਿਆ ਮੀਟਿੰਗ ਦੀ ਕੀਤੀ ਪ੍ਰਧਾਨਗੀ, ਵਿਕਾਸ ਕਾਰਜ਼ਾਂ ਦਾ ਲਿਆ ਜਾਇਜਾ ਮਿਸ਼ਨ ਤੰਦਰੁਸ…

ਜਨਮ ਦਿਨ ਮੁਬਾਰਕ  

ਜਗਰਾਉਂ, ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ) ਕੀਰਤੀ ਗੋਇਲ ਨੂੰ ਅਦਾਰਾ ਜਨ ਸ਼ਕਤੀ ਵੱਲੋ ਜਨਮਦਿਨ ਤੇ ਬਹੁਤ ਬਹੁਤ ਮੁਬਾਰਕਾਂ

ਜਨਮ ਦਿਨ ਮੁਬਾਰਕ  

ਜਗਰਾਉਂ ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ) ਸ੍ਰੀ ਸਿਵ ਕੁਮਾਰ ਜੀ (ਸੰਗਮ ਕਲਾਥ ਹਾਊਸ ਵਾਲੇਆਂ) ਨੂੰ ਅਦਾਰਾ ਜਨ ਸ਼ਕਤੀ ਵੱਲੋ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ

ਹਰਿ ਨਾਮ ਸੰਕੀਰਤਨ ਸੰਮੇਲਨ 19 ਜਨਵਰੀ ਮੰਗਲਵਾਰ 

ਜਗਰਾਉਂ ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰਿ ਨਾਮ ਸੰਕੀਰਤਨ ਸੰਮੇਲਨ ਡੇਰਾ ਬਾਬਾ ਜਲੋਰ ਸਿੰਘ ਕੇਹਰ ਸਿੰਘ ਨਿੰਮ ਵਾਲੀ ਗਲੀ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਸੰਕੀਰਤਨ ਸਮਰਾਟ ਸਵਾਮ…

 ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾਮਜ਼ਦ ਕੀਤੇ ਗਏ 13 ਵਾਰਡਾਂ ਦੇ ਉਮੀਦਵਾਰਾਂ ਨੂੰ ਦਿੱਤਾ ਸਨਮਾਨ  

ਮਿਉਂਸਿਪਲ ਕਮੇਟੀ ਚੋਣਾਂ ਨੂੰ ਲੈ ਕੇ ਤੇਰਾਂ ਵਾਰਡਾਂ ਦੇ ਉਮੀਦਵਾਰ ਅਨਾਊਂਸ ਕਰਨਾ ਅਕਾਲੀ ਦਲ ਦੀ ਪਹਿਲਕਦਮੀ   ਜਗਰਾਉਂ, ਜਨਵਰੀ 2021 ( ਗੁਰਕੀਰਤ ਸਿੰਘ ਜਗਰਾਉਂ /ਮਨਜਿੰਦਰ ਗਿੱਲ  )- ਸ੍ਰੀ ਐੱਸ. ਆਰ. ਕਲੇਰ ਸਾਬਕਾ ਵਿਧਾਇਕ ਅਤੇ ਭ…

ਗਾਇਕ ਜੀਵਨ ਮਾਨ ਕੈਨੇਡਾ ਦਾ ਗੀਤ 'ਫ਼ਸਲਾਂ ਦੇ ਡਾਕੇ" ਲੈ ਕੇ ਸਰੋਤਿਆਂ ਦੀ ਕਚਹਿਰੀ ਚ ਹੋਇਆ ਹਾਜ਼ਰ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ ) )ਬਹੁਤ ਵਧੀਆ ਅਤੇ ਮਸ਼ਹੂਰ ਗਾਇਕ ਤੇ  ਸੰਗੀਤ ਖੇਤਰ ਵਿੱਚ ਪੈਰ ਰੱਖਣ ਵਾਲਾ ਗਾਇਕ  ਜੀਵਨ ਮਾਨ ਕਨੇਡਾ ਆਪਣੇ ਨਵੇਂ ਗੀਤ  'ਫ਼ਸਲਾਂ ਤੇ ਡਾਕੇ" ਨਾਲ ਸਰੋਤਿਆਂ ਦੀ ਕਚਹਿਰੀ ਚ ਹਾਜ਼ਰ ਹੋਏ ਹਨ।ਸੀ. ਬੀ. ਰਿ…

ਲੋਹੜੀ ਦਾ ਤਿਉਹਾਰ ਮਨਾਇਆ

ਜਗਰਾਉਂ ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ) ਲੋਹੜੀ ਦਾ ਤਿਉਹਾਰ ਇਕ ਸਰਬਸਾਂਝਾ ਤਿਉਹਾਰ ਹੈ, ਜਿਸ ਵਿਚ ਹਰ ਵਰਗ ਦੇ ਲੋਕ ਇਕ ਜਗ੍ਹਾ ਇਕਠੇ ਹੋ ਕੇ ਧੂਨੀ ਬਾਲ ਕੇ ਉਸ ਦੇ ਆਲੇ-ਦੁਆਲੇ ਅੱਗ ਦਾ ਸੇਕ ਲੈਂਦੇ ਹੋਏ ਖੁਸ਼ੀ ਜ਼ਾਹਿ…

ਸਕੂਲੀ ਵਿਿਦਆਰਥੀਆ ਨੇ ਕਾਲੇ ਕਾਨੂੰਨਾ ਦੀਆ ਕਾਪੀਆ ਸਾੜੀਆ

ਹਠੂਰ,14,ਜਨਵਰੀ 2021-(ਕੌਸ਼ਲ ਮੱਲ੍ਹਾ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਦੀ ਅਗਵਾਈ ਹੇਠ ਕਿਸਾਨੀ ਵਿਰੋਧੀ ਕਾਲੇ ਕਾਨੂੰਨਾ ਦ…

ਪਿੰਡ ਦੇਹੜਕਾ ‘ਚ ਕਾਲੇ ਕਾਨੂੰਨਾ ਦੀਆ ਕਾਪੀਆਂ ਸਾੜੀਆਂ

ਹਠੂਰ,14,ਜਨਵਰੀ 2021-(ਕੌਸ਼ਲ ਮੱਲ੍ਹਾ)- ਮੂਹ ਗ੍ਰਾਮ ਪੰਚਾਇਤ ਦੇਹੜਕਾ ਅਤੇ ਪਿੰਡ ਵਾਸੀਆਂ ਵੱਲੋ ਸਰਪੰਚ ਕਰਮਜੀਤ ਸਿੰਘ ਦੀ ਅਗਵਾਈ ਹੇਠ ਪਿµਡ ਦੇਹੜਕਾ ਵਿਖੇ ਕਾਲੇ ਕਾਨੂੰਨਾ ਦੀਆ ਫੋਟੋ ਕਾਪੀਆ ਸਾੜ ਕੇ ਲੋਹੜੀ ਦਾ ਇਤਿਹਾਰ ਮਨਾਇਆ ਗਿ…