ਕਿਸਾਨ ਅੰਦੋਲਨ 'ਚ ਕੋਰੋਨਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਜਤਾਈ ਚਿੰਤਾ, ਕਿਹਾ- ਤਬਲੀਗ਼ੀ ਜਮਾਤ ਦੇ ਵਾਂਗ ਨਾ ਹੋ ਜਾਵੇ ਦਿੱਕਤ
ਨਵੀਂ ਦਿੱਲੀ, 7 ਜਨਵਰੀ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਕਿਸਾਨ ਅੰਦੋਲਨ 'ਚ ਕੋਵਿਡ ਨੂੰ ਲੈ ਕੇ ਸੁਪਰੀਮ ਕੋਰਟ ਨੇ ਚਿੰਤਾ ਜ਼ਾਹਿਰ ਕੀਤੀ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਗਿਆ ਕਿਸਾਨ ਅੰ…