ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਸਬਜ਼ੀ ਮੰਡੀ ਵਿਖੇ ਵਾਟਰ ਕੂਲਰ ਦਾ ਉਦਘਾਟਨ ਕੀਤਾ
ਜਗਰਾਓਂ, 20 ਮਈ (ਅਮਿਤ ਖੰਨਾ) ਜਗਰਾਉਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਸਬਜ਼ੀ ਮੰਡੀ ਦੇ ਅੜ•ਤੀਆਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ। ਬੁੱਧਵਾਰ ਨੂੰ, ਜਗਰਾਉਂ ਮਾਰਕੀਟ ਕਮੇਟੀ ਨੇ ਮੁੱਖ ਸਬਜ਼ੀ ਮੰਡੀ …