ਲੁਧਿਆਣਾ

27 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਪੁਲ ਦਾ ਕੰਮ ਸ਼ੁਰੂ ਕਰਵਾਇਆ

ਜਗਰਾਓਂ, 27 ਮਈ (ਅਮਿਤ ਖੰਨਾ,)   ਮਾਰਕੀਟ ਕਮੇਟੀ ਜਗਰਾਉਂ ਅਧੀਨ ਗੁਰੂਸਰ ਕਾਉਂਕੇ ਤੋਂ  ਜੀਟੀ ਰੋਡ ਨੂੰ ਜਾਂਦੀ ਸੜਕ ਤੇ ਸੇਮ ਉੱਪਰ ਨਵੇਂ ਪੁਲ ਦਾ ਕੰਮ ਸ਼ੁਰੂ ਕਰਵਾਇਆ ਗਿਆ  ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰ…

ਜਗਰਾਉਂ ਵੈਲਫੇਅਰ ਸੁਸਾਇਟੀ ਵੱਲੋਂ ਆਕਸੀਜਨ ਕਸਟਰੈਟਰ ਦਾਨ ਵਜੋਂ ਦਿੱਤੇ ਗਏ 

ਜਗਰਾਓਂ, 27 ਮਈ (ਅਮਿਤ ਖੰਨਾ, )   ਜਗਰਾਉਂ ਵੈਲਫਅਰ ਸੁਸਾਇਟੀ ਵੱਲੋਂ ਏ ਐਸ ਆਟੋਮੋਬਾਈਲਜ਼ ਵਿਖੇ ਜਗਰਾਂਉਂ ਨਿਵਾਸੀਆ ਲਈ ਆਕਸੀਜਨ ਕਸਟਰੈਟਰ ਦਾਨ ਵਜੋਂ ਦਿੱਤੇ ਗਏ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ  ਜ਼ਿਲ•ਾ ਲੁਧਿਆਣਾ ਰੂਲਰ ਦੇ ਐੱਸਐੱ…

ਕੌਮਾਂ ਕੁਰਬਾਨੀਆਂ ਨਾਲ ਜਿਉਂਦੀਆਂ ਹਨ ਦੀਪ ਸਿੱਧੂ

ਕਤਰਾ ਕਤਰਾ ਲਹੂ ਵਹਾ ਕੇ ਆਪਣੀ ਜਾਨ੍ਹ ਵੀ ਨਿਸ਼ਾਵਰ ਕਰ ਦਿਆਂਗੇ ਕਿਸਾਨੀ ਅੰਦੋਲਨ ਲਈ        ਸਰਪੰਚ ਜਸਬੀਰ ਸਿੰਘ ਢਿੱਲੋਂ ਅਜੀਤਵਾਲ ਬਲਵੀਰ ਸਿੰਘ ਬਾਠ   ਕੇਂਦਰ ਸਰਕਾਰ ਵੱਲੋਂ ਤਿੱਨ ਪਾਸ ਕੀਤੇ ਕਾਲੇ ਕਾਨੂੰਨ ਜੋ ਕਿਸਾਨੀ ਲਈ ਘ…

ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਜਾਗਰੂਕ ਕੈਂਪ  

ਐੱਸਡੀਐਮ ਜਗਰਾਉਂ ਸ ਨਰਿੰਦਰ ਸਿੰਘ ਧਾਲੀਵਾਲ ਅਤੇ ਤਹਿਸੀਲਦਾਰ ਮਨਮੋਹਨ ਕੌਸ਼ਿਕ  ਨੇ ਪਿੰਡ ਵਾਸੀਆਂ ਨੂੰ ਕੀਤਾ ਸੰਬੋਧਨ   ਜਗਰਾਉਂ, ਮਈ2021 ( ਸਤਪਾਲ ਸਿੰਘ ਦੇਹਡ਼ਕਾ, ਮਨਜਿੰਦਰ ਗਿੱਲ )-  ਸਰਕਾਰੀ ਪ੍ਰਾਇਮਰੀ ਸਕੂਲ ਅਖਾੜਾ ਵਿਖੇ…

ਕੌਂਸਲਰ ਆਪਣੇ ਵਾਰਡ ਚ ਵਧੀਆ ਸੇਵਾਵਾਂ ਨਿਭਾਅ ਰਹੇ ਹਨ

ਅਸੀਂ ਹਰ ਵੇਲੇ ਵਾਰਡ ਵਾਸੀਆਂ ਦਾ ਖਿਆਲ ਰੱਖਾਂਗੇ - ਵਿਕਰਮ ਜੱਸੀ, ਹਿਮਾਂਸ਼ੂ ਮਲਿਕ, ਫੀਨਾ ਸਭਰਵਾਲ, ਅਮਨ ਕਪੂਰ, ਰੋਹਿਤ ਗੋਇਲ ਜਗਰਾਓਂ, 26 ਮਈ (ਅਮਿਤ ਖੰਨਾ ) ਭਾਰਤੀ ਲੋਕਾਂ ਦੇ ਦਿਮਾਗ ਵਿਚ ਇਹ ਆਮ ਧਾਰਨਾ ਰਹੀ ਹੈ ਕਿ ਜਦੋਂ ਰ…

10 ਅਕਾਲੀ ਪੰਚਾਇਤਾਂ ਨੂੰ ਤੰਗ ਕਰਨ ਤੋਂ ਪਰੇਸ਼ਾਨ ਗੰਭੀਰ ਦੋਸ਼ ਲਗਾਉਂਦਿਆਂ ਬੀਡੀਪੀਓ ਖਿਲਾਫ ਮੋਰਚਾ ਖੋਲ੍ਹ ਦਿੱਤਾ

ਜਗਰਾਓਂ, 25 ਮਈ (ਅਮਿਤ ਖੰਨਾ ) ਜਗਰਾਓਂ ਇਲਾਕੇ ਦੀਆਂ 10 ਅਕਾਲੀ ਪੰਚਾਇਤਾਂ ਨੂੰ ਤੰਗ ਕਰਨ ਤੋਂ ਪਰੇਸ਼ਾਨ ਅਕਾਲੀ ਲੀਡਰਸ਼ਿਪ ਅੱਜ ਬੀਡੀਪੀਓ ਦਫ਼ਤਰ ਜਾ ਪਹੁੰਚੀ। ਇਸ ਦੌਰਾਨ ਚਾਹੇ ਬੀਡੀਪੀਓ ਦਫ਼ਤਰ ਹਾਜ਼ਰ ਨਹੀਂ ਸਨ ਪਰ ਅਕਾਲੀ ਲੀਡਰਸ਼ਿਪ ਨ…

10 ਅਕਾਲੀ ਪੰਚਾਇਤਾਂ ਨੂੰ ਤੰਗ ਕਰਨ ਤੋਂ ਪਰੇਸ਼ਾਨ ਗੰਭੀਰ ਦੋਸ਼ ਲਗਾਉਂਦਿਆਂ ਬੀਡੀਪੀਓ ਖਿਲਾਫ ਮੋਰਚਾ ਖੋਲ੍ਹ ਦਿੱਤਾ

ਜਗਰਾਓਂ, 25 ਮਈ (ਅਮਿਤ ਖੰਨਾ ) ਜਗਰਾਓਂ ਇਲਾਕੇ ਦੀਆਂ 10 ਅਕਾਲੀ ਪੰਚਾਇਤਾਂ ਨੂੰ ਤੰਗ ਕਰਨ ਤੋਂ ਪਰੇਸ਼ਾਨ ਅਕਾਲੀ ਲੀਡਰਸ਼ਿਪ ਅੱਜ ਬੀਡੀਪੀਓ ਦਫ਼ਤਰ ਜਾ ਪਹੁੰਚੀ। ਇਸ ਦੌਰਾਨ ਚਾਹੇ ਬੀਡੀਪੀਓ ਦਫ਼ਤਰ ਹਾਜ਼ਰ ਨਹੀਂ ਸਨ ਪਰ ਅਕਾਲੀ ਲੀਡਰਸ਼ਿਪ ਨੇ ਉ…

ਐੱਨਜੀਓ ਨਾਲ ਰਲ ਕੇ ਕੀਤੀ ਜਾਵੇਗੀ ਸ਼ਹਿਰ ਦੀ ਸਫ਼ਾਈ 

ਜਗਰਾਓਂ, 25 ਮਈ (ਅਮਿਤ ਖੰਨਾ )  ਜਗਰਾਉਂ ਦੇ ਸਫਾਈ ਸੇਵਕਾਂ ਦੀ ਹੜਤਾਲ ਤੋਂ ਬਾਅਦ ਸਫ਼ਾਈ ਦਾ ਜ਼ਿੰਮਾ ਲੈਣ ਵਾਲੇ ਕੌਂਸਲਰਾਂ ਦੇ ਨਾਲ ਹੁਣ ਸ਼ਹਿਰ ਦੀਆਂ 5 ਸਮਾਜ ਸੇਵੀ ਜਥੇਬੰਦੀਆਂ ਦੀ ਸਫ਼ਾਈ ਕਮਾਨ ਸੰਭਾਲਣਗੀਆਂ  ਇਨ•ਾਂ ਸਮਾਜ ਸੇਵੀ ਜਥੇਬੰ…

ਸਮਾਜ ਸੇਵੀ ਰੋਹਿਤ ਗੋਇਲ ਅਤੇ ਹੈਲਪਿੰਗ ਹੈਂਡ  ਜਗਰਾਉਂ ਵੱਲੋਂ ਮਿਉਂਸਿਪਲ ਪਾਰਕ ਦਾ ਕੰਮ ਸ਼ੁਰੂ ਹੋਇਆ  

ਜਗਰਾਓਂ, 25 ਮਈ (ਅਮਿਤ ਖੰਨਾ )  ਜਗਰਾਉਂ ਵਿਖੇ ਨਗਰ ਕੌਂਸਲ ਦੇ ਸਾਹਮਣੇ ਮਿਉਂਸਪਲ ਪਾਰਕ  ਜੋ ਕਿ ਪਿਛਲੇ ਦੋ ਤਿੰਨ ਸਾਲ ਪਹਿਲਾਂ ਵੀ ਹੈਲਪਿੰਗ ਹੈਂਡਸ ਨੇ  ਨਵੀਂ ਤਕਨੀਕ ਨਾਲ ਤਿਆਰ ਕੀਤੀ ਸੀ  ਉਸ ਤੋਂ ਬਾਅਦ ਹੁਣ ਨਗਰ ਕੌਂਸਲ ਦੇ ਸਹਿਯੋ…

ਸਮਾਜ ਸੇਵੀ ਰੋਹਿਤ ਗੋਇਲ ਅਤੇ ਹੈਲਪਿੰਗ ਹੈਂਡ  ਜਗਰਾਉਂ ਵੱਲੋਂ ਮਿਉਂਸਿਪਲ ਪਾਰਕ ਦਾ ਕੰਮ ਸ਼ੁਰੂ ਹੋਇਆ  

ਜਗਰਾਓਂ, 25 ਮਈ (ਅਮਿਤ ਖੰਨਾ )   ਜਗਰਾਉਂ ਵਿਖੇ ਨਗਰ ਕੌਂਸਲ ਦੇ ਸਾਹਮਣੇ ਮਿਉਂਸਪਲ ਪਾਰਕ  ਜੋ ਕਿ ਪਿਛਲੇ ਦੋ ਤਿੰਨ ਸਾਲ ਪਹਿਲਾਂ ਵੀ ਹੈਲਪਿੰਗ ਹੈਂਡਸ ਨੇ  ਨਵੀਂ ਤਕਨੀਕ ਨਾਲ ਤਿਆਰ ਕੀਤੀ ਸੀ  ਉਸ ਤੋਂ ਬਾਅਦ ਹੁਣ ਨਗਰ ਕੌਂਸਲ ਦੇ ਸ…