ਲੁਧਿਆਣਾ

ਸੌਦਾ ਸਾਧ ਅਤੇ ਮੋਦੀ ਲਈ ਅਰਦਾਸ ਕਰਨ ਵਾਲੇ ਗ੍ਰੰਥੀ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾਵੇ ;ਪ੍ਰਧਾਨ ਬੰਸੀਪੁਰਾ , ਢੋਲਣ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਜ਼ਿਲ੍ਹਾ ਬਠਿੰਡਾ ਦੇ ਪਿੰਡ ਬੀੜ ਤਲਾਬ ਵਿੱਚ ਗੁਰਦਵਾਰੇ ਚ ਇੱਕ ਭੇਖੀ ਤੇ ਖੋਤੀ ਗ੍ਰੰਥੀ ਵੱਲੋਂ ਬਲਾਤਕਾਰੀ ਅਤੇ ਕਾਤਲ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਰਿਹਾਈ ਅਤੇ ਮੋਦੀ ਦੀ ਚਡ਼੍ਹਦੀ …

ਕੈਪਟਨ ਸਰਕਾਰ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਨ ਕੇ ਹੜਤਾਲ ਖਤਮ ਕਰਾਈ ਜਾਵੇ :ਮਾਣੂੰਕੇ

ਸਿੱਧਵਾਂ ਬੇਟ (ਜਸਮੇਲ ਗਾਇਬ) ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਜ਼ਿੱਦ ਕਾਰਨ ਪੰਜਾਬ ਵਿੱਚ ਕੋਰੋਨਾ ਮਹਾਵਾਰੀ ਦੌਰਾਨ ਸਾਫ਼ ਸਫ਼ਾਈ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ ਹਨ ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਸਫ…

ਸੌਦਾ ਸਾਧ ਦੀ ਰਿਹਾਈ ਲਈ ਅਰਦਾਸ ਕਰਨ ਵਾਲੇ ਗ੍ਰੰਥੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ;ਪ੍ਰਧਾਨ ਪ੍ਰਿਤਪਾਲ ਸਿੰਘ ਪਾਰਸ

ਸਿੱਧਵਾਂ ਬੇਟ ((ਜਸਮੇਲ ਗਾਇਬ)ਬੀਤੇ ਕੱਲ੍ਹ ਬਠਿੰਡੇ ਜ਼ਿਲ੍ਹੇ ਦੇ ਪਿੰਡ ਬੀੜ ਤਲਾਬ ਵਿਚ ਗ੍ਰੰਥੀ ਵੱਲੋਂ ਗੁਰੂਘਰ ਅੰਦਰ ਸੌਦਾ ਸਾਧ ਦੀ ਰਿਹਾਈ  ਕੀਤੀ ਅਰਦਾਸ ਦੀ ਸਖ਼ਤ ਨਿਖੇਧੀ ਕਰਦਿਆਂ  ਗੁਰਮਤਿ ਗ੍ਰੰਥੀ ਢਾਡੀ ਰਾਗੀ ਪ੍ਰਚਾਰਕ ਸਭਾ ਇੰਟਰ…

ਜਗਰਾਉਂ ਦੇ ਡੇਰਾ ਰਾਧਾ ਸਵਾਮੀ ਵਿਖੇ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਸਾਬਕਾ ਮੰਤਰੀ ਦਾਖਾ ਅਤੇ ਐਸਡੀਐਮ ਧਾਲੀਵਾਲ ਨੇ ਨਿਰੀਖਣ ਕੀਤਾ

ਜਗਰਾਓਂ, 21 ਮਈ (ਅਮਿਤ ਖੰਨਾ, ) ਲੁਧਿਆਣਾ ਦੇ ਜਗਰਾਉਂ ਵਿੱਚ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਵੇਖਦਿਆਂ ਸਰਕਾਰ ਲੋਕਾਂ ਦੀ ਸਹੂਲਤ ਲਈ ਆਪਣੇ ਪੱਧਰ ‘ਤੇ ਪ੍ਰਬੰਧ ਕਰ ਰਹੀ ਹੈ। ਉਹੀ ਧਾਰਮਿਕ ਸੰਸਥਾਵਾਂ ਅੱਗੇ ਆਉਣੀਆਂ ਸ਼…

ਵਾਰਡ ਨੰਬਰ19 ਦੇ ਕੌਂਸਲਰ ਡਿੰਪਲ ਗੋਇਲ ਅਤੇ ਉਨ੍ਹਾਂ ਦੇ ਪਤੀ  ਰੋਹਿਤ ਗੋਇਲ ਨੇ  ਆਪਣੇ ਸਾਥੀਆਂ ਸਮੇਤ ਖੁਦ ਵਾਰਡ ਦੀ ਸਫਾਈ ਕੀਤੀ

ਜਗਰਾਉਂ, 20 ਮਈ ( ਅਮਿਤ ਖੰਨਾ ) ਸੂਬਾ ਪੱਧਰ 'ਤੇ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸਾਰੇ ਪੰਜਾਬ ਦੇ ਨਾਲ-ਨਾਲ ਜਗਰਾਓਂ ਚ ਵੀ ਗੰਦਗੀ ਦੇ ਢੇਰ ਫੈਲ ਗਏ। ਸਫਾਈ ਸੇਵਕ ਪਿਛਲੇ 8 ਦਿਨਾਂ ਤੋਂ ਹੜਤਾਲ 'ਤੇ ਹਨ, ਜਿਸ ਕਾਰਨ ਜਗਰਾਓਂ ਦੇ ਵੱ…

ਪਿੰਡ ਗਾਲਿਬ ਕਲਾਂ ਸ਼ਹੀਦ ਬਾਬਾ ਨਿਹਾਲ ਸਿੰਘ ਪ੍ਰਬੰਧਕ ਕਮੇਟੀ ਅਤੇ ਸਮੂਹ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਹੋਈ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਅੱਜ ਪਿੰਡ ਗਾਲਿਬ ਕਲਾਂ ਵਿਖੇ ਸ਼ਹੀਦ ਬਾਬਾ ਨਿਹਾਲ ਸਿੰਘ ਪ੍ਰਬੰਧਕ  ਕਮੇਟੀ ਅਤੇ ਸਮੂਹ ਅਹੁਦੇਦਾਰਾਂ ਦੀ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਪਿੰਡ ਗਾਲਿਬ ਕਲਾਂ ਅਤੇ ਗਾਲਿਬ ਰ…

ਵਾਰਡ ਨੰਬਰ 13 ਦੇ ਕੌਂਸਲਰ ਦੇ ਪਤੀ ਨੇ ਸਫਾਈ ਲਈ ਆਪ ਹੀ ਚੁੱਕਿਆ ਝਾਡ਼ੂ                

ਜਗਰਾਉ (ਅਮਿਤ ਖੰਨਾ) ਪਿਛਲੇ ਛੇ ਦਿਨਾਂ ਤੋਂ ਲੈ ਕੇ  ਸਫ਼ਾਈ ਸੇਵਕ ਜੋ ਹੜਤਾਲ ਤੇ ਚੱਲ ਰਹੇ ਨੇ     ਤੇ ਸ਼ਹਿਰ ਦੇ ਵਿੱਚ ਗੰਦਗੀ ਦੇ ਢੇਰ ਲੱਗ ਗਏ ਨੇ  ਇਨ੍ਹਾਂ ਨੂੰ ਦੇਖਦੇ ਹੋਏ ਸ਼ਹਿਰ ਦੇ ਕੌਂਸਲਰਾਂ ਨੇ  ਆਪਣੇ ਸਾਥੀਆਂ ਸਮੇਤ ਅੱਜ ਖ਼…

ਗੁਰਦੁਆਰਾ ਸਹਿਬਾਨ ਅੰਦਰ ਸਰਕਟ ਸ਼ਾਰਟ ਹੋਣ ਤੋਂ ਰੋਕਣ ਲਈ ਸੁਚੇਤ ਹੋਈਏ :ਪ੍ਰਧਾਨ ਸਰਤਾਜ ਸਿੰਘ ਗਾਲਬ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਹਰ ਸਾਲ ਗਰਮੀਆਂ ਦੇ ਮੌਸਮ ਦੌਰਾਨ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਵਿਚ ਬਿਜਲੀ  ਸਰਕਟ ਸ਼ਾਰਟ ਹੋਣ ਕਾਰਨ ਜਾਂ ਪਲਾਸਟਿਕ ਦੇ ਪੱਖੇ ਸੜ ਜਾਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨੀ ਭੇਟ ਹ…

26 ਮਈ ਵਾਲੇ ਦਿਨ ਕਾਲੇ ਦਿਵਸ ਵਜੋਂ ਮਨਾਇਆ ਜਾਵੇ ਅਤੇ ਘਰਾਂ ਤੇ ਕਾਲੇ ਝੰਡੇ ਲਗਾਏ ਜਾਣ :ਪ੍ਰਧਾਨ ਕਿਰਨਦੀਪ ਕੌਰ ਤਲਵੰਡੀ ਮੱਲੀਆਂ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਵਾਲੇ ਦਿਨ ਦੇਸ਼ ਭਰ ਵਿੱਚ ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ I  ਇਸ ਦਿਨ ਘਰਾਂ ਤੇ ਕਾਲੇ ਝੰਡੇ ਲਗਾਏ ਜਾਣ ਅਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ ।ਇਨ੍ਹਾਂ…

ਕੋਰੋਨਾ ਬਚਾਓ ਕਿੱਟਾਂ ਦੀ ਖਰੀਦ ਵਿੱਚ ਇੱਕ ਵੱਡਾ ਘੁਟਾਲਾ ਕੀਤਾ -ਗੌਰਵ ਖੁੱਲਰ

ਜਗਰਾਓਂ, 20 ਮਈ (ਅਮਿਤ ਖੰਨਾ) ਜਦੋਂ ਕਿ ਹਰ ਭਾਈਚਾਰਾ ਇਕ ਹੋਰ ਕੋਰੋਨ ਪੀਰੀਅਡ ਵਿਚ ਲੋਕਾਂ ਦੀ ਸੇਵਾ ਵਿਚ ਜੁਟਿਆ ਹੋਇਆ ਹੈ, ਉਥੇ ਹੀ ਕਾਂਗਰਸ ਪਾਰਟੀ, ਜੋ ਕਿ ਪੰਜਾਬ ਤੇ ਆਧਾਰਤ ਹੈ, ਲੋਕਾਂ ਦੀਆਂ ਲਾਸ਼ਾਂ ਤੇ ਵੀ ਨੋਟ ਗਿਣ ਰਹੀ ਹੈ।…