ਲੁਧਿਆਣਾ

12 ਕਿਲੋ ਭੁੱਕੀ ਸਮੇਤ ਇਕ ਵਿਅਕਤੀ ਗ੍ਰਿਫਤਾਰ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਚਰਨਜੀਤ ਸਿੰਘ ਸੋਹਲ ਏ ਆਈ ਪੀ ਐਸ ਸੀਨੀਅਰ ਪੁਲਸ ਕਪਤਾਨ ਲੁਧਿਆਣਾ ਦਿਹਾਤੀ ਵਲੋਂ ਸਮਾਜ ਨੂੰ ਨਸ਼ਾ ਮੁਕਤ ਕਰਨ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰ ਲਈ ਵਿੱਢੀ ਵਿਸ਼ੇਸ਼ ਮੁਹਿੰਮ ਨੂੰ ਮੱਦੇਨਜ਼ਰ ਰੱਖ…

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪੁਲਿਸ ਤਸ਼ੱਦਦ ਦੀ ਸ਼ਿਕਾਰ ਪੀੜ੍ਹਤ ਲੜਕੀ ਨਾਲ ਕੀਤੀ ਮੁਲਾਕਾਤ

ਪਰਿਵਾਰ ਨੂੰ ਦਿੱਤਾ ਭਰੋਸਾ, ਮਾਮਲਾ ਮੁੱਖ ਮੰਤਰੀ ਦੇ ਧਿਆਨ 'ਚ ਲਿਆਂਦਾ ਜਾਵੇਗਾ ਲੁਧਿਆਣਾ/ਜਗਰਾਉਂ 23 ਜੂਨ (ਅਮਿਤ ਖੰਨਾ ) - ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕਥਿਤ ਤੌਰ'ਤੇ ਪੁਲਿਸ ਤਸ਼ੱਦਦ ਦੀ …

ਜਗਰਾਉਂ ਰੇਲਵੇ ਸਟੇਸ਼ਨ ਕਿਸਾਨ ਸ਼ੰਘਰਸ਼ ਪਹੁੰਚਿਆ  266 ਵੇ ਦਿਨ  ਸ਼ਹੀਦਾਂ ਨੂੰ ਕੀਤਾ ਗਿਆ ਸਿਜਦਾ  

ਜਗਰਾਉਂ , 23 ਜੂਨ (ਸਤਪਾਲ ਸਿੰਘ ਦੇਹਡ਼ਕਾ, ਮਨਜਿੰਦਰ ਗਿੱਲ )  ਅੱਜ ਦੇ ਦਿਨ ਬੰਗਾਲ ਦੇ ਮਿਦਨਾਪੁਰ ਜਿਲੇ ਦੇ ਪਿੰਡ ਮੋਹਨਪੁਰ ਵਿਖੇ ਜਨਮੇ ਦੇਸ਼ ਭਗਤ ਰਜਿੰਦਰ ਨਾਥ ਲਹਿਰੀ ਦੇ ਜਨਮ ਦਿਨ ਤੇ ਰੇਲ ਪਾਰਕ ਧਰਨੇ ਚ ਧਰਨਾਕਾਰੀਆਂ ਨੇ ਸ਼ਹੀਦ…

ਕਾਂਗਰਸ ਪਾਰਟੀ ਵਲੋਂ ਆਪਣੇ ਚਹੇਤਿਆਂ ਨੂੰ ਨੌਕਰੀਆਂ ਦੇ ਕੇ ਪੰਜਾਬ ਦੇ ਲੌਕਾਂ ਨਾਲ ਧੋਖਾ ਕੀਤਾ-ਲੋਕ ਇਨਸਾਫ ਪਾਰਟੀ

ਲੁਧਿਆਣਾ (ਗੁਰਕੀਰਤ ਸਿੰਘ) 2017 ਦੀਆਂ ਚੋਣਾਂ ਵਿੱਚ ਕਾਂਗਰਸ ਸਰਕਾਰ ਘਰ ਘਰ ਨੌਕਰੀਆਂ ਦੇਣ ਦਾ ਵਾਅਦਾ ਕਰ ਸੱਤਾ ਵਿਚ ਆਈ ਸੀ। ਪਰ ਹੁਣ ਕਾਂਗਰਸ ਪਾਰਟੀ ਵਲੋਂ ਆਪਣੇ ਚਹੇਤਿਆਂ ਨੂੰ ਨੌਕਰੀਆਂ ਦੇ ਕੇ ਇਹ ਵਾਅਦਾ ਪੂਰਾ ਕਰ ਦਿੱਤਾ ਗਿਆ। ਵਿ…

ਪਿੰਡ ਲੱਖਾ ਵਿਖੇ ਅੌਰਤ ਦਾ ਕਤਲ 

ਹਠੂਰ  ਜੂਨ 2021 (ਗੁਰਕੀਰਤ ਸਿੰਘ) ਪਿੰਡ ਲੱਖਾ ਵਿਖੇ ਇਕ ਬਜ਼ੁਰਗ ਮਾਤਾ ਸ਼ਾਂਤੀ ਦੇਵੀ (75) ਦਾ ਕਤਲ ਅਤੇ ੳੁਸ ਦੇ ਪਤੀ ਪੰਡਤ ਹਰੀਪਾਲ (86) ਦੇ ਲਾਪਤਾ ਹੋਣ ਦੀ ਖਬਰ ਮਿਲੀ ਹੈ।ਕਤਲ ਕਿਵੇਂ ਨੇ, ਕਿੳਂ ਤੇ ਕਿਸ ਨੇ ਕੀਤਾ ਪੁਲਿਸ ਜਾਂਚ …

ਸ਼ਿਵਾਲਿਕ ਅਤੇ ਯੂਥ ਆਗੂਆਂ ਵੱਲੋਂ ਧਾਲੀਵਾਲ ਦਾ ਕੀਤਾ ਗਿਆ ਸਨਮਾਨ

ਲੁਧਿਆਣਾ 23 ਜੂਨ 2021 (ਗੁਰਕੀਰਤ ਸਿੰਘ) ਪ੍ਰਭਜੋਤ ਸਿੰਘ ਧਾਲੀਵਾਲ ਨੂੰ ਯੂਥ ਅਕਾਲੀ ਦਲ ਦਾ ਕੌਮੀ ਬੁਲਾਰਾ ਬਣਾਏ ਜਾਣ ਦੀ ਖੁਸ਼ੀ ਵਿੱਚ ਮਾਣ ਸਨਮਾਨ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ ਇਸੇ ਤਹਿਤ ਸੀਨੀਅਰ ਅਕਾਲੀ ਆਗੂ ਦਰਸ਼ਨ ਸਿੰਘ ਸ਼ਿਵਾਲ…

ਮੰਡੀ ਦੇ ਫੜ ਦਾ ਕੀਤਾ ਉਦਘਾਟਨ

           ਜਗਰਾਉਂ (ਅਮਿਤ ਖੰਨਾ)  ਮਾਰਕੀਟ ਕਮੇਟੀ ਜਗਰਾਉਂ ਅਧੀਨ ਪਿੰਡ ਕਾਉਂਕੇ ਕਲਾਂ ਵਿਖੇ ਮੰਡੀ ਦੇ ਫੜ ਦਾ ਉਦਘਾਟਨ ਕੀਤਾ ਗਿਆ  ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਦੱਸਿਆ ਕਿ ਪਿੰਡ ਕਾਉਂ…

ਨਗਰ ਕੌਂਸਲ ਜਗਰਾਓਂ ਦਾ ਮਨੋਹਰ ਸਿੰਘ ਨੇ ਈ ਓ ਵਜੋਂ ਸੰਭਾਲਿਆ ਅਹੁਦਾ

  ਜਗਰਾਓਂ, 23 ਜੁਨ (ਅਮਿਤ ਖੰਨਾ, ) ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਬੀਤੇ ਗਏ ਆਰਡਰਾਂ ਮੁਤਾਬਿਕ  ਨਗਰ ਕੌਂਸਲ ਮੁੱਲਾਂਪੁਰ ਦਾਖਾ ਦੇ  ਕਾਰਜ ਸਾਧਕ ਅਫਸਰ ਮਨੋਹਰ ਸਿੰਘ ਨੂੰ ਨਗਰ ਕੌਂਸਲ ਜਗਰਾਓਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ  ਚਾਰਜ…

ਨਗਰ ਕੌਂਸਲ ਜਗਰਾਓਂ ਦਾ ਮਨੋਹਰ ਸਿੰਘ ਨੇ ਈ ਓ ਵਜੋਂ ਸੰਭਾਲਿਆ ਅਹੁਦਾ

  ਜਗਰਾਓਂ, 23 ਜੁਨ (ਅਮਿਤ ਖੰਨਾ, ) ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਬੀਤੇ ਗਏ ਆਰਡਰਾਂ ਮੁਤਾਬਿਕ  ਨਗਰ ਕੌਂਸਲ ਮੁੱਲਾਂਪੁਰ ਦਾਖਾ ਦੇ  ਕਾਰਜ ਸਾਧਕ ਅਫਸਰ ਮਨੋਹਰ ਸਿੰਘ ਨੂੰ ਨਗਰ ਕੌਂਸਲ ਜਗਰਾਓਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ  ਚਾਰਜ…

ਰਵੀ ਕਾਂਤਾ ਦੂਗਲ ਜੀ ਦੇ ਗਰੁੜ ਪੁਰਾਣ ਦੇ ਪਾਠ ਦਾ ਭੋਗ ਅਤੇ ਰਸਮ ਪਗੜੀ ਕਲ 

ਜਗਰਾਓਂ, 23 ਜੁਨ (ਅਮਿਤ ਖੰਨਾ, ) ਬੀਤੇ ਦਿਨੀਂ ਬੀਜੇਪੀ ਜ਼ਿਲ•ਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਗੌਰਵ ਖੁੱਲਰ ਦੀ ਸੱਸ ਰਵੀ ਕਾਂਤਾ ਦੁੱਗਲ ਪਤਨੀ ਸਵਰਗਵਾਸੀ ਜਗਦੀਸ਼ ਕੁਮਾਰ ਦੁੱਗਲ ਪ੍ਰਭੂ ਚਰਨਾਂ ਚ ਜਾ ਬਿਰਾਜੇ ਸਨ  ਉਨ•ਾਂ ਦੇ ਗਰੁੜ ਪੁਰ…