ਲੁਧਿਆਣਾ

ਮਲੀਨ ਯੋਗੀ ਸੋਮਨਾਥ ਜੀ ਦੀ ਪੰਜਵੀਂ ਬਰਸੀ ਤੇ ਹਵਨ ਯੱਗ ਅਤੇ ਭੰਡਾਰਾ ਕਰਵਾਇਆ

 ਜਗਰਾਉਂ (ਅਮਿਤ ਖੰਨਾ  ) ਬਾਬਾ ਬਾਲਕ ਨਾਥ ਕਪਿਲ ਆਸ਼ਰਮ ਡੇਰਾ ਯੋਗੀ ਸੋਮਨਾਥ ਨੇੜੇ ਸ਼ਿਵ ਬਾੜੀ ਡੱਲਾ ਰੋੜ ਵਿਖੇ ਯੋਗੀ ਸੋਮਨਾਥ ਜੀ ਦੀ ਪੰਜਵੀਂ ਬਰਸੀ ਮਨਾਈ ਗਈ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲ…

ਸਰਕਾਰ ਕੋਝੀਆਂ ਚਾਲਾਂ ਬੰਦ ਕਰਕੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕੱਢੇ -ਜਿਲ੍ਹਾ ਪ੍ਰਧਾਨ ਅਰੁਣ ਗਿੱਲ

ਜਗਰਾਉਂ , 28 ਜੂਨ (ਪੱਪੂ )   ਅੱਜ ਮਿਤੀ 28-06-2021 ਨੂੰ ਸਫਾਈ ਸੇਵਕ ਯੂਨੀਅਨ ਪੰਜਾਬ ਮਿਉਂਸਪਲ ਐਕਸ਼ਨ ਕਮੇਟੀ ਦੇ ਸੱਦੇ ਤੇ ਹੜਤਾਲ 47ਵੇਂ ਦਿਨ ਵਿੱਚ ਦਾਖਲ ਹੋ ਜਾਣ ਤੇ ਅਤੇ ਪੰਜਾਬ ਸਰਕਾਰ ਵੱਲੋਂ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾ…

ਲਾਇਬ੍ਰੇਰੀ ਦੀ ਸਥਾਪਨਾ ਸਬੰਧੀ ਵਫ਼ਦ ਨਗਰ ਕੌਂਸਲ ਪ੍ਰਧਾਨ ਨੂੰ ਮਿਲਿਆ

(ਜਾਣਕਾਰੀ ਦਿੰਦੇ ਹੋਏ ਪ੍ਰਧਾਨ ਹੇਰਾਂ, ਰਣਜੀਤ ਹਠੂਰ ਤੇ ਇਕਬਾਲ ਸਿੰਘ ਰਸੂਲਪੁਰ) ਜਗਰਾਉਂ ( ਮਨਜਿੰਦਰ ਗਿੱਲ    ) ਡਾਕਟਰ ਅੰਬੇਡਕਰ ਵੈਲ਼ਫੇਅਰ ਟਰੱਸਟ ਦੇ ਪ੍ਰਧਾਨ ਸਰਬਜੀਤ ਸਿੰਘ ਹੇਰਾਂ ਦੀ ਅਗਵਾਈ 'ਚ ਇਕ ਵਫਦ ਨਗਰ ਕੌਂਸਲ ਪ੍ਰਧਾਨ…

ਵਾਰਡ ਨੰਬਰ 3 ਦੇ  ਕੌਂਸਲਰ ਵੱਲੋਂ ਲਗਾਇਆ ਗਿਆ ਮੁਫਤ ਕੋਰੋਨਾ ਵੈਕਸੀਨ ਕੈਂਪ 

ਜਗਰਾਓਂ 28  ਜੂਨ  ( ਅਮਿਤ   ਖੰਨਾ ) ਨਗਰ ਕੌਂਸਲ ਅਧੀਨ ਆਉਂਦੇ ਵਾਰਡ ਨੰਬਰ 3 ਵਿਚ ਗੁਰਦੁਆਰਾ ਸਿੰਘ ਸਭਾ  ਮੁਹੱਲਾ ਗੁਰੂ ਤੇਗ ਬਹਾਦਰ ਨਗਰ ਵਿਖੇ ਕੌਂਸਲਰ  ਰਾਜਿੰਦਰ ਕੌਰ ਠੁਕਰਾਲ  ਅਤੇ ਉਨ੍ਹਾਂ ਦੇ ਪਤੀ ਸਾਬਕਾ ਕੌਂਸਲਰ ਅਜੀਤ ਸਿੰਘ ਠ…

ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਨੇ ਮਨਾਇਆ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ  

ਨਸ਼ਿਆਂ ਦੀ ਦਲਦਲ ਚੋਂ ਬਾਹਰ ਆ ਚੁੱਕੇ ਨੌਜਵਾਨਾਂ ਦਾ ਕੀਤਾ ਵਿਸ਼ੇਸ਼ ਸਨਮਾਨ   ਮਹਿਲ ਕਲਾਂ/ਬਰਨਾਲਾ-28 ਜੂਨ-(ਗੁਰਸੇਵਕ ਸੋਹੀ)-  ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਵੱਲੋਂ ਅੱਜ ਸਥਾਨਕ ਕਸਬੇ ਅੰਦਰ  ਕੌਮਾਂਤਰੀ ਨਸ਼ਾ ਵਿਰੋਧੀ …

ਰਾਜਨੀਤਕ ਆਗੂ ਅਤੇ ਸਮੂਹ ਕੌਂਸਲਰ ਸਹਿਬਾਨ ਸਫਾਈ ਕਰਮਚਾਰੀਆਂ ਦੀਆਂ ਸੇਵਾਵਾਂ ਬਹਾਲ ਕਰਵਾਉਣ ਲਈ ਪੰਜਾਬ ਸਰਕਾਰ ਤੇ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਦਬਾਅ ਬਣਾਉਣ - ਅਰੁਣ ਗਿੱਲ 

ਜਗਰਾਉਂ, 28 ਜੂਨ (ਪੱਪੂ)  ਮਿਤੀ 27-06-2021 ਨੂੰ ਸਫਾਈ ਸੇਵਕ ਯੂਨੀਅਨ ਪੰਜਾਬ ਮਿਉਂਸਪਲ ਐਕਸ਼ਨ ਕਮੇਟੀ ਦੇ ਸੱਦੇ ਤੇ ਸਫਾਈ ਯੂਨੀਅਨ ਜਗਰਾਉਂ ਬ੍ਰਾਂਚ ਦੀ ਹੜਤਾਲ ਅੱਜ 47ਵੇਂ ਦਿਨ ਵੀ ਜਾਰੀ ਅੱਜ ਸਮੂਹ ਕੌਂਸਲਰ ਸਹਿਬਾਨ, ਪ੍ਰਧਾਨ ਨਗਰ ਕ…

ਐਮਰਜੈਂਸੀ ਭਾਰਤ ਦੇ ਇਤਿਹਾਸ ਦਾ ਕਾਲਾ ਪੰਨਾ - ਖੁੱਲਰ

            ਜਗਰਾਉਂ (ਅਮਿਤ ਖੰਨਾ ) ਐਸੋਸੀਏਸ਼ਨ ਸੂਬਾ ਪ੍ਰਧਾਨ ਅਸ਼ਵਨੀ   ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ  ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਗਰਾਉਂ ਦੇ ਅਹੁਦੇਦਾਰਾਂ ਨੇ  ਐਮਰਜੈਂਸੀ ਦੇ ਮਾੜੇ ਸਮੇਂ  ਦੌਰਾਨ ਜੇਲ੍ਹ ਕੱਟ ਚੁੱਕੇ ਜਗ…

ਲੁਧਿਆਣਾ ਦਿਹਾਤੀ ਪੁਲੀਸ ਨੇ ਇੰਟਰਨੈਸ਼ਨਲ ਐਂਟੀ ਡਰੱਗਜ਼ ਡੇ ਸਿਟੀ ਯੂਨੀਵਰਸਟੀ ਦੇ ਸਹਿਯੋਗ ਨਾਲ ਮਨਾਇਆ

ਜਗਰਾਓਂ 28  ਜੂਨ  ( ਅਮਿਤ   ਖੰਨਾ ) ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਸਹਿਯੋਗ ਨਾਲ  ਜਗਰਾੳ ਵੈਲਫੇਅਰ ਸੁਸਾਇਟੀ ਵੱਲੋ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ, ਚੇਅਰਮੈਨ ਰਜਿੰਦਰ ਜੈਨ,ਮੈਂਬਰ ਰਾਜ ਕੁਮਾਰ ਭੱਲਾ,ਡਾ:ਨਰਿੰਦਰ ਸਿੰਘ ਅਰੋੜਾ,ਬ…

ਪੁੁਲਿਸ ਭਰਤੀ ਲਈ ਜਗਰਾੳ ਪੁੁਲਿਸ ਨੇ ਕਰਵਾਏ ਟਰਾਇਲ 

ਜਗਰਾਓਂ, 28 ਜੁਨ (ਅਮਿਤ ਖੰਨਾ, ) ਪੰਜਾਬ ਪੁਲਿਸ ਚ ਮਰਦ-ਔਰਤਾਂ ਦੀ ਭਰਤੀ ਨੂੰ ਲੈ ਕੇ ਅੱਜ ਪੁਲਿਸ ਜ਼ਿਲ•ਾ ਲੁਧਿਆਣਾ ਦਿਹਾਤੀ ਦੀ ਪੁਲਿਸ ਵੱਲੋਂ ਚਾਹਵਾਨ ਉਮੀਦਵਾਰਾਂ ਨੂੰ ਮੁਫਤ ਟੇ੍ਨਿੰਗ ਦੇਣ ਲਈ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂ…

ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ ਦੂਸਰਾ ਕੋਰੋਨਾ ਵੈਕਸੀਨੇਸ਼ਨ  ਕੈਂਪ ਮੁਫਤ ਲਗਾਇਆ  

ਜਗਰਾਓਂ, 28 ਜੁਨ (ਅਮਿਤ ਖੰਨਾ,) ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਦੂਸਰਾ ਵੈਕਸੀਨੇਸ਼ਨ ਕੈਂਪ ਗੁਰਦੁਆਰਾ ਭਜਨਗੜ• ਸਾਹਿਬ ਵਿਖੇ ਲਗਾਇਆ ਗਿਆ  ਇਸ ਕੈਂਪ ਦੇ ਮੁੱਖ ਮਹਿਮਾਨ ਸਰਦਾਰ ਮੇਜਰ ਸਿੰਘ ਛ…