ਸਰਬਜੀਤ ਸਿੰਘ ਪਾਰਸ ਦਾ ਪਿੰਡ ਹਲਵਾਰ ਵਿਖੇ ਪਿੰਡ ਵਾਸੀ ਕਿਸਾਨਾਂ ਨੇ ਕੀਤਾ ਸਨਮਾਨ
ਗੁਰੂਸਰ ਸੁਧਾਰ 30 ਜੂਨ (ਜਗਰੂਪ ਸਿੰਘ ਸੁਧਾਰ) ਦਿੱਲੀ ਬਾਰਡਰ ਤੇ ਹਰਿਆਣਾ ਵਾਸੀ ਇੱਕ ਵਿਅਕਤੀ ਵੱਲੋਂ ਅਪਣੇ ਆਪ ਨੂੰ ਅੱਗ ਲਗਾਕੇ ਕਿਸਾਨੀ ਧਰਨੇ ਨੂੰ ਬਦਨਾਮ ਅਤੇ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲੇ ਦੇ ਮਨਸੂਬਿਆਂ ਨੂੰ ਆਪਣੀ ਸੂਝਬੂਝ ਨਾਲ…