ਲੁਧਿਆਣਾ

ਗ੍ਰਾਮ ਪੰਚਾਇਤ ਡੱਲਾ ਨੇ 40 ਧੀਆ ਦੀ ਲੋਹੜੀ ਮਨਾਈ

ਹਠੂਰ,13,ਜਨਵਰੀ-(ਕੌਸ਼ਲ ਮੱਲ੍ਹਾ)-ਸਮੂਹ ਪਿੰਡ ਵਾਸੀਆ ਅਤੇ ਸਮੂਹ ਗ੍ਰਾਮ ਪੰਚਾਇਤ ਡੱਲਾ ਵੱਲੋ ਸਰਪੰਚ ਜਸਵਿੰਦਰ ਕੌਰ ਸਿੱਧੂ ਦੀ ਅਗਵਾਈ ਹੇਠ ਪਿੰਡ ਡੱਲਾ ਵਿਖੇ 40 ਧੀਆ ਦੀ ਲੋਹੜੀ ਮਨਾਈ ਗਈ,ਜਿਸ ਵਿਚ ਪਿੰਡ ਦੀਆ ਔਰਤਾ ਨੇ ਵੱਧ ਚੜ੍ਹ ਕੇ …

ਡੀ ਐਸ ਪੀ ਅਤੇ ਪੰਜਾਬ ਸਰਕਾਰ ਦਾ ਪੁੱਤਲਾ ਸਾੜਿਆ

ਜਗਰਾਓ,13,ਜਨਵਰੀ-(ਕੌਸ਼ਲ ਮੱਲ੍ਹਾ)-ਦਲਿਤ ਪਰਿਵਾਰ ਦੀ ਮ੍ਰਿਤਕ ਲੜਕੀ ਕੁਲਵੰਤ ਕੌਰ ਰਸੂਲਪੁਰ ਨੂੰ ਸਾਲ 2005 ਵਿਚ ਜਗਰਾਓ ਪੁਲਿਸ ਵੱਲੋ ਨਜਾਇਜ ਹਿਰਾਸਤ ਵਿਚ ਰੱਖ ਕੇ ਮੌਤ ਦੇ ਮੂੰਹ ਵਿਚ ਭੇਜਣ ਵਾਲੇ ਮੁੱਖ ਦੋਸੀ ਡੀ ਐਸ ਪੀ ਗੁਰਿੰਦਰ ਸਿੰ…

ਕਰ ਭਲਾ ਹੋ ਭਲਾ ਵੱਲੋਂ 30  ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ

ਜਗਰਾਓਂ 12 ਜਨਵਰੀ (ਅਮਿਤ ਖੰਨਾ)-ਜਗਰਾਓਂ ਦੀ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵੱਲੋਂ ਹਰੇਕ ਮਹੀਨੇ ਰਾਸ਼ਨ ਵੰਡਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਲੋਹੜੀ ਦੇ ਤਿਉਹਾਰ ਮੌਕੇ 19ਵੇਂ ਸਮਾਗਮ ’ਚ 30 ਪਰਿਵਾਰਾਂ ਨੂੰ ਰਾਸ਼ਨ ਤਕਸੀਮ ਕੀਤਾ…

ਡੀ .ਏ.ਵੀ. ਸੈਂਟਨੇਰੀ ਪਬਲਿਕ ਸਕੂਲ ਵਿੱਚ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਨ ਮਨਾਇਆ ਗਿਆ

ਜਗਰਾਓਂ 12 ਜਨਵਰੀ (ਅਮਿਤ ਖੰਨਾ)-ਡੀ.ਏ.ਵੀ ਸੈਂਟਨੇਰੀ ਪਬਲਿਕ ਸਕੂਲ ਜਗਰਾਉਂ ਵਿੱਚ ਅੱਜ ਮਹਾਨ ਸਮਾਜ ਸੁਧਾਰਕ ਅਤੇ ਰਾਮ ਕ੍ਰਿਸ਼ਨ ਮਿਸ਼ਨ ਦੇ ਸੰਸਥਾਪਕ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਨ ਮਨਾਇਆ ਗਿਆ। ਇਸ ਦਿਨ ਤੇ ਅਭਾਸੀ ਜਮਾਤਾਂ ਵਿੱ…

ਪੰਜਾਬ ਵਿਚ ਅਗਲੀ ਸਰਕਾਰ ਅਕਾਲੀ ਦਲ ਦੀ ਬਣੇਗੀ - ਕੰਵਲਜੀਤ ਸਿੰਘ ਮੱਲ੍ਹਾ

ਜਗਰਾਓਂ 12 ਜਨਵਰੀ ( ਅਮਿਤ ਖੰਨਾ )-ਸ਼੍ਰੋਮਣੀ ਅਕਾਲੀ ਦਲ ਦੀ ਪੀ.ਏ.ਸੀ. ਦੇ ਮੈਂਬਰ ਅਤੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ ਨੇ ਅੱਜ ਇਥੇ ਇਕ ਪ੍ਰੈੱਸ ਬਿਆਨ ਚ ਦਾਅਵਾ ਕੀਤਾ ਕਿ ਪੰਜਾਬ ਵਿਚ ਅਗਲੀ ਸਰਕਾਰ ਅਕਾਲੀ ਦਲ ਦੀ ਬਣੇਗੀ ਅਤ…

ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿਿਦਆ ਮੰਦਰ ਜਗਰਾਉਂ ਵਿਖੇ ਪ੍ਰਚਾਰ ਪ੍ਰਸਾਰ ਦੀ ਬੈਠਕ ਹੋਈ ਸੰਪੂਰਨ

ਜਗਰਾਓਂ 12 ਜਨਵਰੀ (ਅਮਿਤ ਖੰਨਾ)-ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਪ੍ਰਚਾਰ ਪ੍ਰਸਾਰ ਦੀ ਬੈਠਕ ਹੋਈ ਸੰਪੂਰਨ। ਬੈਠਕ ਦੀ ਸ਼ੁਰੂਆਤ ਵੰਦਨਾ ਦੁਆਰਾ ਕੀਤੀ ਗਈ। ਬੈਠਕ ਵਿੱਚ ਆਏ ਹੋਏ…

ਲੋਕ ਸੇਵਾ ਸੋਸਾਇਟੀ ਵੱਲੋਂ ਝੁੱਗੀਆਂ ਵਿਚ ਮਹਿਲਾਵਾਂ ਨੂੰ ਨਵੇਂ ਸੂਟ ਅਤੇ ਬੱਚਿਆਂ ਨੂੰ ਬਿਸਕੁਟ ਵੰਡੇ

ਜਗਰਾਓਂ 11 ਜਨਵਰੀ (ਅਮਿਤ ਖੰਨਾ)-ਲੋਕ ਸੇਵਾ ਸੋਸਾਇਟੀ ਵੱਲੋਂ ਅੱਜ ਝੁੱਗੀਆਂ ਵਿਚ ਰਹਿੰਦੀ ਗ਼ਰੀਬ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਨਵੇਂ ਸੂਟ ਅਤੇ ਬੱਚਿਆਂ ਨੂੰ ਬਿਸਕੁਟ ਵੰਡੇ ਗਏ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜ…

ਲੁਧਿਆਣਾ ਚ ਅਕਾਲੀ ਦਲ ਨੂੰ ਵੱਡਾ ਝਟਕਾ, ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਦੀਪ ਗੋਸ਼ਾ ਅਸਤੀਫਾ ਦੇ ਕੇ ਭਾਜਪਾ ਚ ਸ਼ਾਮਲ

ਜਗਰਾਓਂ 11 ਜਨਵਰੀ (ਅਮਿਤ ਖੰਨਾ)-ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਯੂਥ ਪ੍ਰਧਾਨ ਅਤੇ ਜੁਝਾਰੂ ਆਗੂ ਗੁਰਦੀਪ ਗੋਸ਼ਾ ਨੇ ਆਖਰਕਾਰ ਪਾਰਟੀ ਛੱਡ ਦਿੱਤੀ। ਲੰਬੇ ਸਮੇਂ ਤੋਂ ਇਹ…

ਕਤਲ ਦਾ ਮੁੱਖ ਦੋਸੀ ਗ੍ਰਿਫਤਾਰ

 ਹਠੂਰ,11 ਜਨਵਰੀ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਪਿੰਡ ਡੱਲਾ ਦੇ ਬਲਦੇਵ ਸਿੰਘ ਉਰਫ ਦੇਵ ਦਾ ਪਿੰਡ ਡੱਲਾ ਦੇ ਹੀ ਚਾਰ ਵਿਅਕਤੀਆ ਨੇ ਤੇਜ ਹਥਿਆਰਾ ਨਾਲ ਕਤਲ ਕਰ ਦਿੱਤਾ ਸੀ।ਇਨ੍ਹਾ ਚਾਰ ਵਿਅਕਤੀਆ ਵਿਚੋ ਤਿੰਨ ਵਿਅਕਤੀਆ ਨੂੰ ਹਠੂਰ ਪੁਲਿ…

ਅਲੌਕਿਕ ਨਗਰ ਕੀਰਤਨ ਪਿੰਡ ਮੱਲ੍ਹਾ ਅਤੇ ਰਸੂਲਪੁਰ ਵਿਖੇ ਪੁੱਜਾ

ਹਠੂਰ,11 ਜਨਵਰੀ- (ਕੌਸ਼ਲ ਮੱਲ੍ਹਾ)-ਹਰ ਸਾਲ ਦੀ ਤਰ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਵੱਲੋ ਇਲਾਕੇ ਦੀ ਸਮੂਹ ਸੰਗਤਾ ਦੇ ਵਿਸੇਸ ਯੋਗਦ…