ਲੁਧਿਆਣਾ

ਬਲੌਜ਼ਮਜ਼ ਕਾਨਵੈਂਟ ਦੇ ਅਧਿਆਪਕਾਂ ਵੱਲੋਂ ਨਵੀਂ ਖੋਜ

ਜਗਰਾਓਂ 18 ਜਨਵਰੀ (ਅਮਿਤ ਖੰਨਾ)-ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਸਾਇੰਸ (ਿਿਫਜਕਸ) ਵਿਸ਼ੇ ਦੇ ਅਧਿਆਪਕ ਮਿ:ਵਿਰਾਟ ਨੇ ਆਪਣੀ ਮਿਹਨਤ ਸਦਕਾ ਸਮੇਂ ਦੀ ਮਹਿੰਗੀ ਚੱਲ ਰਹੀ ਦੌੜ ਵਿਚ ਥੋੜ੍ਹੇ ਜਿਹੇ ਖਰਚੇ ਨਾਲ ਸੋਲਰ ਸਿਸਟਮ ਨਾਲ ਚੱਲਣ ਵਾਲੇ ਇਕ …

ਸੀ ਪੀ ਆਈ (ਐਮ)ਦੀ ਮੀਟਿੰਗ ਹੋਈ

ਜਗਰਾਓ,ਹਠੂਰ,18,ਜਨਵਰੀ-(ਕੌਸ਼ਲ ਮੱਲ੍ਹਾ)-ਅੱਜ ਸੀ ਪੀ ਆਈ (ਐਮ)ਦੀ ਤਹਿਸੀਲ ਪੱਧਰੀ ਮੀਟਿੰਗ ਮੁਖਤਿਆਰ ਸਿੰਘ ਢੋਲਣ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਸਬ ਦਫਤਰ ਵਿਚ ਹੋਈ।ਇਸ ਮੀਟਿੰਗ ਵਿਚ ਵੱਖ-ਵੱਖ ਮੁੱਦਿਆ ਤੇ ਵਿਚਾਰਾ ਕੀਤੀਆ ਗਈਆ ਅਤੇ ਇਨ੍…

20 ਜਨਵਰੀ ਨੂੰ ਦਿੱਤਾ ਜਾਵੇਗਾ ਰੋਸ ਧਰਨਾ

ਹਠੂਰ,18,ਜਨਵਰੀ-(ਕੌਸ਼ਲ ਮੱਲ੍ਹਾ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਜਿਲ੍ਹਾ ਲੁਧਿਆਣਾ ਦੀ ਕਮੇਟੀ ਵੱਲੋ ਪੁਲਿਸ-ਸਿਆਸੀ ਠੱਗੀ ਮਾਰਨ ਵਾਲਿਆ ਦੇ ਗੱਠਜੋੜ ਵਿਰੁੱਧ 20 ਜਨਵਰੀ ਦਿਨ ਵੀਰਵਾਰ ਨੂੰ ਸਵੇਰੇ ਗਿਆਰਾ ਵਜੇ ਐਸ ਐਸ ਪੀ ਦਫਤਰ ਜਗਰਾਓ ਅੱ…

ਪੰਜਾਬ ਵਿਚ ਵੋਟਾਂ ਦੀ  ਤਾਰੀਖ਼ ਬਦਲ ਗਈ ਹੈ ਹੁਣ 20 ਫਰਵਰੀ ਨੂੰ ਵੋਟਾਂ ਪੈਣਗੀਆਂ 

ਜਗਰਾਓਂ 17 ਜਨਵਰੀ (ਅਮਿਤ ਖੰਨਾ)-ਪੰਜਾਬ ਵਿਧਾਨ ਸਭਾ ਚੋਣਾਂ ਹੁਣ 20 ਫਰਵਰੀ ਨੂੰ ਹੋਣਗੀਆਂ ੍ਟ ਭਾਰਤ ਚੋਣ ਕਮਿਸ਼ਨ ਵਲੋਂ ਇਹ ਐਲਾਨ ਕੀਤਾ ਗਿਆ ਹੈ ੍ਟ ਜ਼ਿਕਰਯੋਗ ਹੈ ਕਿ 25 ਜਨਵਰੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਹੋ ਸਕਣਗੇ ੍ਟ ਉੱਥੇ ਹੀ 1 ਫ…

ਰਿਲਾਇੰਸ ਕੰਪਨੀ ਦੇ ਟ੍ਰੈਂਡਸ ਨਵੇਂ ਕੱਪੜਿਆਂ ਦਾ ਸ਼ੋਅਰੂਮ ਖੋਲ੍ਹਿਆ

ਜਗਰਾਓਂ 17 ਜਨਵਰੀ (ਅਮਿਤ ਖੰਨਾ)-ਜਗਰਾਉਂ ਵਾਸੀਆਂ ਦੀ ਮੁੱਖ ਮੰਗ ਨੂੰ ਰੱਖਦੇ ਹੋਏ  ਰਿਲਾਇੰਸ ਕੰਪਨੀ ਦੇ ਟ੍ਰੈਂਡਸ ਨਵੇਂ ਰੈਡੀਮੇਟ ਕੱਪੜਿਆਂ ਦਾ ਸ਼ੋਅਰੂਮ  ਸ੍ਰੀ ਰੂਪ ਟਾਵਰਸ ਰਿਲਾਇੰਸ  ਸਟੋਰ ਦੇ ਨਾਲ ਖੋਲ੍ਹਿਆ ਗਿਆ  ਜਿਸ ਦਾ ਉਦਘਾਟਨ …

ਦੋਸ਼ੀ ਡੀ.ਐਸ ਐਸ ਪੀ ਤੇ ਸਰਪੰਚ ਦੀ ਗ੍ਰਿਫਤਾਰੀ ਲਈ ਵਫਦ ਆਈ.ਜੀ. ਪਰਮਾਰ ਨੂੰ ਮਿਲਿਆ  

ਜਗਰਾਉਂ 17 ਜਨਵਰੀ ( ਜਸਮੇਲ ਗ਼ਾਲਿਬ )  ਅਨੁਸੂਚਿਤ ਜਾਤੀ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖਣ ਤੇ ਝੂਠਾ ਕੇਸ ਪਾਉਣ ਦੇ ਮਾਮਲੇ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਲਈ ਅੱਜ ਕਿਰ…

67 ਵਾਂ ਲਾਲਾ ਲਾਜਪਤ ਰਾਏ ਖੇਡ ਮੇਲਾ ਢੁੱਡੀਕੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ - ਸਰਪੰਚ ਢਿੱਲੋਂ ਰਾਜਾ ਢੁੱਡੀਕੇ

  29 ਜਨਵਰੀ ਨੂੰ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਅੱਠ ਨਾਮਵਰ ਅਕੈਡਮੀਆਂ ਦੇ ਹੋਣਗੇ ਫਸਵੇਂ ਮੁਕਾਬਲੇ  ਅਜੀਤਵਾਲ ,16 ਜਨਵਰੀ (ਬਲਵੀਰ ਸਿੰਘ ਬਾਠ)   ਮੋਗਾ ਜ਼ਿਲ੍ਹੇ ਦੇ ਲਾਲਾ ਲਾਜਪਤ ਰਾਏ ਅਤੇ ਗਦਰੀ ਬਾਬਿਆਂ ਦੇ ਯਾਦਗਾਰੀ ਪਿੰਡ ਢੁੱ…

ਡੀ ਐੱਸ ਪੀ ਗੁਰਵਿੰਦਰ ਬੱਲ ਦੀ ਗ੍ਰਿਫ਼ਤਾਰੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ  ਵੱਲੋਂ ਕਾਉਂਕੇ ਕਲਾਂ ਵਿਖੇ ਅਰਥੀ ਫੂਕੀ ਗਈ

ਕਾਉਂਕੇ ਕਲਾਂ , 16 ਜਨਵਰੀ (ਜਸਮੇਲ ਗਾਲਿਬ ) ਅੱਜ ਪਿੰਡ ਕਾਓਂਕੇ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਜਗਰਾਂਓ ਵਿਖੇ 17 ਵਰੇ ਪਹਿਲਾਂ ਤੈਨਾਤ ਰਹੇ ਡੀ ਐਸ ਪੀ ਗੁਰਿੰਦਰ ਸਿੰਘ ਬੱਲ ਅਤੇ ਉਸਦੇ ਸਹਿ ਦੋਸ਼ੀਆਂ ਦੀ ਅਰਥੀ ਫੂਕੀ…

ਵਿਧਾਨ ਸਭਾ ਹਲਕਾ ਦਾਖਾ ਤੋਂ  ਕਾਂਗਰਸ ਦੇ ਉਮੀਦਵਾਰ ਸੰਦੀਪ ਸੰਧੂ ਵੱਡੀ ਲੀਡ ਨਾਲ ਜਿੱਤਣਗੇ:ਸਰਪੰਚ ਜੋਗਾ ਸਿੰਘ ਢੋਲਣ

ਜਗਰਾਉਂ 16 ਜਨਵਰੀ (ਜਸਮੇਲ ਗ਼ਾਲਿਬ)ਵਿਧਾਨ ਸਭਾ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਵੱਲੋਂ ਕੈਪਟਨ ਸੰਦੀਪ ਸੰਧੂ ਦੇ ਉਮੀਦਵਾਰ ਦਾ ਜਿਉਂ ਹੀ ਐਲਾਨ ਹੋਇਆ ਤਾਂ ਕਾਂਗਰਸੀ ਵਰਕਰਾਂ ਚ ਖੁਸ਼ੀ ਦੀ ਲਹਿਰ ਦੌੜ ਗਈ।ਟਿਕਟ ਦੇਣ ਦੇ ਮਾਮਲੇ ਵਿੱਚ ਅੜਿ…

ਕੈਪਟਨ ਸੰਦੀਪ ਸੰਧੂ ਨੂੰ ਹਲਕੇ ਦਾਖੇ ਤੋਂ ਕਾਂਗਰਸੀ ਉਮੀਦਵਾਰ ਐਲਾਨਣ ਦੀ ਖ਼ੁਸ਼ੀ ਵਿੱਚ ਕਾਂਗਰਸੀ ਵਰਕਰਾਂ ਚ ਜੋਸ਼ 

ਜਗਰਾਓਂ 16 ਜਨਵਰੀ (ਅਮਿਤ ਖੰਨਾ)-ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਵਲੋਂ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਸੋਨੀਆਂ ਗਾਂਧੀ ਦੀ ਰਹਿਨੁਮਾਈ ਹੇਠ ਪੇਸ਼ ਕੀਤੀ ਗਈ ਉਮੀਦਵਾਰਾਂ ਦੀ ਸੂਚੀ ਚ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰ…