ਲੁਧਿਆਣਾ

ਬਿਜਲੀ ਦੀਆ ਤਾਰਾ ਚੋਰੀ ਵਾਲੇ ਕਾਬੂ

ਹਠੂਰ,15,ਜਨਵਰੀ-(ਕੌਸ਼ਲ ਮੱਲ੍ਹਾ)-ਖੇਤਾ ਦੀਆ ਮੋਟਰਾ ਤੋ ਬਿਜਲੀ ਦੀਆ ਤਾਰਾ ਚੋਰੀ ਕਰਨ ਵਾਲੇ ਤਿੰਨ ਚੋਰਾ ਨੂੰ ਹਠੂਰ ਪੁਲਿਸ ਨੇ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਹਠੂਰ ਦੇ ਏ ਐਸ ਆਈ ਮਨੋਹਰ ਲਾਲ ਨੇ ਦੱਸਿਆ ਕਿ …

ਆਰਮੀ ਦਿਵਸ ਮੌਕੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਵੱਲੋਂ  ਕਮਾਂਡਰ ਮਿਅੰਕ ਗੁਪਤਾ ਨੂੰ ਬੁੱਕਾ ਦੇ ਕੇ ਸਨਮਾਨਤ ਕੀਤਾ  

ਜਗਰਾਓਂ 15 ਜਨਵਰੀ (ਅਮਿਤ ਖੰਨਾ)-ਜਗਰਾਉਂ ਦੇ ਪ੍ਰਸਿੱਧ ਵਿਿਦਅਕ ਸੰਸਥਾ ਐੱਸ ਬੀ ਲਾਹੌਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ  ਅਤੇ ਸਕੂਲ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਦੀ ਅਗਵਾਈ ਹੇਠ ਆਰਮੀ ਦਿਵਸ ਦੀ ਖੁਸ਼ੀ ਪ੍ਰਗਟਾਉਂਦੇ…

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ 

ਜਗਰਾਓਂ 15 ਜਨਵਰੀ (ਅਮਿਤ ਖੰਨਾ)-ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ ੍ਟ ਪਿ੍ੰਸੀਪਲ ਅਨੀਤਾ ਕੁਮਾਰੀ ਨੇ ਅਧਿਆਪਕਾਂ ਨਾਲ ਮਿਲ ਕੇ ਧੂਣੀ ਬਾਲਣ ਦੀ ਰਸਮ ਅਦਾ …

ਲੁਧਿਆਣਾ ਦੀਆਂ 9 ਸੀਟਾਂ ਤੇ ਉਤਾਰੇ ਉਮੀਦਵਾਰ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ

ਜਗਰਾਉਂ, ਗਿੱਲ, ਸਮਰਾਲਾ, ਸਾਹਨੇਵਾਲ, ਲੁਧਿਆਣਾ ਦੱਖਣੀ ਵਿੱਚ ਅਜੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ  ਜਗਰਾਓਂ 15 ਜਨਵਰੀ (ਅਮਿਤ ਖੰਨਾ)-ਕਾਂਗਰਸ ਨੇ ਸ਼ਨੀਵਾਰ ਨੂੰ ਲੁਧਿਆਣਾ ਦੀਆਂ 14 ਚੋਂ 9 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱ…

ਦੋਸ਼ੀ ਡੀ ਐਸ ਪੀ ਏ ਐਸ ਆਈ ਅਤੇ ਸਰਪੰਚ ਦੀ ਗ੍ਰਿਫ਼ਤਾਰੀ ਲਈ ਪਰਿਵਾਰ ਐੱਸ ਡੀ ਐੱਮ ਨੂੰ ਮਿਲਿਆ

ਜਗਰਾਉਂ 14 ਜਨਵਰੀ (ਮਨਜਿੰਦਰ ਗਿੱਲ  ) ਦਲਿਤ ਪਰਿਵਾਰ 'ਤੇ ਅੱਤਿਆਚਾਰਾਂ ਲਈ ਦੋਸ਼ੀ ਡੀਅੈਸਪੀ, ਅੈਸਆਈ ਤੇ ਸਰਪੰਚ ਦੀ ਗ੍ਰਿਫਤਾਰੀ ਲਈ ਪੀੜ੍ਹੀਤ ਪਰਿਵਾਰ ਦੇ ਮੈਂਬਰ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੰਯੁਕਤ ਸਕੱਤਰ ਨਿਰਮਲ ਸਿੰਘ ਧਾਲੀਵਾ…

ਕੁਲਵੰਤ ਭੈਣ ਦਾ ਇਨਸਾਫ ਲੈਣ ਲਈ ਸਾਨੂੰ ਆਪਣੀ ਜਾਨ ਕੁਰਬਾਨ ਕਰਨੀ ਪਵੇ ਉਹ ਵੀ ਕਰਾਂਗੇ- ਪੀਡ਼ਤ ਪਰਿਵਾਰ - Video

ਜਥੇਬੰਦੀਆਂ ਨੇ ਡੀਐਸਪੀ ਗੁਰਿੰਦਰ ਬੱਲ ਦਾ ਝਾਂਸੀ ਰਾਣੀ ਚੌਕ ਵਿੱਚ ਫੂਕਿਆ ਪੁਤਲਾ - ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ

ਸਨਮਤੀ ਵਿਮਲ ਜੈਨ ਪਬਲਿਕ ਸਕੂਲ ਵਿੱਚ ਲੋਹੜੀ ਦਾ ਪ੍ਰਸਿੱਧ ਤਿਉਹਾਰ ਮਨਾਇਆ

ਜਗਰਾਓਂ 14 ਜਨਵਰੀ (ਅਮਿਤ ਖੰਨਾ)-ਸਨਮਤੀ ਵਿਮਲ ਜੈਨ ਪਬਲਿਕ ਸਕੂਲ ਜਗਰਾਉਂ ਵਿੱਚ ਆਨਲਾਈਨ ਅਤੇ ਆਫਲਾਈਨ ਲੋਹੜੀ ਦਾ ਪ੍ਰਸਿੱਧ ਤਿਉਹਾਰ ਮਨਾਇਆ ਗਿਆ  ਸਭ ਤੋਂ ਪਹਿਲਾਂ ਸਕੂਲ ਦੇ ਪ੍ਰਧਾਨ ਸ੍ਰੀ ਰਮੇਸ਼ ਜੈਨ ਡਾਇਰੈਕਟਰ ਮੈਡਮ ਸ੍ਰੀਮਤੀ  ਸ਼ਸ਼ੀ …

ਲੋਕ ਸੇਵਾ ਸੁਸਾਇਟੀ ਵੱਲੋਂ ਸੰਗਰਾਂਦ ਮੌਕੇ 86 ਰਿਕਸ਼ਾ ਚਾਲਕਾਂ ਨੂੰ ਦਸਤਾਨੇ, ਟੋਪੀਆਂ, ਜੁਰਾਬਾਂ, ਮਾਸਕ ਅਤੇ ਰਾਸ਼ਨ ਵੰਡਿਆ 

ਜਗਰਾਓਂ 14 ਜਨਵਰੀ (ਅਮਿਤ ਖੰਨਾ)-ਜਗਰਾਉਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਮਾਘ ਮਹੀਨੇ ਦੀ ਸੰਗਰਾਂਦ ਮੌਕੇ ਅੱਜ 86 ਰਿਕਸ਼ਾ ਚਾਲਕਾਂ ਨੂੰ ਦਸਤਾਨੇ, ਟੋਪੀਆਂ, ਜੁਰਾਬਾਂ, ਮਾਸਕ ਅਤੇ ਰਾਸ਼ਨ ਤਕਸੀਮ ਕੀਤਾ। ਸਥਾਨਕ ਅਰੋੜਾ ਪ੍ਰਾਪਰਟੀ ਐਡਵਾਈਜ਼…

ਗ੍ਰੀਨ ਮਿਸ਼ਨ ਪੰਜਾਬ ਵਲੋਂ ਇਕ ਸਮਾਗਮ ਕਰਕੇ ਧੀਆਂ ਦੀ ਲੋਹੜੀ ਮਨਾਈ 

ਜਗਰਾਓਂ 14 ਜਨਵਰੀ (ਅਮਿਤ ਖੰਨਾ)-ਇੱਥੇ ਗ੍ਰੀਨ ਮਿਸ਼ਨ ਪੰਜਾਬ ਵਲੋਂ ਇਕ ਸਮਾਗਮ ਕਰਕੇ ਧੀਆਂ ਦੀ ਲੋਹੜੀ ਮਨਾਈ ਗਈ ੍ਟ ਇਸ ਮੌਕੇ ਧੀਆਂ ਦੇ ਮਾਪਿਆਂ ਨੂੰ ਮੰੂਗਫਲੀ, ਰਿਊੜੀਆਂ ਦੇ ਨਾਲ ਸਜਾਵਟੀ ਬੂਟੇ ਵੀ ਵੰਡੇ ਗਏ ੍ਟ ਸੰਬੋਧਨ ਕਰਦਿਆਂ ਪ੍ਰੋ…

ਡੀ.ਏ.ਵੀ ਸੈਂਟਨੇਰੀ ਪਬਲਿਕ ਸਕੂਲ ਜਗਰਾਉਂ ਵਿੱਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ

ਜਗਰਾਓਂ 14 ਜਨਵਰੀ (ਅਮਿਤ ਖੰਨਾ)-ਡੀ. ਏ .ਵੀ .ਸਕੂਲ ਜਗਰਾਉਂ ਵਿੱਚ ਪੰਜਾਬ ਦਾ ਪ੍ਰਸਿੱਧ ਤਿਉਹਾਰ ਲੋਹੜੀ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਸ੍ਰੀ ਮਾਨ ਬ੍ਰਿਜ ਮੋਹਨ ਬੱਬਰ ਜੀ ਨੇ ਇਸ ਤਿਉਹਾਰ ਦੀ ਮਹੱਤਤਾ ਤ…