ਲੁਧਿਆਣਾ

ਲੋਕ ਸੇਵਾ ਸੋਸਾਇਟੀ ਵੱਲੋਂ ਖ਼ੂਨ ਦਾਨ ਕੈਂਪ ਲਗਾਇਆ

ਜਗਰਾਉ 27 ਫਰਵਰੀ (ਅਮਿਤ ਖੰਨਾ) ਸਵਰਗਵਾਸੀ ਦਿਆ ਚੰਦ ਜੈਨ ਸੁਤੰਤਰਤਾ ਸੈਨਾਨੀ ਦੀ ਯਾਦ ਵਿੱਚ ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ …

"ਦੋ ਬੂੰਦਾਂ ਹਰ ਵਾਰ ਪੋਲੀਓ ਤੇ ਜਿੱਤ ਰਹੇ ਬਰਕਰਾਰ" ਮੁਹਿੰਮ ਤਹਿਤ ਪੋਲੀਓ ਦੀਆਂ ਬੂੰਦਾਂ ਪਿਲਾਈਆਂ

ਸੁਧਾਰ,(ਜਗਰੂਪ ਸਿੰਘ ਸੁਧਾਰ ) ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋ ਸੀ.ਐੱਚ.ਸੀ ਸੁਧਾਰ ਦੇ ਐਸ ਐਮ ਓ ਡਾਕਟਰ ਦਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਡਾਕਟਰ ਲੱਕੀ ਗਾਬਾ (ਨੋਡਲ ਅਫ਼ਸਰ) ਦੀ ਨਿਗਰਾਨੀ ਹੇਠ ਸਿਹਤ ਸੰਭਾਲ ਕੇਂਦਰ ਅਕਾਲਗ…

ਬੱਚਿਆ ਨੂੰ ਪਲਸ ਪੋਲਿਓ ਬੂੰਦਾ ਪਿਆਈਆ

ਹਠੂਰ,27,ਫਰਵਰੀ-(ਕੌਸ਼ਲ ਮੱਲ੍ਹਾ)-ਸਿਹਤ ਵਿਭਾਗ ਦੀਆ ਸਖਤ ਹਦਾਇਤਾ ਅਨੁਸਾਰ ਪੋਲਿਓ ਦੀ ਬਿਮਾਰੀ ਨੂੰ ਜੜ੍ਹ ਤੋ ਖਤਮ ਕਰਨ ਲਈ ਅੱਜ ਡਾਕਟਰ ਵਰੁਣ ਸਾਗਰ ਐਸ.ਐਮ.ਓ ਹਠੂਰ ਦੇ ਦਿਸਾ ਨਿਰਦੇਸਾ ਹੇਠ ਹਠੂਰ ਇਲਾਕੇ ਵਿਚ ਪੈਦੇ 54 ਪਿੰਡਾ ਦੇ ਜੀਰੋ…

ਪੇਂਡੂ ਖੇਡ ਟੂਰਨਾਮੈਟ 2 ਮਾਰਚ ਤੋ ਸੁਰੂ

ਹਠੂਰ,27,ਫਰਵਰੀ-(ਕੌਸ਼ਲ ਮੱਲ੍ਹਾ)-ਅਜਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਹਠੂਰ ਦੇ ਪ੍ਰਧਾਨ ਜਸਕਮਲਪ੍ਰੀਤ ਸਿੰਘ ਦੀ ਅਗਵਾਈ ਹੇਠ ਅੱਜ ਟੂਰਨਾਮੈਟ ਕਮੇਟੀ ਦੀ ਮੀਟਿੰਗ ਹੋਈ।ਇਸ ਮੌਕੇ ਗੱਲਬਾਤ ਕਰਦਿਆ ਪ੍ਰਧਾਨ ਜਸਕਮਲਪ੍ਰੀਤ ਸਿੰਘ ਨੇ ਦੱਸਿਆ ਕਿ…

ਆਮ ਆਦਮੀ ਪਾਰਟੀ ਦੇ ਆਗੂਆਂ ਦੀ ਜਗਰਾਉਂ ਵਿਖੇ ਅਹਿਮ ਮੀਟਿੰਗ 

ਜਗਰਾਉਂ 26 ਫਰਵਰੀ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇੱਥੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੀ ਉਪ ਨੇਤਾ ਮੈਡਮ ਸਰਬਜੀਤ ਕੌਰ ਮਾਣੂੰਕੇ ਐਮ ਐਲ ਏ ਦੀ ਰਿਹਾਇਸ਼ ਜਗਰਾਉਂ  ਵਿਖੇ ਆਮ ਆਦਮੀ ਪਾਰਟੀ ਦੇ ਅਹਿਮ ਆਗੂਆਂ ਦੀ ਮੀਟਿੰਗ ਹ…

ਸਫਾਈ ਸੇਵਕ ਯੂਨੀਅਨ ਵੱਲੋਂ ਮੇਲਾ ਰੋਸ਼ਨੀ ਦੇ ਸ਼ੁਭ ਮੌਕੇ ਤੇ ਦਾਲ ਰੋਟੀ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ

ਜਗਰਾਉਂ 25 ਫਰਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਅੱਜ ਇੱਥੇ ਨਗਰ ਕੌਂਸਲ ਜਗਰਾਉਂ ਵਿਖੇ ਪ੍ਰਧਾਨ ਨਗਰ ਕੌਂਸਲ, ਕੋਸਲਰ, ਅਤੇ ਕਲੈਰੀਕਲ ਸਟਾਫ ਦੇ ਸਹਿਯੋਗ ਨਾਲ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਅਤੇ ਸ…

ਵਿਧਾਇਕ ਇਆਲੀ ਦੇ ਮੁੱਲਾਂਪੁਰ ਵਿਚਲੇ ਮੁੱਖ ਦਫ਼ਤਰ 'ਚ ਸੇਵਾਵਾਂ ਨਿਰੰਤਰ ਜਾਰੀ

ਲੋਕਾਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਸਹੂਲਤਾਂ ਉਪਲਬਧ ਕਰਵਾਉਣ ਵਿਚ ਕੀਤੀ ਜਾਂਦੀ ਹੈ ਮਦਦ-ਓਐੱਸਡੀ ਮਨੀ ਸ਼ਰਮਾ   ਮੁੱਲਾਂਪੁਰ ਦਾਖਾ, 25 ਫਰਵਰੀ(ਸਤਵਿੰਦਰ ਸਿੰਘ ਗਿੱਲ )— ਵਿਧਾਨ ਸਭਾ ਹਲਕਾ ਦਾਖਾ ਦੇ ਲੋਕਾਂ ਨਾਲ ਭਾਵਨਾਤਮਕ ਤੌਰ 'ਤੇ…

ਸੱਭਿਆਚਾਰ ਮੇਲਾ ਕਰਵਾਇਆ

ਹਠੂਰ,25 ਫਰਵਰੀ-(ਕੌਸ਼ਲ ਮੱਲ੍ਹਾ)-ਸਮੂਹ ਪਿੰਡ ਵਾਸੀਆ ਅਤੇ ਸਮੂਹ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਬਾਬਾ ਇਮਾਮ ਸਾਹ ਦੀ ਦਰਗਾਹ ਪਿੰਡ ਲੱਖਾ ਵਿਖੇ 22 ਵਾਂ  ਸੱਭਿਆਚਾਰ ਮੇਲਾ ਬਾਬਾ ਇੰਦਰ ਮੁਨੀ ਦੀ ਅਗਵਾਈ ਹੇਠ ਕਰਵਾਇਆ ਗਿਆ।ਇਸ ਮੇਲੇ ਦ…

ਸਪਰਿੰਗ ਡਿਊ ਵਿਖੇ ਪਰੰਪਰਾਗਤ ਖੇਡਾਂ ਦਾ ਆਯੋਜਨ ਕੀਤਾ

ਜਗਰਾਉ 24 ਫਰਵਰੀ (ਅਮਿਤ ਖੰਨਾ) ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਸੱਤਵੀਂ ਕਲਾਸ ਤੋਂ ਬਾਰਵੀਂ ਕਲਾਸ ਦੇ ਵਿਿਦਆਰਥੀਆਂ ਲਈ ਪਰੰੰਪਰਾਗਤ ਖੇਡਾਂ ਦਾ ਆਯੋਜਨ ਕੀਤਾ ਗਿਆ।ਇਸ ਖੇਡ ਮੇਲੇ ਦਾ ਆਯੋਜਨ ਵਿਿਦਆਰਥੀਆਂ ਦੇ ਸਰੀਰਕ ਵਿਕਾਸ ਅਤੇ ਖੇਡਾ…